Sri Dasam Granth

Page - 1175


ਜਬ ਵਹ ਰਾਜ ਸਭਾ ਮਹਿ ਬੈਠਤ ਆਇ ਕੈ ॥
jab vah raaj sabhaa meh baitthat aae kai |

ਹੋ ਸਭ ਇਸਤ੍ਰਿਨ ਕੇ ਚਿਤ ਕਹ ਲੇਤ ਚੁਰਾਇ ਕੈ ॥੪॥
ho sabh isatrin ke chit kah let churaae kai |4|

ਚੌਪਈ ॥
chauapee |

ਰਾਜ ਸੁਤਾ ਇਕ ਸਖੀ ਬੁਲਾਈ ॥
raaj sutaa ik sakhee bulaaee |

ਸਿਖੈ ਕੁਅਰ ਕੇ ਪਾਸ ਪਠਾਈ ॥
sikhai kuar ke paas patthaaee |

ਕੋਟਿ ਜਤਨ ਕਰਿ ਤਿਹ ਹ੍ਯਾਂ ਲ੍ਯਾਵਹੁ ॥
kott jatan kar tih hayaan layaavahu |

ਮੁਖ ਮਾਗਹੁ ਜੋਈ ਸੋਈ ਪਾਵਹੋ ॥੫॥
mukh maagahu joee soee paavaho |5|

ਅੜਿਲ ॥
arril |

ਬ੍ਯਾਕੁਲ ਰਾਜ ਕੁਅਰਿ ਜਬੈ ਸਹਚਰੀ ਨਿਹਾਰੀ ॥
bayaakul raaj kuar jabai sahacharee nihaaree |

ਮਤਿ ਨ ਕੁਅਰਿ ਮਰਿ ਜਾਇ ਇਹੈ ਜਿਯ ਮਾਹਿ ਬਿਚਾਰੀ ॥
mat na kuar mar jaae ihai jiy maeh bichaaree |

ਚਲੀ ਸਕਲ ਡਰ ਡਾਰਿ ਪਹੂਚੀ ਜਾਇ ਤਹ ॥
chalee sakal ddar ddaar pahoochee jaae tah |

ਹੋ ਬੈਠੋ ਸੇਜ ਸਵਾਰਿ ਤਵਨ ਕੋ ਮਿਤ੍ਰ ਜਹ ॥੬॥
ho baittho sej savaar tavan ko mitr jah |6|

ਚੌਪਈ ॥
chauapee |

ਜ੍ਯੋਂ ਤ੍ਯੋਂ ਕਰ ਤਾ ਕੌ ਤਹ ਲ੍ਯਾਈ ॥
jayon tayon kar taa kau tah layaaee |

ਬਾਤ ਮਿਲਨ ਕੀ ਤਿਹ ਨ ਜਤਾਈ ॥
baat milan kee tih na jataaee |

ਤਬ ਵਹੁ ਧਾਮ ਕੁਅਰਿ ਕੇ ਆਯੋ ॥
tab vahu dhaam kuar ke aayo |

ਰਾਜ ਸੁਤਾ ਨਿਰਖਤ ਸੁਖ ਪਾਯੋ ॥੭॥
raaj sutaa nirakhat sukh paayo |7|

ਤਾ ਕੌ ਕਹੀ ਆਨਿ ਮੋ ਕੌ ਭਜੁ ॥
taa kau kahee aan mo kau bhaj |

ਲਾਜ ਸਾਜ ਸਭ ਹੀ ਅਬ ਹੀ ਤਜੁ ॥
laaj saaj sabh hee ab hee taj |

ਮਿਥਨ ਭੇਦ ਜਬ ਮੀਤ ਪਛਾਨਾ ॥
mithan bhed jab meet pachhaanaa |

ਧਰਮ ਛੂਟਨ ਤੇ ਅਧਿਕ ਡਰਾਨਾ ॥੮॥
dharam chhoottan te adhik ddaraanaa |8|

ਦੋਹਰਾ ॥
doharaa |

ਸੁੰਦਰਿ ਅਧਿਕ ਕਹਾਇ ਜਗ ਜਨਮ ਰਾਜ ਗ੍ਰਿਹ ਪਾਇ ॥
sundar adhik kahaae jag janam raaj grih paae |

ਢੀਠ ਰਮਿਯੋ ਮੋ ਸੋ ਚਹੈ ਅਜਹੂੰ ਨ ਨਿਲਜ ਲਜਾਇ ॥੯॥
dteetth ramiyo mo so chahai ajahoon na nilaj lajaae |9|

ਚੌਪਈ ॥
chauapee |

ਜਬ ਤੁਹਿ ਮੈ ਨਿਰਖਤ ਛਬਿ ਭਈ ॥
jab tuhi mai nirakhat chhab bhee |

ਲੋਕ ਲਾਜ ਤਬ ਹੀ ਤਜ ਦਈ ॥
lok laaj tab hee taj dee |

ਧਰਮ ਕਰਮ ਮੈ ਕਛੂ ਨ ਜਾਨਾ ॥
dharam karam mai kachhoo na jaanaa |

ਤਵ ਦੁਤਿ ਲਖਿ ਮੁਰ ਜੀਯ ਬਿਕਾਨਾ ॥੧੦॥
tav dut lakh mur jeey bikaanaa |10|

ਸੁਨ ਤਰਨੀ ਮੈ ਤੋਹਿ ਨ ਭਜੌ ॥
sun taranee mai tohi na bhajau |

ਧਰਮ ਆਪਨੋ ਕਬਹੂੰ ਨ ਤਜੌ ॥
dharam aapano kabahoon na tajau |

ਜਬ ਤੇ ਕ੍ਰਿਪਾਨੰਦ ਮੁਹਿ ਜਾਯੋ ॥
jab te kripaanand muhi jaayo |

ਇਹੈ ਮਿਸ੍ਰ ਉਪਦੇਸ ਬਤਾਯੋ ॥੧੧॥
eihai misr upades bataayo |11|

ਦੋਹਰਾ ॥
doharaa |

ਪਰ ਨਾਰੀ ਕੀ ਸੇਜ ਪਰ ਭੂਲਿ ਨ ਦੀਜਹੁ ਪਾਇ ॥
par naaree kee sej par bhool na deejahu paae |

ਕਾਮ ਭੋਗ ਨਹਿ ਕੀਜਿਯਹੁ ਤਾ ਸੋ ਰੁਚਿ ਉਪਜਾਇ ॥੧੨॥
kaam bhog neh keejiyahu taa so ruch upajaae |12|

ਚੌਪਈ ॥
chauapee |

ਅਬ ਤੁਮਰੇ ਮੈ ਕਰਮ ਨਿਹਾਰੇ ॥
ab tumare mai karam nihaare |

ਕਹਿ ਹੌ ਰਾਜਾ ਪਾਸ ਸਵਾਰੇ ॥
keh hau raajaa paas savaare |

ਤੋਹਿ ਸਦਨ ਤੇ ਪਕਰਿ ਮੰਗੈ ਹੌ ॥
tohi sadan te pakar mangai hau |

ਅਨਿਕ ਭਾਤਿ ਸਾਸਨਾ ਦਿਵੈਹੌ ॥੧੩॥
anik bhaat saasanaa divaihau |13|

ਦੋਹਰਾ ॥
doharaa |

ਪਰਦਾ ਤੁਮਰੋ ਫਾਰਿਹੌ ਤੁਮਰੇ ਪਿਤਾ ਹਜੂਰਿ ॥
paradaa tumaro faarihau tumare pitaa hajoor |

ਤੋ ਕਹ ਦੇਸ ਨਿਕਾਰਿ ਹੌ ਕੂਕ੍ਰਿਨ ਕੀ ਜ੍ਯੋਂ ਕੂਰ ॥੧੪॥
to kah des nikaar hau kookrin kee jayon koor |14|

ਚੌਪਈ ॥
chauapee |

ਜਰਿ ਬਰਿ ਗਈ ਨਾਮੁ ਕੁਤਿਯਾ ਸੁਨਿ ॥
jar bar gee naam kutiyaa sun |

ਕੋਪ ਕਿਯਾ ਅਤਿ ਹੀ ਮਾਥੋ ਧੁਨਿ ॥
kop kiyaa at hee maatho dhun |

ਪ੍ਰਥਮ ਇਸੀ ਕਹ ਅਬੈ ਸੰਘਾਰੋ ॥
pratham isee kah abai sanghaaro |


Flag Counter