Sri Dasam Granth

Page - 1376


ਕੇਤਿਕ ਮਰੇ ਮੂੰਡ ਕੀ ਪੀਰਾ ॥
ketik mare moondd kee peeraa |

ਕਿਤਕ ਬਾਇ ਤੇ ਭਏ ਅਧੀਰਾ ॥
kitak baae te bhe adheeraa |

ਕੇਤਿਕ ਛਈ ਰੋਗ ਛੈ ਕਿਯੋ ॥
ketik chhee rog chhai kiyo |

ਕੇਤਨ ਨਾਸ ਬਾਇ ਤੇ ਥਿਯੋ ॥੨੪੫॥
ketan naas baae te thiyo |245|

ਦਾੜ ਪੀੜ ਕੇਤੇ ਮਰਿ ਗਏ ॥
daarr peerr kete mar ge |

ਬਾਇ ਭਏ ਬਵਰੇ ਕਈ ਭਏ ॥
baae bhe bavare kee bhe |

ਜਿਨ ਕੌ ਆਨਿ ਰੋਗ ਤਨ ਗ੍ਰਾਸਾ ॥
jin kau aan rog tan graasaa |

ਤਾ ਕਾ ਪ੍ਰਾਨ ਦੇਹ ਤਜਿ ਨਾਸਾ ॥੨੪੬॥
taa kaa praan deh taj naasaa |246|

ਚੌਪਈ ॥
chauapee |

ਕਹਾ ਲਗੇ ਮੈ ਬਰਨ ਸੁਨਾਊ ॥
kahaa lage mai baran sunaaoo |

ਗ੍ਰੰਥ ਬਢਨ ਤੇ ਅਤਿ ਡਰਪਾਊ ॥
granth badtan te at ddarapaaoo |

ਇਹ ਬਿਧਿ ਭਯੋ ਦਾਨਵਨ ਨਾਸਾ ॥
eih bidh bhayo daanavan naasaa |

ਖੜਗਕੇਤੁ ਅਸੁ ਕਿਯਾ ਤਮਾਸਾ ॥੨੪੭॥
kharragaket as kiyaa tamaasaa |247|

ਇਹ ਬਿਧਿ ਤਨ ਦਾਨਵ ਜਬ ਮਾਰੇ ॥
eih bidh tan daanav jab maare |

ਪੁਨਿ ਅਸਿਧੁਜ ਅਸ ਮੰਤ੍ਰ ਬਿਚਾਰੇ ॥
pun asidhuj as mantr bichaare |

ਜੋ ਇਨ ਕੋ ਹ੍ਵੈ ਹੈ ਰਨ ਆਸਾ ॥
jo in ko hvai hai ran aasaa |

ਮੁਝੈ ਦਿਖੈ ਹੈ ਕਵਨ ਤਮਾਸਾ ॥੨੪੮॥
mujhai dikhai hai kavan tamaasaa |248|

ਤਿਨ ਕਹ ਦੀਨ ਐਸ ਬਰਦਾਨਾ ॥
tin kah deen aais baradaanaa |

ਤੁਮਤੇ ਹੋਹਿ ਅਵਖਧੀ ਨਾਨਾ ॥
tumate hohi avakhadhee naanaa |

ਜਿਹ ਕੇ ਤਨ ਕੌ ਰੋਗ ਸੰਤਾਵੈ ॥
jih ke tan kau rog santaavai |

ਤਾਹਿ ਅਵਖਧੀ ਬੇਗ ਜਿਯਾਵੈ ॥੨੪੯॥
taeh avakhadhee beg jiyaavai |249|

ਇਹ ਬਿਧਿ ਦਯੋ ਜਬੈ ਬਰਦਾਨਾ ॥
eih bidh dayo jabai baradaanaa |

ਮਿਰਤਕ ਹੁਤੇ ਅਸੁਰ ਜੇ ਨਾਨਾ ॥
miratak hute asur je naanaa |

ਤਿਨ ਤੇ ਅਧਿਕ ਅਵਖਧੀ ਨਿਕਸੀ ॥
tin te adhik avakhadhee nikasee |

ਅਪਨੇ ਸਕਲ ਗੁਨਨ ਕਹ ਬਿਗਸੀ ॥੨੫੦॥
apane sakal gunan kah bigasee |250|

ਜਾ ਕੇ ਦੇਹ ਪਿਤ੍ਰਯ ਦੁਖ ਦੇਈ ॥
jaa ke deh pitray dukh deee |

ਸੋ ਭਖਿ ਜਰੀ ਬਾਤ ਕੀ ਲੇਈ ॥
so bhakh jaree baat kee leee |

ਜਿਹ ਦਾਨਵ ਕੌ ਬਾਇ ਸੰਤਾਵੈ ॥
jih daanav kau baae santaavai |

ਸੋ ਲੈ ਜਰੀ ਪਿਤ੍ਰਯ ਕੀ ਖਾਵੈ ॥੨੫੧॥
so lai jaree pitray kee khaavai |251|

ਜਾ ਕੀ ਦੇਹਿਹ ਕਫ ਦੁਖ ਲ੍ਯਾਵੈ ॥
jaa kee dehih kaf dukh layaavai |

ਸੋ ਲੈ ਕਫਨਾਸਨੀ ਚਬਾਵੈ ॥
so lai kafanaasanee chabaavai |

ਇਹ ਬਿਧਿ ਅਸੁਰ ਭਏ ਬਿਨੁ ਰੋਗਾ ॥
eih bidh asur bhe bin rogaa |

ਮਾਡਤ ਭਏ ਜੁਧ ਤਜਿ ਸੋਗਾ ॥੨੫੨॥
maaddat bhe judh taj sogaa |252|

ਅਗਨਿ ਅਸਤ੍ਰ ਛਾਡਾ ਤਬ ਦਾਨਵ ॥
agan asatr chhaaddaa tab daanav |

ਜਾ ਤੇ ਭਏ ਭਸਮ ਬਹੁ ਮਾਨਵ ॥
jaa te bhe bhasam bahu maanav |

ਬਾਰੁਣਾਸਤ੍ਰ ਤਬ ਕਾਲ ਚਲਾਯੋ ॥
baarunaasatr tab kaal chalaayo |

ਸਕਲ ਅਗਨਿ ਕੋ ਤੇਜ ਮਿਟਾਯੋ ॥੨੫੩॥
sakal agan ko tej mittaayo |253|

ਰਾਛਸ ਪਵਨ ਅਸਤ੍ਰ ਸੰਧਾਨਾ ॥
raachhas pavan asatr sandhaanaa |

ਜਾ ਤੇ ਉਡਤ ਭਏ ਗਨ ਨਾਨਾ ॥
jaa te uddat bhe gan naanaa |

ਭੂਧਰਾਸਤ੍ਰ ਤਬ ਕਾਲ ਪ੍ਰਹਾਰਾ ॥
bhoodharaasatr tab kaal prahaaraa |

ਸਭ ਸਿਵਕਨ ਕੋ ਪ੍ਰਾਨ ਉਬਾਰਾ ॥੨੫੪॥
sabh sivakan ko praan ubaaraa |254|

ਮੇਘ ਅਸਤ੍ਰ ਛੋਰਾ ਪੁਨਿ ਦਾਨਵ ॥
megh asatr chhoraa pun daanav |

ਭੀਜ ਗਏ ਜਿਹ ਤੇ ਸਭ ਮਾਨਵ ॥
bheej ge jih te sabh maanav |

ਬਾਇ ਅਸਤ੍ਰ ਲੈ ਕਾਲ ਚਲਾਯੋ ॥
baae asatr lai kaal chalaayo |

ਸਭ ਮੇਘਨ ਤਤਕਾਲ ਉਡਾਯੋ ॥੨੫੫॥
sabh meghan tatakaal uddaayo |255|

ਰਾਛਸਾਸਤ੍ਰ ਰਾਛਸਹਿ ਚਲਾਯੋ ॥
raachhasaasatr raachhaseh chalaayo |

ਬਹੁ ਅਸੁਰਨ ਤਾ ਤੇ ਉਪਜਾਯੋ ॥
bahu asuran taa te upajaayo |

ਦੇਵਤਾਸਤ੍ਰ ਛੋਰਾ ਤਬ ਕਾਲਾ ॥
devataasatr chhoraa tab kaalaa |


Flag Counter