Sri Dasam Granth

Page - 1055


ਭਰੂਆ ਮਰਿ ਭਰੂਅਨਿ ਜੁਤ ਰਹੇ ॥
bharooaa mar bharooan jut rahe |

ਇਕ ਸੋ ਸਾਠਿ ਤਾਇਫੇ ਬਹੇ ॥੨੪॥
eik so saatth taaeife bahe |24|

ਦੋਹਰਾ ॥
doharaa |

ਦਸ ਦਸ ਮਨ ਤਿਲਕੈ ਭਈ ਖਟ ਮਨ ਭਈ ਇਜਾਰ ॥
das das man tilakai bhee khatt man bhee ijaar |

ਡੂਬਿ ਮਰੀ ਬੇਸ੍ਵਾ ਸਕਲ ਕੋਊ ਨ ਸਕਿਯੋ ਨਿਕਾਰਿ ॥੨੫॥
ddoob maree besvaa sakal koaoo na sakiyo nikaar |25|

ਚੌਪਈ ॥
chauapee |

ਤਬ ਰਾਨੀ ਨ੍ਰਿਪ ਪੈ ਚਲਿ ਗਈ ॥
tab raanee nrip pai chal gee |

ਭਾਤਿ ਭਾਤਿ ਸਮੁਝਾਵਤ ਭਈ ॥
bhaat bhaat samujhaavat bhee |

ਪਤਿ ਤੁਮ ਕਛੂ ਸੋਕ ਨ ਬਿਚਾਰਹੁ ॥
pat tum kachhoo sok na bichaarahu |

ਇਨ ਰਨਿਯਨ ਕੇ ਸੰਗ ਬਿਹਾਰਹੁ ॥੨੬॥
ein raniyan ke sang bihaarahu |26|

ਔਰ ਬੇਸ੍ਵਾ ਬੋਲਿ ਪਠੈਯਹੁ ॥
aauar besvaa bol patthaiyahu |

ਕਾਮ ਕੇਲ ਤਿਨ ਸੰਗ ਕਮੈਯਹੁ ॥
kaam kel tin sang kamaiyahu |

ਜੌ ਤੁਮ ਕੌ ਰਾਖਿਯੋ ਕਰਤਾਰਾ ॥
jau tum kau raakhiyo karataaraa |

ਹੋਇ ਸੁੰਦਰੀ ਕਈ ਹਜਾਰਾ ॥੨੭॥
hoe sundaree kee hajaaraa |27|

ਦੋਹਰਾ ॥
doharaa |

ਮੂੜ ਰਾਵ ਚੁਪ ਹ੍ਵੈ ਰਹਿਯੋ ਸਕਿਯੋ ਨ ਚਰਿਤ ਬਿਚਾਰਿ ॥
moorr raav chup hvai rahiyo sakiyo na charit bichaar |

ਪ੍ਰਗਟ ਅਖਾਰੇ ਸਾਠਿ ਸਤ ਰਾਨੀ ਦਏ ਸੰਘਾਰਿ ॥੨੮॥
pragatt akhaare saatth sat raanee de sanghaar |28|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਅਠਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੮॥੩੩੩੬॥ਅਫਜੂੰ॥
eit sree charitr pakhayaane triyaa charitre mantree bhoop sanbaade ik sau atthasatthavo charitr samaapatam sat subham sat |168|3336|afajoon|

ਚੌਪਈ ॥
chauapee |

ਬ੍ਰਿਜ ਮਹਿ ਏਕ ਅਹੀਰਨਿ ਰਹੈ ॥
brij meh ek aheeran rahai |

ਸਾਹ ਪਰੀ ਤਾ ਕੌ ਜਗ ਕਹੈ ॥
saah paree taa kau jag kahai |

ਅਤਿ ਉਤਮ ਤਿਹ ਅੰਗ ਬਿਰਾਜੈ ॥
at utam tih ang biraajai |

ਜਾ ਕੌ ਨਿਰਖਿ ਚੰਦ੍ਰਮਾ ਲਾਜੈ ॥੧॥
jaa kau nirakh chandramaa laajai |1|

ਰੰਗੀ ਰਾਮ ਅਹੀਰਿਕ ਤਹਾ ॥
rangee raam aheerik tahaa |

ਲਾਗੀ ਲਗਨ ਤ੍ਰਿਯਾ ਕੀ ਉਹਾ ॥
laagee lagan triyaa kee uhaa |

ਜਬ ਸੋਯੋ ਅਪਨੋ ਪਤਿ ਜਾਨੈ ॥
jab soyo apano pat jaanai |

ਕਾਮ ਕੇਲ ਤਿਹ ਸੰਗ ਪ੍ਰਮਾਨੈ ॥੨॥
kaam kel tih sang pramaanai |2|

ਏਕ ਦਿਵਸ ਤਾ ਸੋ ਪਤਿ ਸੋਯੋ ॥
ek divas taa so pat soyo |

ਕਾਮ ਕੇਲ ਕਰਿ ਅਤਿ ਦੁਖ ਖੋਯੋ ॥
kaam kel kar at dukh khoyo |

ਰੰਗੀ ਰਾਮ ਤਹਾ ਚਲਿ ਆਯੋ ॥
rangee raam tahaa chal aayo |

ਫਿਰਿ ਘਰ ਚਲਿਯੋ ਦਾਵ ਨਹਿ ਪਾਯੋ ॥੩॥
fir ghar chaliyo daav neh paayo |3|

ਜਾਗਤ ਹੁਤੀ ਤ੍ਰਿਯਾ ਲਖਿ ਲੀਨੋ ॥
jaagat hutee triyaa lakh leeno |

ਨੈਨਨ ਸੈਨ ਮਿਤ੍ਰ ਕਹ ਦੀਨੋ ॥
nainan sain mitr kah deeno |

ਖਾਰੀ ਹੁਤੀ ਸੁ ਐਂਚਿ ਮੰਗਾਈ ॥
khaaree hutee su aainch mangaaee |

ਨਿਜੁ ਪਲਘਾ ਕੇ ਨਿਕਟਿ ਬਿਛਾਈ ॥੪॥
nij palaghaa ke nikatt bichhaaee |4|

ਪਿਯ ਕੇ ਅੰਗ ਅਲਿੰਗਨ ਕਰਿਯੋ ॥
piy ke ang alingan kariyo |

ਆਸਨ ਤਿਹ ਖਾਰੀ ਪਰ ਧਰਿਯੋ ॥
aasan tih khaaree par dhariyo |

ਮਨ ਮਾਨਤ ਕੋ ਭੋਗ ਕਮਾਯੋ ॥
man maanat ko bhog kamaayo |

ਮੂਰਖ ਨਾਹ ਭੇਦ ਨਹਿ ਪਾਯੋ ॥੫॥
moorakh naah bhed neh paayo |5|

ਅੜਿਲ ॥
arril |

ਚਿਮਟਿ ਚਿਮਟਿ ਕਰਿ ਭੋਗ ਅਧਿਕ ਤਾ ਸੌ ਕਿਯੋ ॥
chimatt chimatt kar bhog adhik taa sau kiyo |

ਅਧਰ ਪਾਨ ਕਰਿ ਕੈ ਕਰਿ ਜਾਰਿ ਬਿਦਾ ਦਿਯੋ ॥
adhar paan kar kai kar jaar bidaa diyo |

ਸੋਤ ਰਹਿਯੋ ਮੂਰਖ ਕਛੁ ਭੇਦ ਨ ਪਾਇਯੋ ॥
sot rahiyo moorakh kachh bhed na paaeiyo |

ਹੋ ਧਰ ਖਾਰੀ ਪਰ ਕਸ ਇਨ ਕਰਮ ਕਮਾਇਯੋ ॥੬॥
ho dhar khaaree par kas in karam kamaaeiyo |6|

ਦੋਹਰਾ ॥
doharaa |

ਉਰ ਚਿਮਟਯੋ ਪਿਯ ਸੋ ਰਹਿਯੋ ਕੇਲ ਜਾਰ ਤਨ ਕੀਨ ॥
aur chimattayo piy so rahiyo kel jaar tan keen |


Flag Counter