Sri Dasam Granth

Page - 1073


ਦਾਰੂ ਬਿਖੈ ਅੰਗਾਰੇ ਝਰੇ ॥
daaroo bikhai angaare jhare |

ਸਭ ਤਸਕਰ ਤਬ ਹੀ ਉਡ ਗਏ ॥
sabh tasakar tab hee udd ge |

ਭੂਚਰ ਤੇ ਖੇਚਰ ਸੋ ਭਏ ॥੮॥
bhoochar te khechar so bhe |8|

ਦਾਰੂ ਉਡਤ ਚੋਰਿ ਉਡਿ ਗਏ ॥
daaroo uddat chor udd ge |

ਸਭ ਹੀ ਫਿਰਤ ਗਗਨ ਮੌ ਭਏ ॥
sabh hee firat gagan mau bhe |

ਦਸ ਦਸ ਕੋਸ ਜਾਇ ਕਰ ਪਰੇ ॥
das das kos jaae kar pare |

ਹਾਡ ਗੋਡ ਨਹਿ ਮੂੰਡ ਉਬਰੇ ॥੯॥
haadd godd neh moondd ubare |9|

ਏਕੈ ਬਾਰ ਚੋਰ ਉਡ ਗਏ ॥
ekai baar chor udd ge |

ਜੀਵਤ ਏਕ ਨ ਬਾਚਤ ਭਏ ॥
jeevat ek na baachat bhe |

ਇਹ ਚਰਿਤ੍ਰ ਅਬਲਾ ਤਿਹ ਮਾਰਿਯੋ ॥
eih charitr abalaa tih maariyo |

ਛਲ ਕੇ ਅਪਨੋ ਧਾਮ ਉਬਾਰਿਯੋ ॥੧੦॥
chhal ke apano dhaam ubaariyo |10|

ਇਹ ਛਲ ਸਭ ਚੋਰਨ ਕਹ ਘਾਈ ॥
eih chhal sabh choran kah ghaaee |

ਬਹੁਰੈ ਧਾਮ ਆਪਨੋ ਆਈ ॥
bahurai dhaam aapano aaee |

ਇੰਦ੍ਰ ਬਿਸਨ ਬ੍ਰਹਮਾ ਸਿਵ ਹੋਈ ॥
eindr bisan brahamaa siv hoee |

ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ ॥੧੧॥
triy charitr te bachat na koee |11|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਛਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੬॥੩੫੬੬॥ਅਫਜੂੰ॥
eit sree charitr pakhayaane triyaa charitre mantree bhoop sanbaade ik sau chhiaaseevo charitr samaapatam sat subham sat |186|3566|afajoon|

ਚੌਪਈ ॥
chauapee |

ਕਾਮ ਕਲਾ ਕਾਮਨਿ ਇਕ ਸੁਨੀ ॥
kaam kalaa kaaman ik sunee |

ਬੇਦ ਸਾਸਤ੍ਰ ਭੀਤਰਿ ਅਤਿ ਗੁਨੀ ॥
bed saasatr bheetar at gunee |

ਤਾ ਕੋ ਪੁਤ੍ਰ ਨ ਆਗ੍ਯਾ ਮਾਨੈ ॥
taa ko putr na aagayaa maanai |

ਯਾ ਤੇ ਮਾਤ ਕੋਪ ਚਿਤ ਠਾਨੈ ॥੧॥
yaa te maat kop chit tthaanai |1|

ਕੁਬੁਧਿ ਬਿਖੈ ਦਿਨੁ ਰੈਨਿ ਗਵਾਵੈ ॥
kubudh bikhai din rain gavaavai |

ਮਾਤ ਪਿਤਾ ਕੋ ਦਰਬੁ ਲੁਟਾਵੈ ॥
maat pitaa ko darab luttaavai |

ਗੁੰਡਨ ਸਾਥ ਕਰੈ ਗੁਜਰਾਨਾ ॥
gunddan saath karai gujaraanaa |

ਕਰਤ ਕੁਬਿਰਤਿ ਪਿਯਤ ਮਦ ਪਾਨਾ ॥੨॥
karat kubirat piyat mad paanaa |2|

ਤਾ ਕੋ ਭ੍ਰਾਤ ਦੁਤਿਯ ਸੁਭ ਕਾਰੀ ॥
taa ko bhraat dutiy subh kaaree |

ਜੂਪ ਰਹਿਤ ਨ ਕਛੂ ਦੁਰਚਾਰੀ ॥
joop rahit na kachhoo durachaaree |

ਤਾ ਸੌ ਨੇਹ ਮਾਤ ਕੋ ਰਹੈ ॥
taa sau neh maat ko rahai |

ਯਾ ਕੌ ਬੇਗਿ ਸੰਘਾਰੋ ਚਹੈ ॥੩॥
yaa kau beg sanghaaro chahai |3|

ਏਕ ਦਿਵਸ ਜਬ ਸੋ ਘਰ ਆਯੋ ॥
ek divas jab so ghar aayo |

ਸੋਤ ਛਾਪਰੀ ਮਾਝ ਤਕਾਯੋ ॥
sot chhaaparee maajh takaayo |

ਟਟਿਆ ਦ੍ਵਾਰ ਆਗਿ ਦੈ ਦਈ ॥
ttattiaa dvaar aag dai dee |

ਸੁਤ ਕੋ ਮਾਤ ਜਰਾਵਤ ਭਈ ॥੪॥
sut ko maat jaraavat bhee |4|

ਮਾਤ ਪੂਤ ਕੌ ਪ੍ਰਥਮ ਜਰਾਯੋ ॥
maat poot kau pratham jaraayo |

ਰੋਇ ਰੋਇ ਸਭ ਜਗਤ ਸੁਨਾਯੋ ॥
roe roe sabh jagat sunaayo |

ਆਗਿ ਲਗਾਇ ਪਾਨਿ ਕੌ ਧਾਈ ॥
aag lagaae paan kau dhaaee |

ਮੂਰਖ ਬਾਤ ਨ ਕਿਨਹੂੰ ਪਾਈ ॥੫॥
moorakh baat na kinahoon paaee |5|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੮੭॥੩੫੭੧॥ਅਫਜੂੰ॥
eit sree charitr pakhayaane triyaa charitre mantree bhoop sanbaade ik sau sataaseevo charitr samaapatam sat subham sat |187|3571|afajoon|

ਚੌਪਈ ॥
chauapee |

ਕੰਚਨ ਪ੍ਰਭਾ ਜਾਟਜਾ ਰਹੈ ॥
kanchan prabhaa jaattajaa rahai |

ਅਤਿ ਦੁਤਿਵਾਨ ਤਾਹਿ ਜਗ ਕਹੈ ॥
at dutivaan taeh jag kahai |

ਭਰਤਾ ਏਕ ਪ੍ਰਥਮ ਤਿਨ ਕਿਯੋ ॥
bharataa ek pratham tin kiyo |

ਰੁਚਿਯੋ ਨ ਡਾਰਿ ਫਾਸ ਹਨਿ ਦਿਯੋ ॥੧॥
ruchiyo na ddaar faas han diyo |1|

ਕੇਤਿਕ ਦਿਨਨ ਔਰ ਪਤਿ ਕਰਿਯੋ ॥
ketik dinan aauar pat kariyo |

ਸੋਊ ਨ ਰੁਚਿਯੋ ਕਟਾਰੀ ਮਰਿਯੋ ॥
soaoo na ruchiyo kattaaree mariyo |

ਮਾਸ ਬਿਖੈ ਔਰੈ ਪਤਿ ਪਾਯੋ ॥
maas bikhai aauarai pat paayo |

ਸੋਊ ਦੈ ਕੈ ਬਿਖੁ ਤ੍ਰਿਯ ਘਾਯੋ ॥੨॥
soaoo dai kai bikh triy ghaayo |2|

ਚੌਥੇ ਨਾਥ ਨਾਇਕਾ ਕੀਨੋ ॥
chauathe naath naaeikaa keeno |


Flag Counter