Sri Dasam Granth

Page - 1340


ਸ੍ਰੀ ਮਦ ਮੋਕਲ ਦੇ ਤਿਹ ਨਾਰੀ ॥
sree mad mokal de tih naaree |

ਬਿਧਿ ਸੁ ਨਾਰ ਸਾਚੇ ਜਨੁ ਢਾਰੀ ॥੧॥
bidh su naar saache jan dtaaree |1|

ਦੇਹ ਕੁਰੂਪ ਭੂਪ ਕੌ ਭਾਰਾ ॥
deh kuroop bhoop kau bhaaraa |

ਨਿਜੁ ਤ੍ਰਿਯ ਸਾਥ ਨ ਰਾਖਤ ਪ੍ਯਾਰਾ ॥
nij triy saath na raakhat payaaraa |

ਰੈਨਿ ਦਿਵਸ ਜੋਗਿਯਨ ਬੁਲਾਵੈ ॥
rain divas jogiyan bulaavai |

ਜੋਗ ਸਾਧਨਾ ਚਹੈ ਕਿ ਆਵੈ ॥੨॥
jog saadhanaa chahai ki aavai |2|

ਯਾ ਤੇ ਨਾਰਿ ਅਧਿਕ ਰਿਸਿ ਠਾਨੀ ॥
yaa te naar adhik ris tthaanee |

ਸੁਨਤ ਜੋਗਿਯਨ ਕੀ ਅਸਿ ਬਾਨੀ ॥
sunat jogiyan kee as baanee |

ਐਸਾ ਕਛੂ ਉਪਾਇ ਬਨਾਊ ॥
aaisaa kachhoo upaae banaaoo |

ਭੂਪਤਿ ਸਹਿਤ ਅਜੁ ਇਨ ਘਾਊ ॥੩॥
bhoopat sahit aj in ghaaoo |3|

ਦੇਉਾਂ ਆਪਨੋ ਮਿਤ੍ਰਹਿ ਰਾਜਾ ॥
deauaan aapano mitreh raajaa |

ਜੋਗੀ ਹਨੌ ਭੂਪ ਜੁਤ ਆਜਾ ॥
jogee hanau bhoop jut aajaa |

ਸਕਲ ਪ੍ਰਜਹਿ ਇਨ ਮਾਰਿ ਦਿਖਾਊਾਂ ॥
sakal prajeh in maar dikhaaooaan |

ਮਿਤ੍ਰ ਸੀਸ ਪਰ ਛਤ੍ਰ ਫਿਰਾਊਾਂ ॥੪॥
mitr sees par chhatr firaaooaan |4|

ਜਬ ਰਾਜਾ ਨਿਸ ਕੌ ਗ੍ਰਿਹ ਆਯੋ ॥
jab raajaa nis kau grih aayo |

ਬਹੁਰਿ ਜੋਗਿਯਨ ਬੋਲਿ ਪਠਾਯੋ ॥
bahur jogiyan bol patthaayo |

ਤਿਮਿ ਤਿਮਿ ਨਾਰਿ ਫਾਸ ਗਰ ਡਾਰਿ ॥
tim tim naar faas gar ddaar |

ਭੂਪ ਸਹਿਤ ਸਭ ਦਏ ਸੰਘਾਰ ॥੫॥
bhoop sahit sabh de sanghaar |5|

ਭੂਪਤਿ ਮਾਰਿ ਖਾਟ ਤਰ ਪਾਯੋ ॥
bhoopat maar khaatt tar paayo |

ਦੁਹੂੰ ਅਤੀਤਨ ਤਰੇ ਡਸਾਯੋ ॥
duhoon ateetan tare ddasaayo |

ਸਿੰਘਾਸਨ ਪਰ ਮਿਤ੍ਰਹਿ ਰਾਖਾ ॥
singhaasan par mitreh raakhaa |

ਬੋਲਿ ਪ੍ਰਜਾ ਸਭ ਸੋ ਇਮਿ ਭਾਖਾ ॥੬॥
bol prajaa sabh so im bhaakhaa |6|

ਜਬ ਰਾਜਾ ਨਿਸੁ ਕੌ ਗ੍ਰਿਹ ਆਯੋ ॥
jab raajaa nis kau grih aayo |

ਦੁਹੂੰ ਜੋਗਿਯਨ ਨਿਕਟ ਬੁਲਾਯੋ ॥
duhoon jogiyan nikatt bulaayo |

ਅਤਭੁਤ ਨਾਗਾ ਤਹਾ ਇਕ ਨਿਕਸਾ ॥
atabhut naagaa tahaa ik nikasaa |

ਰਾਵਲ ਹੇਰਿ ਤਵਨ ਕੌ ਬਿਗਸਾ ॥੭॥
raaval her tavan kau bigasaa |7|

ਸਾਪਹਿ ਮਾਰਿ ਤਬੈ ਤਿਨ ਲਿਯੋ ॥
saapeh maar tabai tin liyo |

ਫਰੂਆ ਬੀਚ ਡਾਰਿ ਕਰਿ ਦਿਯੋ ॥
farooaa beech ddaar kar diyo |

ਘੋਟਿ ਭਾਗ ਜਿਮਿ ਦੁਹੂੰਅਨ ਪੀਯੋ ॥
ghott bhaag jim duhoonan peeyo |

ਅਤਿ ਅਸਥੂਲ ਦੇਹ ਕਹ ਕੀਯੋ ॥੮॥
at asathool deh kah keeyo |8|

ਤਾ ਤੇ ਅਧਿਕ ਫੂਲਿ ਜਬ ਗਏ ॥
taa te adhik fool jab ge |

ਕੁੰਜਰ ਸੋ ਧਾਰਤ ਬਪੁ ਭਏ ॥
kunjar so dhaarat bap bhe |

ਦ੍ਵੈ ਘਟਿਕਾ ਬੀਤੀ ਤਬ ਫੂਟੇ ॥
dvai ghattikaa beetee tab footte |

ਆਵਨ ਜਾਨ ਜਗਤ ਤੇ ਛੂਟੇ ॥੯॥
aavan jaan jagat te chhootte |9|

ਬਰਖ ਬਾਰਹਨ ਕੇ ਹ੍ਵੈ ਗਏ ॥
barakh baarahan ke hvai ge |

ਤ੍ਯਾਗਤ ਦੇਹ ਪੁਰਾਤਨ ਭਏ ॥
tayaagat deh puraatan bhe |

ਸ੍ਵਰਗ ਲੋਕ ਕਹ ਕਿਯਾ ਪਯਾਨ ॥
svarag lok kah kiyaa payaan |

ਤ੍ਯਾਗਿ ਆਪੁਨੀ ਦੇਹ ਪੁਰਾਨਿ ॥੧੦॥
tayaag aapunee deh puraan |10|

ਭੂਪ ਨਿਰਖਿ ਚਕ੍ਰਿਤ ਚਿਤ ਰਹਾ ॥
bhoop nirakh chakrit chit rahaa |

ਮੁਹਿ ਸੇਤੀ ਐਸੀ ਬਿਧਿ ਕਹਾ ॥
muhi setee aaisee bidh kahaa |

ਹਮ ਤੁਮ ਆਵ ਸਾਪ ਦੋਊ ਖਾਹਿ ॥
ham tum aav saap doaoo khaeh |

ਦੇਹ ਧਰੇ ਸੁਰਪੁਰ ਕੋ ਜਾਹਿ ॥੧੧॥
deh dhare surapur ko jaeh |11|

ਯੌ ਕਹਿ ਕੈ ਨ੍ਰਿਪ ਸਾਪ ਚਬਾਯੋ ॥
yau keh kai nrip saap chabaayo |

ਮੈ ਡਰਤੇ ਨਹਿ ਤਾਹਿ ਹਟਾਯੋ ॥
mai ddarate neh taeh hattaayo |

ਥੋਰਾ ਭਖ੍ਰਯੋ ਉਡਾ ਨਹਿ ਗਯੋ ॥
thoraa bhakhrayo uddaa neh gayo |

ਤਾ ਤੇ ਤਨ ਸੁੰਦਰ ਇਹ ਭਯੋ ॥੧੨॥
taa te tan sundar ih bhayo |12|

ਦੇਹ ਪੁਰਾਤਨ ਤ੍ਯਾਗਨ ਕਰੀ ॥
deh puraatan tayaagan karee |

ਔਖਧ ਬਲ ਨੌਤਨ ਤਨ ਧਰੀ ॥
aauakhadh bal nauatan tan dharee |


Flag Counter