Sri Dasam Granth

Page - 1183


ਸਖੀ ਸਹਿਤ ਵਹਿ ਮੂੜ ਕੌ ਅਬ ਹੀ ਦੇਹੁ ਉਡਾਇ ॥੧੩॥
sakhee sahit veh moorr kau ab hee dehu uddaae |13|

ਚੌਪਈ ॥
chauapee |

ਆਇਸੁ ਦਿਯਾ ਤੋਪਖਾਨਾ ਕੌ ॥
aaeis diyaa topakhaanaa kau |

ਇਹ ਘਰ ਪਰ ਛਾਡਹੁ ਬਾਨਾ ਕੌ ॥
eih ghar par chhaaddahu baanaa kau |

ਅਬ ਹੀ ਯਾ ਕਹ ਦੇਹੁ ਉਡਾਈ ॥
ab hee yaa kah dehu uddaaee |

ਪੁਨਿ ਮੁਖ ਹਮਹਿ ਦਿਖਾਵਹੁ ਆਈ ॥੧੪॥
pun mukh hameh dikhaavahu aaee |14|

ਦੋਹਰਾ ॥
doharaa |

ਸੁਨਿ ਨ੍ਰਿਪ ਕੇ ਚਾਕਰ ਬਚਨ ਤਹਾ ਪਹੂੰਚੇ ਜਾਇ ॥
sun nrip ke chaakar bachan tahaa pahoonche jaae |

ਤ੍ਰਿਯਾ ਚਰਿਤ੍ਰ ਨ ਬੂਝਿਯੋ ਭ੍ਰਾਤਾ ਦਿਯੋ ਉਡਾਇ ॥੧੫॥
triyaa charitr na boojhiyo bhraataa diyo uddaae |15|

ਚੌਪਈ ॥
chauapee |

ਤ੍ਰਿਯਾ ਚਰਿਤ੍ਰ ਕਿਨਹੂੰ ਨਹਿ ਜਾਨਾ ॥
triyaa charitr kinahoon neh jaanaa |

ਬਿਧਨਾ ਸਿਰਜਿ ਬਹੁਰਿ ਪਛੁਤਾਨਾ ॥
bidhanaa siraj bahur pachhutaanaa |

ਸਿਵ ਘਰ ਤਜਿ ਕਾਨਨਹਿ ਸਿਧਾਯੋ ॥
siv ghar taj kaananeh sidhaayo |

ਤਊ ਤਰੁਨਿ ਕੋ ਅੰਤੁ ਨ ਪਾਯੋ ॥੧੬॥
taoo tarun ko ant na paayo |16|

ਦੋਹਰਾ ॥
doharaa |

ਇਹ ਛਲ ਸੌ ਰਾਜਾ ਛਲਾ ਜੁਧਕਰਨ ਕੌ ਘਾਇ ॥
eih chhal sau raajaa chhalaa judhakaran kau ghaae |

ਤ੍ਰਿਯ ਚਰਿਤ੍ਰ ਕੋ ਮੂੜ ਕਛੁ ਭੇਵ ਸਕਾ ਨਹਿ ਪਾਇ ॥੧੭॥
triy charitr ko moorr kachh bhev sakaa neh paae |17|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੩॥੪੯੬੮॥ਅਫਜੂੰ॥
eit sree charitr pakhayaane triyaa charitre mantree bhoop sanbaade doe sau tirasatth charitr samaapatam sat subham sat |263|4968|afajoon|

ਦੋਹਰਾ ॥
doharaa |

ਨ੍ਰਿਪਤਿ ਬਿਚਛਨ ਸੈਨ ਕੇ ਮਤੀ ਸੁਲਛਨਿ ਨਾਰਿ ॥
nripat bichachhan sain ke matee sulachhan naar |

ਦਛਨਿ ਕੋ ਰਾਜਾ ਰਹੈ ਧਨ ਕਰਿ ਭਰੇ ਭੰਡਾਰ ॥੧॥
dachhan ko raajaa rahai dhan kar bhare bhanddaar |1|

ਚੌਪਈ ॥
chauapee |

ਬਿਰਹ ਕੁਅਰਿ ਤਾ ਕੇ ਦੁਹਿਤਾ ਇਕ ॥
birah kuar taa ke duhitaa ik |

ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ ॥
parree bayaakaran kok saasatranik |

ਨਾਨਾ ਬਿਧਿ ਕੀ ਬਿਦ੍ਯਾ ਧਰੈ ॥
naanaa bidh kee bidayaa dharai |

ਬਹੁ ਪੰਡਿਤ ਉਸਤਿਤ ਜਿਹ ਕਰੈ ॥੨॥
bahu panddit usatit jih karai |2|

ਦੋਹਰਾ ॥
doharaa |

ਅਧਿਕ ਰੂਪ ਤਿਹ ਕੁਅਰਿ ਕੋ ਬ੍ਰਹਮ ਬਨਾਯੋ ਆਪੁ ॥
adhik roop tih kuar ko braham banaayo aap |

ਤਾ ਸਮ ਸੁੰਦਰਿ ਥਾਪਿ ਕਰਿ ਸਕਾ ਨ ਦੂਸਰਿ ਥਾਪੁ ॥੩॥
taa sam sundar thaap kar sakaa na doosar thaap |3|

ਪਰੀ ਪਦਮਨੀ ਪੰਨਗੀ ਤਾ ਸਮ ਔਰ ਨ ਕੋਇ ॥
paree padamanee panagee taa sam aauar na koe |

ਨਰੀ ਨ੍ਰਿਤਕਾਰੀ ਨਟੀ ਦੁਤਿਯ ਨ ਵੈਸੀ ਹੋਇ ॥੪॥
naree nritakaaree nattee dutiy na vaisee hoe |4|

ਹਿੰਦੁਨਿ ਤੁਰਕਾਨੀ ਜਿਤੀ ਸੁਰੀ ਆਸੁਰੀ ਬਾਰਿ ॥
hindun turakaanee jitee suree aasuree baar |

ਖੋਜਤ ਜਗਤ ਨ ਪਾਇਯਤ ਦੂਸਰ ਵੈਸੀ ਨਾਰਿ ॥੫॥
khojat jagat na paaeiyat doosar vaisee naar |5|

ਇੰਦ੍ਰ ਲੋਕ ਕੀ ਅਪਛਰਾ ਤਾਹਿ ਬਿਲੋਕਨਿ ਜਾਤ ॥
eindr lok kee apachharaa taeh bilokan jaat |

ਨਿਰਖਤ ਰੂਪ ਅਘਾਤ ਨਹਿ ਪਲਕ ਨ ਭੂਲਿ ਲਗਾਤ ॥੬॥
nirakhat roop aghaat neh palak na bhool lagaat |6|

ਚੌਪਈ ॥
chauapee |

ਹੇਰਿ ਅਪਛਰਾ ਤਿਹ ਮੁਸਕਾਨੀ ॥
her apachharaa tih musakaanee |

ਸਖਿਨ ਮਾਝ ਇਹ ਭਾਤਿ ਬਖਾਨੀ ॥
sakhin maajh ih bhaat bakhaanee |

ਜੈਸੀ ਯਹ ਸੁੰਦਰ ਜਗਿ ਮਾਹੀ ॥
jaisee yah sundar jag maahee |

ਐਸੀ ਅਵਰ ਕੁਅਰਿ ਕਹੂੰ ਨਾਹੀ ॥੭॥
aaisee avar kuar kahoon naahee |7|

ਸਾਹ ਪਰੀ ਵਾਚ ॥
saah paree vaach |

ਅੜਿਲ ॥
arril |

ਜੈਸੀ ਯਹ ਸੁੰਦਰੀ ਨ ਸੁੰਦਰਿ ਕਹੂੰ ਜਗ ॥
jaisee yah sundaree na sundar kahoon jag |

ਥਕਤਿ ਰਹਤ ਜਿਹ ਰੂਪ ਚਰਾਚਰ ਹੇਰਿ ਮਗ ॥
thakat rahat jih roop charaachar her mag |

ਯਾ ਸਮ ਰੂਪ ਕੁਅਰ ਜੋ ਕਤਹੂੰ ਪਾਈਐ ॥
yaa sam roop kuar jo katahoon paaeeai |

ਹੋ ਕਰਿ ਕੈ ਕ੍ਰੋਰਿ ਉਪਾਇ ਸੁ ਯਾਹਿ ਰਿਝਾਇਐ ॥੮॥
ho kar kai kror upaae su yaeh rijhaaeaai |8|

ਦੋਹਰਾ ॥
doharaa |

ਪਰੀ ਸੁਨਤ ਐਸੇ ਬਚਨ ਸਭਨ ਕਹਾ ਸਿਰ ਨ੍ਯਾਇ ॥
paree sunat aaise bachan sabhan kahaa sir nayaae |


Flag Counter