Sri Dasam Granth

Page - 986


ਪਲਟਿ ਕੋਪ ਕੈ ਕੈ ਫਿਰਿ ਪਰੈ ॥
palatt kop kai kai fir parai |

ਜੇਤੇ ਲਖੇ ਦੈਤ ਫਿਰਿ ਆਏ ॥
jete lakhe dait fir aae |

ਘਾਇ ਘਾਇ ਜਮ ਲੋਕ ਪਠਾਏ ॥੧੦॥
ghaae ghaae jam lok patthaae |10|

ਬੀਸ ਹਜਾਰ ਕਰੀ ਤਿਨ ਘਾਯੋ ॥
bees hajaar karee tin ghaayo |

ਤੀਸ ਹਜਾਰ ਸੁ ਬਾਜ ਖਪਾਯੋ ॥
tees hajaar su baaj khapaayo |

ਚਾਲਿਸ ਸਹਸ ਤਹਾ ਰਥ ਕਾਟੇ ॥
chaalis sahas tahaa rath kaatte |

ਅਭ੍ਰਨ ਜ੍ਯੋ ਜੋਧਾ ਚਲਿ ਫਾਟੇ ॥੧੧॥
abhran jayo jodhaa chal faatte |11|

ਦੋਹਰਾ ॥
doharaa |

ਬਹੁਰਿ ਗਦਾ ਗਹਿ ਹਾਥ ਮੈ ਪ੍ਰਤਿਨਾ ਪਤਨ ਅਪਾਰ ॥
bahur gadaa geh haath mai pratinaa patan apaar |

ਭਾਤਿ ਭਾਤਿ ਸੰਘ੍ਰਤ ਭਯੋ ਕਛੂ ਨ ਸੰਕ ਬਿਚਾਰ ॥੧੨॥
bhaat bhaat sanghrat bhayo kachhoo na sank bichaar |12|

ਚੌਪਈ ॥
chauapee |

ਤਾ ਸੌ ਜੁਧ ਸਭੈ ਕਰਿ ਹਾਰੇ ॥
taa sau judh sabhai kar haare |

ਤਿਨ ਤੇ ਗਏ ਨ ਅਸੁਰ ਸੰਘਾਰੇ ॥
tin te ge na asur sanghaare |

ਉਗਿਯੋ ਚੰਦ੍ਰ ਸੂਰ ਅਸਤਾਏ ॥
augiyo chandr soor asataae |

ਸਭ ਹੀ ਸੁਭਟ ਗ੍ਰਿਹਨ ਹਟਿ ਆਏ ॥੧੩॥
sabh hee subhatt grihan hatt aae |13|

ਭਯੋ ਪ੍ਰਾਤ ਜਬ ਤਮ ਮਿਟਿ ਗਯੋ ॥
bhayo praat jab tam mitt gayo |

Fighting hard with him, all the combatants lost the will, and none could finish the devil.

ਕੋਪ ਬਹੁਰਿ ਸੂਰਨ ਕੋ ਭਯੋ ॥
kop bahur sooran ko bhayo |

‘The Sun was set and the Moon had risen when the warriors commenced their journeys back home.

ਫੌਜੈ ਜੋਰਿ ਤਹਾ ਚਲਿ ਆਏ ॥
fauajai jor tahaa chal aae |

When the day broke the soldiers, once again, feeling indignant,

ਜਿਹ ਠਾ ਦੈਤ ਘਨੇ ਭਟ ਘਾਏ ॥੧੪॥
jih tthaa dait ghane bhatt ghaae |14|

Gathered around and raided the place where the devils had beaten them.(14)

ਡਾਰਿ ਪਾਖਰੈ ਤੁਰੇ ਨਚਾਵੈ ॥
ddaar paakharai ture nachaavai |

ਕੇਤੇ ਚੰਦ੍ਰਹਾਸ ਚਮਕਾਵੈ ॥
kete chandrahaas chamakaavai |

ਤਨਿ ਤਨਿ ਕੇਤਿਕ ਬਾਨਨ ਮਾਰੈ ॥
tan tan ketik baanan maarai |

ਅਮਿਤ ਘਾਵ ਦਾਨਵ ਪਰ ਡਾਰੈ ॥੧੫॥
amit ghaav daanav par ddaarai |15|

ਭੁਜੰਗ ਛੰਦ ॥
bhujang chhand |

ਹਠ੍ਰਯੋ ਆਪੁ ਦਾਨਵ ਗਦਾ ਹਾਥ ਲੈ ਕੈ ॥
hatthrayo aap daanav gadaa haath lai kai |

ਲਈ ਕਾਢਿ ਕਾਤੀ ਮਹਾ ਕੋਪ ਕੈ ਕੈ ॥
lee kaadt kaatee mahaa kop kai kai |

ਜਿਤੇ ਆਨਿ ਢੂਕੇ ਤਿਤੇ ਖੇਤ ਮਾਰੇ ॥
jite aan dtooke tite khet maare |

ਗਿਰੇ ਭਾਤਿ ਐਸੀ ਨ ਜਾਵੈ ਬਿਚਾਰੇ ॥੧੬॥
gire bhaat aaisee na jaavai bichaare |16|

ਕਿਤੇ ਹਾਕ ਮਾਰੈ ਕਿਤੇ ਘੂੰਮ ਘੂੰਮੈ ॥
kite haak maarai kite ghoonm ghoonmai |

ਕਿਤੇ ਜੁਧ ਜੋਧਾ ਪਰੇ ਆਨਿ ਭੂਮੈ ॥
kite judh jodhaa pare aan bhoomai |

ਕਿਤੇ ਪਾਨਿ ਮਾਗੈ ਕਿਤੇ ਹੂਹ ਛੋਰੈਂ ॥
kite paan maagai kite hooh chhorain |

ਕਿਤੇ ਜੁਧ ਸੌਡੀਨ ਕੇ ਸੀਸ ਤੋਰੈ ॥੧੭॥
kite judh sauaddeen ke sees torai |17|

ਕਹੂੰ ਬਾਜ ਜੂਝੈ ਕਹੂੰ ਰਾਜ ਮਾਰੇ ॥
kahoon baaj joojhai kahoon raaj maare |

ਕਹੂੰ ਛੇਤ੍ਰ ਛਤ੍ਰੀ ਕਰੀ ਤਾਜ ਡਾਰੇ ॥
kahoon chhetr chhatree karee taaj ddaare |

ਚਲੇ ਭਾਜਿ ਜੋਧਾ ਸਭੈ ਹਾਰਿ ਮਾਨੀ ॥
chale bhaaj jodhaa sabhai haar maanee |

ਕਛੂ ਲਾਜ ਕੀ ਬਾਤ ਕੈ ਨਾਹਿ ਜਾਨੀ ॥੧੮॥
kachhoo laaj kee baat kai naeh jaanee |18|

ਹਠੀ ਜੇ ਫਿਰੰਗੀ ਮਹਾ ਕੋਪ ਵਾਰੈ ॥
hatthee je firangee mahaa kop vaarai |

ਲਰੇ ਆਨਿ ਤਾ ਸੋ ਨ ਨੈਕੈ ਪਧਾਰੇ ॥
lare aan taa so na naikai padhaare |

ਛਕੈ ਛੋਭ ਛਤ੍ਰੀ ਮਹਾ ਕੋਪ ਢੂਕੇ ॥
chhakai chhobh chhatree mahaa kop dtooke |

ਚਹੂੰ ਓਰ ਤੇ ਮਾਰ ਹੀ ਮਾਰਿ ਕੂਕੇ ॥੧੯॥
chahoon or te maar hee maar kooke |19|

ਜਿਤੇ ਆਨਿ ਜੂਝੇ ਸਭੈ ਖੇਤ ਘਾਏ ॥
jite aan joojhe sabhai khet ghaae |

ਬਚੇ ਜੀਤਿ ਤੇ ਛਾਡਿ ਖੇਤੈ ਪਰਾਏ ॥
bache jeet te chhaadd khetai paraae |

ਹਠੇ ਜੇ ਹਠੀਲੇ ਹਠੀ ਖਗ ਕੂਟੇ ॥
hatthe je hattheele hatthee khag kootte |

ਮਹਾਰਾਜ ਬਾਜੀਨ ਕੇ ਮੂੰਡ ਫੂਟੇ ॥੨੦॥
mahaaraaj baajeen ke moondd footte |20|

ਚੌਪਈ ॥
chauapee |

ਬੀਸ ਹਜਾਰ ਕਰੀ ਕੁਪਿ ਮਾਰੇ ॥
bees hajaar karee kup maare |

ਤੀਸ ਹਜਾਰ ਅਸ੍ਵ ਹਨਿ ਡਾਰੈ ॥
tees hajaar asv han ddaarai |

ਚਾਲਿਸ ਸਹਸ ਰਥਿਨ ਰਥ ਟੂਟੈ ॥
chaalis sahas rathin rath ttoottai |


Flag Counter