Sri Dasam Granth

Page - 1233


ਹ੍ਰਿਦੈ ਨ੍ਰਿਪਤਿ ਕੀ ਸੰਕ ਨ ਧਰਈ ॥੧੬॥
hridai nripat kee sank na dharee |16|

ਰਾਨੀ ਬੇਸ੍ਵਹਿ ਆਪੁ ਬੁਲਾਯੋ ॥
raanee besveh aap bulaayo |

ਇਹ ਛਲ ਰਾਜਾ ਤੇ ਲਿਖਿਵਾਯੋ ॥
eih chhal raajaa te likhivaayo |

ਜਿਹ ਚਾਹੈ ਤਿਹ ਬੋਲਿ ਪਠਾਵੈ ॥
jih chaahai tih bol patthaavai |

ਕਾਮ ਭੋਗਿ ਰੁਚਿ ਮਾਨਿ ਕਮਾਵੈ ॥੧੭॥
kaam bhog ruch maan kamaavai |17|

ਮੂਰਖ ਭੇਦ ਨ ਰਾਜੈ ਪਾਯੋ ॥
moorakh bhed na raajai paayo |

ਇਹ ਛਲ ਅਪਨੋ ਮੂੰਡ ਮੁਡਾਯੋ ॥
eih chhal apano moondd muddaayo |

ਅਬਲਾ ਐਸੋ ਚਰਿਤ ਬਨਯੋ ॥
abalaa aaiso charit banayo |

ਪਤਿ ਤੇ ਭੋਗ ਮਾਫ ਕਰਿ ਲਯੋ ॥੧੮॥
pat te bhog maaf kar layo |18|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੩॥੫੫੮੯॥ਅਫਜੂੰ॥
eit sree charitr pakhayaane triyaa charitre mantree bhoop sanbaade doe sau taraanavo charitr samaapatam sat subham sat |293|5589|afajoon|

ਚੌਪਈ ॥
chauapee |

ਅਨਦਾਵਤੀ ਨਗਰ ਇਕ ਸੁਨਾ ॥
anadaavatee nagar ik sunaa |

ਆਨਦ ਸੈਨ ਨ੍ਰਿਪਤਿ ਬਹੁ ਗੁਨਾ ॥
aanad sain nripat bahu gunaa |

ਅਨਦਾਵਤੀ ਸਦਨ ਤਿਹ ਬਾਲਾ ॥
anadaavatee sadan tih baalaa |

ਜਗਤ ਭਯੋ ਤਾ ਤੇ ਉਜਿਯਾਲਾ ॥੧॥
jagat bhayo taa te ujiyaalaa |1|

ਅਧਿਕ ਰੂਪ ਬਿਧਿਨਾ ਤਿਹ ਕੀਨਾ ॥
adhik roop bidhinaa tih keenaa |

ਜਾ ਸਮ ਰੂਪ ਨ ਦੂਸਰ ਦੀਨਾ ॥
jaa sam roop na doosar deenaa |

ਆਯੋ ਪੁਰਖ ਏਕ ਤਬ ਬਨੋ ॥
aayo purakh ek tab bano |

ਰਾਨੀ ਤੇ ਸੁੰਦਰਿ ਥੋ ਘਨੋ ॥੨॥
raanee te sundar tho ghano |2|

ਜਬ ਅਬਲਾ ਤਿਹ ਰੂਪ ਨਿਹਾਰਾ ॥
jab abalaa tih roop nihaaraa |

ਮਦਨ ਬਾਨ ਤਾ ਕੇ ਤਨ ਮਾਰਾ ॥
madan baan taa ke tan maaraa |

ਰੀਝਿ ਰਹੀ ਸੁੰਦਰਿ ਮਨ ਮਾਹੀ ॥
reejh rahee sundar man maahee |

ਘਰ ਬਾਹਰ ਕੀ ਕਛੁ ਸੁਧਿ ਨਾਹੀ ॥੩॥
ghar baahar kee kachh sudh naahee |3|

ਪਠੈ ਹਿਤੂ ਇਕ ਤਾਹਿ ਬੁਲਾਵਾ ॥
patthai hitoo ik taeh bulaavaa |

ਕਾਮ ਭੋਗ ਤਿਹ ਸਾਥ ਕਮਾਵਾ ॥
kaam bhog tih saath kamaavaa |

ਮਨ ਮਾਨਤ ਆਸਨ ਤਿਹ ਦਏ ॥
man maanat aasan tih de |

ਚੁੰਬਨ ਔਰ ਅਲਿੰਗਨ ਲਏ ॥੪॥
chunban aauar alingan le |4|

ਅਧਿਕ ਮਿਤ੍ਰ ਰਾਨੀ ਕਹ ਭਾਯੋ ॥
adhik mitr raanee kah bhaayo |

ਇਹ ਬਿਧਿ ਤਾਹਿ ਪ੍ਰਬੋਧ ਜਨਾਯੋ ॥
eih bidh taeh prabodh janaayo |

ਕਹਾ ਉਜਾਰਿ ਜਹਾ ਬਡ ਅਹੀ ॥
kahaa ujaar jahaa badd ahee |

ਆਸਨ ਲਾਇ ਬੈਠਿਯੋ ਤਹੀ ॥੫॥
aasan laae baitthiyo tahee |5|

ਸਭ ਹੀ ਅੰਗ ਬਿਭੂਤਿ ਚੜੈਯਹੁ ॥
sabh hee ang bibhoot charraiyahu |

ਦ੍ਰੁਮ ਤਰ ਬੈਠੇ ਧ੍ਯਾਨ ਲਗੈਯਹੁ ॥
drum tar baitthe dhayaan lagaiyahu |

ਰਾਜਾ ਸਹਿਤ ਤਹਾ ਹਮ ਐਹੈਂ ॥
raajaa sahit tahaa ham aaihain |

ਤੁਮੈ ਧਾਮ ਜ੍ਯੋਂ ਤ੍ਯੋਂ ਲੈ ਜੈਹੈਂ ॥੬॥
tumai dhaam jayon tayon lai jaihain |6|

ਮਾਨਿ ਜਾਰ ਸੋਈ ਬਚ ਲਯੋ ॥
maan jaar soee bach layo |

ਭੇਖ ਅਤਿਥ ਕੋ ਧਾਰਤ ਭਯੋ ॥
bhekh atith ko dhaarat bhayo |

ਆਸਨ ਏਕ ਬ੍ਰਿਛ ਤਰ ਮਾਰਾ ॥
aasan ek brichh tar maaraa |

ਯੌ ਰਾਜਾ ਸੌ ਨਾਰਿ ਉਚਾਰਾ ॥੭॥
yau raajaa sau naar uchaaraa |7|

ਸੋਵਤ ਹੁਤੀ ਸੁਪਨ ਮੈ ਪਾਯੋ ॥
sovat hutee supan mai paayo |

ਮਹਾ ਰੁਦ੍ਰ ਮੇਰੇ ਗ੍ਰਿਹ ਆਯੋ ॥
mahaa rudr mere grih aayo |

ਪਾਵ ਸਾਥ ਤਿਨ ਮੋਹਿ ਜਗਾਯੋ ॥
paav saath tin mohi jagaayo |

ਅਧਿਕ ਕ੍ਰਿਪਾ ਕਰਿ ਬਚਨ ਸੁਨਾਯੋ ॥੮॥
adhik kripaa kar bachan sunaayo |8|

ਤੁਮ ਰਾਜਾ ਜੂ ਸਾਥ ਉਚਰਿਯਹੁ ॥
tum raajaa joo saath uchariyahu |

ਏਕ ਬਾਤ ਚਿਤ ਭੀਤਰਿ ਧਰਿਯਹੁ ॥
ek baat chit bheetar dhariyahu |

ਏਕ ਰਖੀਸੁਰ ਬਨ ਮਹਿ ਸੁਨਾ ॥
ek rakheesur ban meh sunaa |

ਤਾ ਸਮ ਭਯੋ ਨ ਹੈ ਕਹੂੰ ਮੁਨਾ ॥੯॥
taa sam bhayo na hai kahoon munaa |9|

ਰਾਜਾ ਸਹਿਤ ਜਾਇ ਤਿਹ ਲ੍ਰਯੈਯਹੁ ॥
raajaa sahit jaae tih lrayaiyahu |


Flag Counter