Sri Dasam Granth

Page - 1143


ਜੂਝਿ ਮਰੈ ਛਿਤ ਪਰ ਪਰੇ ਤਬ ਮੈ ਭਈ ਅਚੇਤੁ ॥੮॥
joojh marai chhit par pare tab mai bhee achet |8|

ਅਸਿਨ ਭਏ ਅਤਿ ਜੁਧ ਕਰਿ ਜਬ ਜੂਝੈ ਦੋਊ ਬੀਰ ॥
asin bhe at judh kar jab joojhai doaoo beer |

ਬਸਤ੍ਰ ਫਾਰਿ ਦ੍ਵੈ ਪੁਤ੍ਰ ਤਵ ਤਬ ਹੀ ਭਏ ਫਕੀਰ ॥੯॥
basatr faar dvai putr tav tab hee bhe fakeer |9|

ਚੌਪਈ ॥
chauapee |

ਤਬ ਨ੍ਰਿਪ ਪੂਤ ਪੂਤ ਕਹਿ ਰੋਯੋ ॥
tab nrip poot poot keh royo |

ਸੁਧਿ ਸਭ ਛਾਡਿ ਭੂਮਿ ਪਰ ਸੋਯੋ ॥
sudh sabh chhaadd bhoom par soyo |

ਪਚਏ ਕਹ ਟੀਕਾ ਕਰਿ ਪਰਿਯੋ ॥
pache kah tteekaa kar pariyo |

ਭੇਦ ਅਭੇਦ ਜੜ ਕਛੁ ਨ ਬਿਚਰਿਯੋ ॥੧੦॥
bhed abhed jarr kachh na bichariyo |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੩੯॥੪੪੬੧॥ਅਫਜੂੰ॥
eit sree charitr pakhayaane triyaa charitre mantree bhoop sanbaade doe sau unataalees charitr samaapatam sat subham sat |239|4461|afajoon|

ਦੋਹਰਾ ॥
doharaa |

ਦੇਸ ਕਲਿੰਜਰ ਕੇ ਨਿਕਟ ਸੈਨ ਬਿਚਛਨ ਰਾਇ ॥
des kalinjar ke nikatt sain bichachhan raae |

ਸ੍ਰੀ ਰੁਚਿ ਰਾਜ ਕੁਅਰਿ ਤਰੁਨ ਜਾ ਕੀ ਅਤਿ ਸੁਭ ਕਾਇ ॥੧॥
sree ruch raaj kuar tarun jaa kee at subh kaae |1|

ਚੌਪਈ ॥
chauapee |

ਸਪਤ ਔਰ ਰਾਨੀ ਤਿਹ ਰਹਈ ॥
sapat aauar raanee tih rahee |

ਤਿਨਹੂੰ ਸੌ ਹਿਤ ਨ੍ਰਿਪ ਨਿਰਬਹਈ ॥
tinahoon sau hit nrip nirabahee |

ਬਾਰੀ ਬਾਰੀ ਤਿਨੈ ਬੁਲਾਵੈ ॥
baaree baaree tinai bulaavai |

ਲਪਟਿ ਲਪਟਿ ਕਰਿ ਭੋਗ ਕਮਾਵੈ ॥੨॥
lapatt lapatt kar bhog kamaavai |2|

ਸ੍ਰੀ ਰੁਚਿ ਰਾਜ ਕੁਅਰਿ ਜੋ ਰਾਨੀ ॥
sree ruch raaj kuar jo raanee |

ਸੋ ਮਨ ਭੀਤਰ ਅਧਿਕ ਰਿਸਾਨੀ ॥
so man bheetar adhik risaanee |

ਮਨ ਮਹਿ ਕਹਿਯੋ ਜਤਨ ਕਿਯਾ ਕਰਿਯੈ ॥
man meh kahiyo jatan kiyaa kariyai |

ਜਾ ਤੇ ਇਨ ਰਨਿਯਨ ਕੌ ਮਰਿਯੈ ॥੩॥
jaa te in raniyan kau mariyai |3|

ਅੜਿਲ ॥
arril |

ਪ੍ਰਥਮ ਰਾਨਿਯਨ ਸੌ ਅਤਿ ਨੇਹ ਬਢਾਇਯੋ ॥
pratham raaniyan sau at neh badtaaeiyo |

ਐਸੀ ਕਰੀ ਪਰੀਤਿ ਜੁ ਪਤਿ ਸੁਨਿ ਪਾਇਯੋ ॥
aaisee karee pareet ju pat sun paaeiyo |

ਧੰਨ੍ਯ ਧੰਨ੍ਯ ਰੁਚਿ ਰਾਜ ਕੁਅਰਿ ਕਹ ਭਾਖਿਯੋ ॥
dhanay dhanay ruch raaj kuar kah bhaakhiyo |

ਹੋ ਜਿਨ ਕਲਿ ਮੈ ਸਵਤਿਨ ਸੌ ਅਤਿ ਹਿਤ ਰਾਖਿਯੋ ॥੪॥
ho jin kal mai savatin sau at hit raakhiyo |4|

ਨਦੀ ਤੀਰ ਇਕ ਰਚਿਯੋ ਤ੍ਰਿਨਾਲੈ ਜਾਇ ਕੈ ॥
nadee teer ik rachiyo trinaalai jaae kai |

ਆਪ ਕਹਿਯੋ ਸਵਤਿਨ ਸੌ ਬਚਨ ਬਨਾਇ ਕੈ ॥
aap kahiyo savatin sau bachan banaae kai |

ਸੁਨਹੁ ਸਖੀ ਹਮ ਤਹਾ ਸਕਲ ਮਿਲ ਜਾਇ ਹੈ ॥
sunahu sakhee ham tahaa sakal mil jaae hai |

ਹੋ ਹਮ ਤੁਮ ਮਨ ਭਾਵਤ ਤਹ ਭੋਗ ਕਮਾਇ ਹੈ ॥੫॥
ho ham tum man bhaavat tah bhog kamaae hai |5|

ਲੈ ਸਵਤਿਨ ਕੌ ਸੰਗ ਤ੍ਰਿਨਾਲੈ ਮੌ ਗਈ ॥
lai savatin kau sang trinaalai mau gee |

ਰਾਜਾ ਪੈ ਇਕ ਪਠੈ ਸਹਚਰੀ ਦੇਤ ਭੀ ॥
raajaa pai ik patthai sahacharee det bhee |

ਨਾਥ ਕ੍ਰਿਪਾ ਕਰਿ ਅਧਿਕ ਤਹੀ ਤੁਮ ਆਇਯੋ ॥
naath kripaa kar adhik tahee tum aaeiyo |

ਹੋ ਮਨ ਭਾਵਤ ਰਾਨਿਨ ਸੋ ਭੋਗ ਕਮਾਇਯੋ ॥੬॥
ho man bhaavat raanin so bhog kamaaeiyo |6|

ਸਵਤਿ ਸਖਿਨ ਕੇ ਸਹਿਤ ਤਹਾ ਸਭ ਲ੍ਯਾਇ ਕੈ ॥
savat sakhin ke sahit tahaa sabh layaae kai |

ਰੋਕਿ ਦ੍ਵਾਰਿ ਪਾਵਕ ਕੌ ਦਯੋ ਲਗਾਇ ਕੈ ॥
rok dvaar paavak kau dayo lagaae kai |

ਕਿਸੂ ਕਾਜ ਕੇ ਹੇਤ ਗਈ ਤ੍ਰਿਯ ਆਪੁ ਟਰਿ ॥
kisoo kaaj ke het gee triy aap ttar |

ਹੋ ਇਹ ਛਲ ਸਭ ਰਾਨਿਨ ਕੌ ਦਿਯਾ ਜਰਾਇ ਕਰਿ ॥੭॥
ho ih chhal sabh raanin kau diyaa jaraae kar |7|

ਚੌਪਈ ॥
chauapee |

ਦੌਰਤ ਆਪੁ ਨ੍ਰਿਪਤਿ ਪਹ ਆਈ ॥
dauarat aap nripat pah aaee |

ਰੋਇ ਰੋਇ ਬਹੁ ਬ੍ਰਿਥਾ ਜਤਾਈ ॥
roe roe bahu brithaa jataaee |

ਬੈਠੋ ਕਹਾ ਦੈਵ ਕੇ ਹਰੇ ॥
baittho kahaa daiv ke hare |

ਤੋਰੇ ਹਰਮ ਆਜੁ ਸਭ ਜਰੇ ॥੮॥
tore haram aaj sabh jare |8|

ਤੁਮ ਅਬ ਤਹਾ ਆਪੁ ਪਗੁ ਧਾਰਹੁ ॥
tum ab tahaa aap pag dhaarahu |

ਜਰਤ ਅਗਨਿ ਤੇ ਤ੍ਰਿਯਨ ਉਬਾਰਹੁ ॥
jarat agan te triyan ubaarahu |

ਬੈਠਨ ਸੌ ਕਛੁ ਹੇਤੁ ਨ ਕੀਜੈ ॥
baitthan sau kachh het na keejai |

ਮੋਰੀ ਕਹੀ ਕਾਨ ਧਰਿ ਲੀਜੈ ॥੯॥
moree kahee kaan dhar leejai |9|

ਵੈ ਉਤ ਜਰਤ ਤਿਹਾਰੀ ਨਾਰੀ ॥
vai ut jarat tihaaree naaree |


Flag Counter