Sri Dasam Granth

Page - 1212


ਆਠ ਟੂਕ ਵਾ ਪਰ ਹ੍ਵੈ ਗਈ ॥੩॥
aatth ttook vaa par hvai gee |3|

ਦੋਹਰਾ ॥
doharaa |

ਲਗਨ ਨਿਗੋਡੀ ਲਗਿ ਗਈ ਛੁਟਿਤ ਛੁਟਾਈ ਨਾਹਿ ॥
lagan nigoddee lag gee chhuttit chhuttaaee naeh |

ਮਤ ਭਈ ਮਨੁ ਮਦ ਪੀਆ ਮੋਹਿ ਰਹੀ ਮਨ ਮਾਹਿ ॥੪॥
mat bhee man mad peea mohi rahee man maeh |4|

ਚੌਪਈ ॥
chauapee |

ਏਕ ਸਹਚਰੀ ਤਹਾ ਪਠਾਈ ॥
ek sahacharee tahaa patthaaee |

ਚਿਤ ਜੁ ਹੁਤੀ ਕਹਿ ਤਾਹਿ ਸੁਨਾਈ ॥
chit ju hutee keh taeh sunaaee |

ਸੋ ਚਲਿ ਸਖੀ ਸਜਨ ਪਹਿ ਗਈ ॥
so chal sakhee sajan peh gee |

ਬਹੁ ਬਿਧਿ ਤਾਹਿ ਪ੍ਰਬੋਧਤ ਭਈ ॥੫॥
bahu bidh taeh prabodhat bhee |5|

ਅੜਿਲ ॥
arril |

ਤਬੈ ਛਬੀਲੋ ਛੈਲ ਤਹਾ ਚਲਿ ਆਇਯੋ ॥
tabai chhabeelo chhail tahaa chal aaeiyo |

ਰਮਿਯੋ ਤਰੁਨ ਬਹੁ ਭਾਤਿ ਕੁਅਰਿ ਸੁਖ ਪਾਇਯੋ ॥
ramiyo tarun bahu bhaat kuar sukh paaeiyo |

ਲਪਟਿ ਲਪਟਿ ਤਰ ਜਾਇ ਪਿਯਰਵਹਿ ਭੁਜਨ ਭਰਿ ॥
lapatt lapatt tar jaae piyaraveh bhujan bhar |

ਹੋ ਦ੍ਰਿੜ ਆਸਨ ਦੈ ਰਹਿਯੋ ਨ ਇਤ ਉਤ ਜਾਤਿ ਟਰਿ ॥੬॥
ho drirr aasan dai rahiyo na it ut jaat ttar |6|

ਦੋਹਰਾ ॥
doharaa |

ਏਕ ਸੁਘਰ ਦੂਜੇ ਤਰੁਨਿ ਤ੍ਰਿਤੀਏ ਸੁੰਦਰ ਮੀਤ ॥
ek sughar dooje tarun tritee sundar meet |

ਬਸਿਯੋ ਰਹਤ ਨਿਸ ਦਿਨ ਸਦਾ ਪਲ ਪਲ ਚਿਤ ਜਿਮਿ ਚੀਤਿ ॥੭॥
basiyo rahat nis din sadaa pal pal chit jim cheet |7|

ਚੌਪਈ ॥
chauapee |

ਇਕ ਦਿਨ ਮਿਤਿ ਇਮਿ ਬਚਨ ਬਖਾਨਾ ॥
eik din mit im bachan bakhaanaa |

ਤਵ ਪਿਤ ਕੇ ਹੌ ਤ੍ਰਾਸ ਤ੍ਰਸਾਨਾ ॥
tav pit ke hau traas trasaanaa |

ਜੌ ਤੁਹਿ ਭਜਤ ਨ੍ਰਿਪਤਿ ਮੁਹਿ ਪਾਵੈ ॥
jau tuhi bhajat nripat muhi paavai |

ਪਕਰਿ ਕਾਲ ਕੇ ਧਾਮ ਪਠਾਵੈ ॥੮॥
pakar kaal ke dhaam patthaavai |8|

ਬਿਹਸਿ ਕੁਅਰਿ ਅਸ ਤਾਹਿ ਬਖਾਨਾ ॥
bihas kuar as taeh bakhaanaa |

ਤੈ ਇਸਤ੍ਰਿਨ ਕੇ ਚਰਿਤ ਨ ਜਾਨਾ ॥
tai isatrin ke charit na jaanaa |

ਪੁਰਖ ਭੇਖ ਤੁਹਿ ਸੇਜ ਬੁਲਾਊ ॥
purakh bhekh tuhi sej bulaaoo |

ਤੌ ਮੈ ਤੁਮਰੀ ਯਾਰ ਕਹਾਊ ॥੯॥
tau mai tumaree yaar kahaaoo |9|

ਰੋਮਨਾਸਨੀ ਤਾਹਿ ਲਗਾਈ ॥
romanaasanee taeh lagaaee |

ਸਕਲ ਸਮਸ ਤਿਹ ਦੂਰਿ ਕਰਾਈ ॥
sakal samas tih door karaaee |

ਕਰ ਮਹਿ ਤਾਹਿ ਤੰਬੂਰਾ ਦੀਯਾ ॥
kar meh taeh tanbooraa deeyaa |

ਗਾਇਨ ਭੇਸ ਸਜਨ ਕੋ ਕੀਯਾ ॥੧੦॥
gaaein bhes sajan ko keeyaa |10|

ਪਿਤਿ ਬੈਠੇ ਤਿਹ ਬੋਲਿ ਪਠਾਯੋ ॥
pit baitthe tih bol patthaayo |

ਭਲੇ ਭਲੇ ਗੀਤਾਨ ਗਵਾਯੋ ॥
bhale bhale geetaan gavaayo |

ਸੁਨਿ ਸੁਨਿ ਨਾਦ ਰੀਝਿ ਨ੍ਰਿਪ ਰਹਿਯੋ ॥
sun sun naad reejh nrip rahiyo |

ਭਲੀ ਭਲੀ ਗਾਇਨ ਇਹ ਕਹਿਯੋ ॥੧੧॥
bhalee bhalee gaaein ih kahiyo |11|

ਸੰਕਰ ਦੇ ਇਹ ਭਾਤਿ ਉਚਾਰੀ ॥
sankar de ih bhaat uchaaree |

ਸੁਨ ਗਾਇਨ ਤੈ ਬਾਤ ਹਮਾਰੀ ॥
sun gaaein tai baat hamaaree |

ਪੁਰਖ ਭੇਸ ਧਰਿ ਤੁਮ ਨਿਤਿ ਐਯਹੁ ॥
purakh bhes dhar tum nit aaiyahu |

ਇਹ ਠਾ ਗੀਤਿ ਮਧੁਰਿ ਧੁਨਿ ਗੈਯਹੁ ॥੧੨॥
eih tthaa geet madhur dhun gaiyahu |12|

ਯੌ ਸੁਨਿ ਪੁਰਖ ਭੇਸ ਤਿਨ ਧਰਾ ॥
yau sun purakh bhes tin dharaa |

ਪ੍ਰਾਚੀ ਦਿਸਾ ਚਾਦ ਜਨ ਚਰਾ ॥
praachee disaa chaad jan charaa |

ਸਕਲ ਲੋਗ ਇਸਤ੍ਰੀ ਤਿਹ ਜਾਨੈ ॥
sakal log isatree tih jaanai |

ਤ੍ਰਿਯਾ ਚਰਿਤ੍ਰ ਨ ਮੂੜ ਪਛਾਨੈ ॥੧੩॥
triyaa charitr na moorr pachhaanai |13|

ਅੜਿਲ ॥
arril |

ਮਿਤ੍ਰ ਪੁਰਖ ਕੌ ਭੇਸ ਧਰੇ ਨਿਤ ਆਵਈ ॥
mitr purakh kau bhes dhare nit aavee |

ਆਨ ਕੁਅਰਿ ਸੌ ਕਾਮ ਕਲੋਲ ਕਮਾਵਈ ॥
aan kuar sau kaam kalol kamaavee |

ਕੋਊ ਨ ਤਾ ਕਹ ਰੋਕਤ ਗਾਇਨ ਜਾਨਿ ਕੈ ॥
koaoo na taa kah rokat gaaein jaan kai |

ਹੋ ਤ੍ਰਿਯ ਚਰਿਤ੍ਰ ਕਹ ਮੂੜ ਨ ਸਕਹਿ ਪਛਾਨਿ ਕੈ ॥੧੪॥
ho triy charitr kah moorr na sakeh pachhaan kai |14|

ਦੋਹਰਾ ॥
doharaa |


Flag Counter