Sri Dasam Granth

Page - 1352


ਮਹਾ ਕੁਅਰਿ ਤਿਹ ਧਾਮ ਦੁਲਾਰੀ ॥
mahaa kuar tih dhaam dulaaree |

ਜਿਹ ਸਮਾਨ ਬਿਧਿ ਕਹੂੰ ਨ ਸਵਾਰੀ ॥੧॥
jih samaan bidh kahoon na savaaree |1|

ਤਹਿਕ ਸਾਹ ਕੋ ਪੂਤ ਸੁਜਾਨਾ ॥
tahik saah ko poot sujaanaa |

ਚੰਦ੍ਰ ਸੈਨ ਨਾਮਾ ਬਲਵਾਨਾ ॥
chandr sain naamaa balavaanaa |

ਮਹਾ ਕੁਅਰਿ ਵਾ ਕੀ ਛਬਿ ਲਹੀ ॥
mahaa kuar vaa kee chhab lahee |

ਮਨ ਕ੍ਰਮ ਬਚਨ ਥਕਿਤ ਹ੍ਵੈ ਰਹੀ ॥੨॥
man kram bachan thakit hvai rahee |2|

ਪਠੈ ਸਹਚਰੀ ਲਿਯੋ ਬੁਲਾਇ ॥
patthai sahacharee liyo bulaae |

ਪੋਸਤ ਭਾਗ ਅਫੀਮ ਮੰਗਾਇ ॥
posat bhaag afeem mangaae |

ਭਾਤਿ ਭਾਤਿ ਤਨ ਤਾਹਿ ਪਿਵਾਯੋ ॥
bhaat bhaat tan taeh pivaayo |

ਅਧਿਕ ਮਤ ਕਰਿ ਗਰੈ ਲਗਾਯੋ ॥੩॥
adhik mat kar garai lagaayo |3|

ਮਤ ਕਿਯਾ ਮਦ ਸਾਥ ਪ੍ਯਾਰੋ ॥
mat kiyaa mad saath payaaro |

ਕਬਹੂੰ ਕਰਤ ਨ ਉਰ ਸੌ ਨ੍ਯਾਰੋ ॥
kabahoon karat na ur sau nayaaro |

ਭਾਤਿ ਭਾਤਿ ਉਰ ਸੌ ਲਪਟਾਵੈ ॥
bhaat bhaat ur sau lapattaavai |

ਚੂੰਬਿ ਕਪੋਲ ਦੋਊ ਬਲਿ ਜਾਵੈ ॥੪॥
choonb kapol doaoo bal jaavai |4|

ਰਸਿ ਗਯੋ ਮੀਤ ਨ ਛੋਰਾ ਜਾਇ ॥
ras gayo meet na chhoraa jaae |

ਭਾਤਿ ਭਾਤਿ ਭੋਗਤ ਲਪਟਾਇ ॥
bhaat bhaat bhogat lapattaae |

ਚੁੰਬਨ ਔਰ ਅਲਿੰਗਨ ਲੇਈ ॥
chunban aauar alingan leee |

ਅਨਿਕ ਭਾਤਿ ਤਨ ਆਸਨ ਦੇਈ ॥੫॥
anik bhaat tan aasan deee |5|

ਰਸਿ ਗਈ ਤਾ ਕੌ ਤਜਾ ਨ ਜਾਇ ॥
ras gee taa kau tajaa na jaae |

ਭਾਤਿ ਅਨਿਕ ਲਪਟਤ ਸੁਖ ਪਾਇ ॥
bhaat anik lapattat sukh paae |

ਯਾ ਸੰਗ ਕਹਾ ਕਵਨ ਬਿਧਿ ਜਾਊਾਂ ॥
yaa sang kahaa kavan bidh jaaooaan |

ਅਬ ਅਸ ਕਵਨ ਉਪਾਇ ਬਨਾਊਾਂ ॥੬॥
ab as kavan upaae banaaooaan |6|

ਜਾਨਿ ਬੂਝਿ ਇਕ ਦਿਜ ਕਹ ਮਾਰਿ ॥
jaan boojh ik dij kah maar |

ਭੂਪ ਭਏ ਇਮਿ ਕਹਾ ਸੁਧਾਰਿ ॥
bhoop bhe im kahaa sudhaar |

ਅਬ ਮੈ ਜਾਇ ਕਰਵਤਹਿ ਲੈ ਹੌ ॥
ab mai jaae karavateh lai hau |

ਪਲਟਿ ਦੇਹ ਸੁਰਪੁਰਹਿ ਸਿਧੈ ਹੌ ॥੭॥
palatt deh surapureh sidhai hau |7|

ਹੋਰਿ ਰਹਾ ਪਿਤੁ ਏਕ ਨ ਮਾਨੀ ॥
hor rahaa pit ek na maanee |

ਰਾਨੀਹੂੰ ਪਾਇਨ ਲਪਟਾਨੀ ॥
raaneehoon paaein lapattaanee |

ਮੰਤ੍ਰ ਸਕਤਿ ਕਰਵਤਿ ਸਿਰ ਧਰਾ ॥
mantr sakat karavat sir dharaa |

ਏਕ ਰੋਮ ਤਿਹ ਤਾਹਿ ਨ ਹਰਾ ॥੮॥
ek rom tih taeh na haraa |8|

ਸਭਨ ਲਹਾ ਕਰਵਤਿ ਇਹ ਲਿਯੋ ॥
sabhan lahaa karavat ih liyo |

ਦ੍ਰਿਸਟਿ ਬੰਦ ਐਸਾ ਤਿਨ ਕਿਯੋ ॥
drisatt band aaisaa tin kiyo |

ਆਪਨ ਗਈ ਮਿਤ੍ਰ ਕੇ ਧਾਮਾ ॥
aapan gee mitr ke dhaamaa |

ਭੇਦ ਨ ਲਖਾ ਕਿਸੂ ਕਿਹ ਬਾਮਾ ॥੯॥
bhed na lakhaa kisoo kih baamaa |9|

ਦੋਹਰਾ ॥
doharaa |

ਇਹ ਬਿਧਿ ਛਲਿ ਪਿਤੁ ਮਾਤ ਕਹ ਗਈ ਮਿਤ੍ਰ ਕੇ ਸੰਗ ॥
eih bidh chhal pit maat kah gee mitr ke sang |

ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੦॥
kab sayaam pooran bhayo tab hee kathaa prasang |10|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਚਾਰ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੦੦॥੭੦੮੨॥ਅਫਜੂੰ॥
eit sree charitr pakhayaane triyaa charitre mantree bhoop sanbaade chaar sau charitr samaapatam sat subham sat |400|7082|afajoon|

ਚੌਪਈ ॥
chauapee |

ਪਾਤਿਸਾਹ ਕਾਰੂੰ ਇਕ ਸੁਨਿਯਤ ॥
paatisaah kaaroon ik suniyat |

ਅਮਿਤ ਤੇਜ ਜਾ ਕੋ ਜਗ ਗੁਨਿਯਤ ॥
amit tej jaa ko jag guniyat |

ਜਿਹ ਧਨ ਭਰੇ ਚਿਹਲ ਭੰਡਾਰਾ ॥
jih dhan bhare chihal bhanddaaraa |

ਆਵਤ ਜਿਨ ਕਾ ਪਾਰ ਨ ਵਾਰਾ ॥੧॥
aavat jin kaa paar na vaaraa |1|

ਤਿਹ ਪੁਰ ਸਾਹ ਸੁਤਾ ਇਕ ਸੁਨਿਯਤ ॥
tih pur saah sutaa ik suniyat |

ਜਾਨੁਕ ਚਿਤ੍ਰ ਪੁਤ੍ਰਕਾ ਗੁਨਿਯਤ ॥
jaanuk chitr putrakaa guniyat |

ਨਿਰਖ ਭੂਪ ਕਾ ਰੂਪ ਲੁਭਾਈ ॥
nirakh bhoop kaa roop lubhaaee |

ਏਕ ਸਹਚਰੀ ਤਹਾ ਪਠਾਈ ॥੨॥
ek sahacharee tahaa patthaaee |2|

ਕੁਅਰਿ ਬਸੰਤ ਤਵਨਿ ਕਾ ਨਾਮਾ ॥
kuar basant tavan kaa naamaa |


Flag Counter