Sri Dasam Granth

Page - 1056


ਖਾਰੀ ਦਈ ਉਠਾਇ ਪੁਨਿ ਜਾਰ ਬਿਦਾ ਕਰਿ ਦੀਨ ॥੭॥
khaaree dee utthaae pun jaar bidaa kar deen |7|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੯॥੩੩੪੩॥ਅਫਜੂੰ॥
eit sree charitr pakhayaane triyaa charitre mantree bhoop sanbaade ik sau unataravo charitr samaapatam sat subham sat |169|3343|afajoon|

ਦੋਹਰਾ ॥
doharaa |

ਪਲਵਲ ਕੋ ਰਾਜਾ ਰਹੈ ਸਰਬ ਸਿੰਘ ਤਿਹ ਨਾਮ ॥
palaval ko raajaa rahai sarab singh tih naam |

ਦੇਸ ਦੇਸ ਕੇ ਏਸ ਜਿਹ ਭਜਤ ਆਠਹੂੰ ਜਾਮ ॥੧॥
des des ke es jih bhajat aatthahoon jaam |1|

ਚੌਪਈ ॥
chauapee |

ਕਲਾ ਸੁ ਬੀਰ ਤਾਹਿ ਬਰ ਨਾਰੀ ॥
kalaa su beer taeh bar naaree |

ਮਥਿ ਸਮੁੰਦ੍ਰ ਜਨੁ ਸਾਤ ਨਿਕਾਰੀ ॥
math samundr jan saat nikaaree |

ਜੋਬਨ ਜੋਤਿ ਅਧਿਕ ਤਿਹ ਸੋਹੈ ॥
joban jot adhik tih sohai |

ਦੇਵ ਅਦੇਵਨ ਕੋ ਮਨ ਮੋਹੈ ॥੨॥
dev adevan ko man mohai |2|

ਰਾਵਤ ਸਿੰਘ ਬਿਲੌਕਤ ਭਈ ॥
raavat singh bilauakat bhee |

ਹਰਿ ਅਰਿ ਬਸਿ ਰਾਨੀ ਹ੍ਵੈ ਗਈ ॥
har ar bas raanee hvai gee |

ਸਹਚਰਿ ਪਠੈ ਬੁਲਾਯੋ ਜਬੈ ॥
sahachar patthai bulaayo jabai |

ਕਾਮ ਕੇਲ ਤਾ ਸੌ ਕਿਯ ਤਬੈ ॥੩॥
kaam kel taa sau kiy tabai |3|

ਐਸੀ ਭਾਤਿ ਜਾਰ ਨਿਤਿ ਆਵੈ ॥
aaisee bhaat jaar nit aavai |

ਵਾ ਰਾਨੀ ਸੌ ਭੋਗ ਕਮਾਵੈ ॥
vaa raanee sau bhog kamaavai |

ਦਾਸੀ ਏਕ ਤਹਾ ਚਲਿ ਆਈ ॥
daasee ek tahaa chal aaee |

ਨਿਰਖਿ ਮੀਤ ਤਿਹ ਰਹ੍ਯੋ ਲੁਭਾਈ ॥੪॥
nirakh meet tih rahayo lubhaaee |4|

ਕੇਲ ਕਮਾਇ ਜਾਰ ਜਬ ਆਯੋ ॥
kel kamaae jaar jab aayo |

ਚੇਰੀ ਕੋ ਲਖਿ ਰੂਪ ਲੁਭਾਯੋ ॥
cheree ko lakh roop lubhaayo |

ਰਨਿਯਹਿ ਡਾਰਿ ਹ੍ਰਿਦੈ ਤੇ ਦਯੋ ॥
raniyeh ddaar hridai te dayo |

ਤਾ ਕੀ ਸੇਜ ਸੁਹਾਵਤ ਭਯੋ ॥੫॥
taa kee sej suhaavat bhayo |5|

ਕੇਲ ਬਿਨਾ ਰਾਨੀ ਅਕੁਲਾਈ ॥
kel binaa raanee akulaaee |

ਤਾ ਕੌ ਪੈਂਡ ਬਿਲੋਕਨ ਆਈ ॥
taa kau paindd bilokan aaee |

ਕਹਾ ਰਹੇ ਪ੍ਰੀਤਮ ਨਹਿ ਆਏ ॥
kahaa rahe preetam neh aae |

ਕਾਹੂ ਬੈਰਿਨਿ ਸੌ ਉਰਝਾਏ ॥੬॥
kaahoo bairin sau urajhaae |6|

ਸੁਧਿ ਭੂਲੀ ਕਿਧੋ ਕਿਨੂੰ ਭੁਲਾਯੋ ॥
sudh bhoolee kidho kinoo bhulaayo |

ਖੋਜਤ ਰਹਿਯੋ ਪੈਂਡ ਨਹਿ ਪਾਯੋ ॥
khojat rahiyo paindd neh paayo |

ਤ੍ਰਾਸ ਦਿਯੋ ਕਿਨਹੂੰ ਤਿਹ ਆਈ ॥
traas diyo kinahoon tih aaee |

ਭੇਟ ਭਈ ਕੋਊ ਭਾਮਿਨਿ ਭਾਈ ॥੭॥
bhett bhee koaoo bhaamin bhaaee |7|

ਆਵਤ ਹੈ ਕਿ ਆਇ ਕਰ ਗਏ ॥
aavat hai ki aae kar ge |

ਆਵਹਿਗੇ ਕਿ ਰੂਠ ਕੇ ਗਏ ॥
aavahige ki rootth ke ge |

ਮਿਲਿ ਹੈ ਯਾਰ ਆਇ ਸੁਖਦਾਈ ॥
mil hai yaar aae sukhadaaee |

ਬਡੀ ਬਾਰ ਲਗਿ ਬਾਰ ਲਗਾਈ ॥੮॥
baddee baar lag baar lagaaee |8|

ਯੌ ਚਿਤ ਚਿੰਤ ਤਹਾ ਪਗੁ ਧਾਰਿਯੋ ॥
yau chit chint tahaa pag dhaariyo |

ਮੀਤ ਚੇਰਿਯਹਿ ਰਮਤ ਨਿਹਾਰਿਯੋ ॥
meet cheriyeh ramat nihaariyo |

ਸਿਰ ਪਗ ਲਗੇ ਕੋਪ ਤਬ ਭਈ ॥
sir pag lage kop tab bhee |

ਜਾਹਿ ਖਬਰਿ ਰਾਜ ਤਨ ਦਈ ॥੯॥
jaeh khabar raaj tan dee |9|

ਦੋਹਰਾ ॥
doharaa |

ਘਰ ਖੋਏ ਬੈਠਿਯੋ ਕਹਾ ਪਰੀ ਧਾਮ ਤਵ ਧਾਰ ॥
ghar khoe baitthiyo kahaa paree dhaam tav dhaar |

ਖੜਗ ਹਾਥ ਗਹਿ ਦੇਖ ਚਲ ਆਂਖੈ ਦੋਊ ਪਸਾਰਿ ॥੧੦॥
kharrag haath geh dekh chal aankhai doaoo pasaar |10|

ਤਬ ਰਾਜਾ ਚੇਰੀ ਭਏ ਤਾ ਕੌ ਰਮਤ ਨਿਹਾਰਿ ॥
tab raajaa cheree bhe taa kau ramat nihaar |

ਦੁਹੂੰਅਨ ਕੌ ਮਾਰਤ ਭਯੋ ਸਕਿਯੋ ਨ ਮੂੜ ਬਿਚਾਰਿ ॥੧੧॥
duhoonan kau maarat bhayo sakiyo na moorr bichaar |11|

ਇਹ ਚਰਿਤ੍ਰ ਕੈ ਚੰਚਲਾ ਰਾਜਾ ਸੌ ਛਲ ਕੀਨ ॥
eih charitr kai chanchalaa raajaa sau chhal keen |

ਜਾਰ ਤਵਨ ਚੇਰੀ ਸਹਿਤ ਪਠੈ ਧਾਮ ਜਮ ਦੀਨ ॥੧੨॥
jaar tavan cheree sahit patthai dhaam jam deen |12|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਸਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੭੦॥੩੩੫੫॥ਅਫਜੂੰ॥
eit sree charitr pakhayaane triyaa charitre mantree bhoop sanbaade ik sau sataravo charitr samaapatam sat subham sat |170|3355|afajoon|

ਦੋਹਰਾ ॥
doharaa |

ਰੰਘਰਾਰੀ ਰੰਘਰੋ ਬਸੈ ਕੰਚਨ ਸਿੰਘ ਸੁ ਨਾਮ ॥
rangharaaree rangharo basai kanchan singh su naam |

ਸਾਹਿਬ ਦੇਈ ਤ੍ਰਿਯ ਰਹੈ ਜਾਹਿ ਸਤਾਵੈ ਕਾਮ ॥੧॥
saahib deee triy rahai jaeh sataavai kaam |1|

ਚੌਪਈ ॥
chauapee |


Flag Counter