Sri Dasam Granth

Page - 1269


ਗੜੇਦਾਰ ਮਾਨੋ ਕਰੀ ਮਤ ਕੀ ਜ੍ਯੋ ॥੨੪॥
garredaar maano karee mat kee jayo |24|

ਤਬੈ ਕੋਪ ਕੈ ਕ੍ਰਿਸਨ ਮਾਰੇ ਚੰਦੇਲੇ ॥
tabai kop kai krisan maare chandele |

ਮਘੇਲੇ ਧਧੇਲੇ ਬਘੇਲੇ ਬੁੰਦੇਲੇ ॥
maghele dhadhele baghele bundele |

ਚੰਦੇਰੀਸ ਹੂੰ ਕੌ ਤਬੈ ਬਾਨ ਮਾਰਾ ॥
chanderees hoon kau tabai baan maaraa |

ਗਿਰਿਯੋ ਭੂਮਿ ਪੈ ਨ ਹਥ੍ਯਾਰੈ ਸੰਭਾਰਾ ॥੨੫॥
giriyo bhoom pai na hathayaarai sanbhaaraa |25|

ਚੌਪਈ ॥
chauapee |

ਜਰਾਸਿੰਧ ਕਹਿ ਪੁਨਿ ਸਰ ਮਾਰਾ ॥
jaraasindh keh pun sar maaraa |

ਭਾਗਿ ਚਲਿਯੋ ਨ ਹਥ੍ਯਾਰ ਸੰਭਾਰਾ ॥
bhaag chaliyo na hathayaar sanbhaaraa |

ਭਿਰੇ ਸੁ ਮਰੇ ਬਚੇ ਤੇ ਹਾਰੇ ॥
bhire su mare bache te haare |

ਚੰਦੇਰਿਯਹਿ ਚੰਦੇਲ ਸਿਧਾਰੇ ॥੨੬॥
chanderiyeh chandel sidhaare |26|

ਤਬ ਰੁਕਮੀ ਪਹੁਚਤ ਭਯੋ ਜਾਈ ॥
tab rukamee pahuchat bhayo jaaee |

ਅਧਿਕ ਕ੍ਰਿਸਨ ਸੌ ਕਰੀ ਲਰਾਈ ॥
adhik krisan sau karee laraaee |

ਭਾਤਿ ਭਾਤਿ ਤਨ ਬਿਸਿਖ ਪ੍ਰਹਾਰੇ ॥
bhaat bhaat tan bisikh prahaare |

ਹਾਰਿਯੋ ਵਹੈ ਕ੍ਰਿਸਨ ਨਹਿ ਹਾਰੇ ॥੨੭॥
haariyo vahai krisan neh haare |27|

ਚਿਤ ਮੈ ਅਧਿਕ ਠਾਨਿ ਕੈ ਕ੍ਰੁਧਾ ॥
chit mai adhik tthaan kai krudhaa |

ਮਾਡਤ ਭਯੋ ਕ੍ਰਿਸਨ ਸੌ ਜੁਧਾ ॥
maaddat bhayo krisan sau judhaa |

ਏਕ ਬਾਨ ਤਬ ਸ੍ਯਾਮ ਪ੍ਰਹਾਰਾ ॥
ek baan tab sayaam prahaaraa |

ਗਿਰਿਯੋ ਪ੍ਰਿਥੀ ਪਰ ਜਾਨੁ ਸੰਘਾਰਾ ॥੨੮॥
giriyo prithee par jaan sanghaaraa |28|

ਸਰ ਸੌ ਮੂੰਡਿ ਪ੍ਰਥਮ ਤਿਹ ਸੀਸਾ ॥
sar sau moondd pratham tih seesaa |

ਬਾਧਿ ਲਯੋ ਰਥ ਸੌ ਜਦੁਈਸਾ ॥
baadh layo rath sau jadueesaa |

ਭ੍ਰਾਤ ਜਾਨਿ ਰੁਕਮਿਨੀ ਛਡਾਯੋ ॥
bhraat jaan rukaminee chhaddaayo |

ਲਜਤ ਧਾਮ ਸਿਸਪਾਲ ਸਿਧਾਯੋ ॥੨੯॥
lajat dhaam sisapaal sidhaayo |29|

ਕਿਨੂੰ ਚੰਦੇਲਨ ਕੇ ਸਿਰ ਤੂਟੇ ॥
kinoo chandelan ke sir tootte |

ਕਈਕ ਗਏ ਮੂੰਡ ਘਰ ਟੂਟੇ ॥
keek ge moondd ghar ttootte |

ਸਕਲ ਚੰਦੇਲੇ ਲਾਜ ਲਜਾਏ ॥
sakal chandele laaj lajaae |

ਨਾਰਿ ਗਵਾਇ ਚੰਦੇਰੀ ਆਏ ॥੩੦॥
naar gavaae chanderee aae |30|

ਦੋਹਰਾ ॥
doharaa |

ਗਏ ਚੰਦੇਲ ਚੰਦੇਰਿਯਹਿ ਕਰ ਤੇ ਨਾਰਿ ਗਵਾਇ ॥
ge chandel chanderiyeh kar te naar gavaae |

ਇਹ ਚਰਿਤ੍ਰ ਤਨ ਰੁਕਮਨੀ ਬਰਤ ਭਈ ਜਦੁਰਾਇ ॥੩੧॥
eih charitr tan rukamanee barat bhee jaduraae |31|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੦॥੬੦੪੩॥ਅਫਜੂੰ॥
eit sree charitr pakhayaane triyaa charitre mantree bhoop sanbaade teen sau bees charitr samaapatam sat subham sat |320|6043|afajoon|

ਚੌਪਈ ॥
chauapee |

ਸੁਕ੍ਰਾਚਾਰਜ ਦਾਨ੍ਵਨ ਕੋ ਗੁਰ ॥
sukraachaaraj daanvan ko gur |

ਸੁਕ੍ਰਾਵਤੀ ਬਸਤ ਜਾ ਕੋ ਪੁਰ ॥
sukraavatee basat jaa ko pur |

ਮਾਰਿ ਦੇਵ ਜਾ ਕੌ ਰਨ ਜਾਵੈ ॥
maar dev jaa kau ran jaavai |

ਪੜਿ ਸੰਜੀਵਨਿ ਤਾਹਿ ਜਿਯਾਵੈ ॥੧॥
parr sanjeevan taeh jiyaavai |1|

ਦੇਵਜਾਨਿ ਇਕ ਸੁਤਾ ਤਵਨ ਕੀ ॥
devajaan ik sutaa tavan kee |

ਅਪ੍ਰਮਾਨ ਛਬਿ ਹੁਤੀ ਜਵਨ ਕੀ ॥
apramaan chhab hutee javan kee |

ਕਚ ਨਾਮਾ ਦੇਵਨ ਕੋ ਦਿਜਬਰ ॥
kach naamaa devan ko dijabar |

ਆਵਤ ਭਯੋ ਸੁਕ੍ਰ ਕੇ ਤਬ ਘਰ ॥੨॥
aavat bhayo sukr ke tab ghar |2|

ਦੇਵਜਾਨਿ ਸੰਗਿ ਕਿਯਾ ਅਧਿਕ ਹਿਤ ॥
devajaan sang kiyaa adhik hit |

ਹਰਿ ਲੀਨੋ ਜ੍ਯੋਂ ਤ੍ਯੋਂ ਤ੍ਰਿਯ ਕੋ ਚਿਤ ॥
har leeno jayon tayon triy ko chit |

ਮੰਤ੍ਰਹਿ ਲੇਨ ਸੰਜੀਵਨ ਕਾਜਾ ॥
mantreh len sanjeevan kaajaa |

ਇਹ ਛਲ ਪਠਿਯੋ ਦੇਵਤਨ ਰਾਜਾ ॥੩॥
eih chhal patthiyo devatan raajaa |3|

ਦੈਤ ਭੇਦ ਪਾਵਤ ਜਬ ਭਏ ॥
dait bhed paavat jab bhe |

ਤਾ ਕੋ ਡਾਰਿ ਨਦੀ ਹਨਿ ਗਏ ॥
taa ko ddaar nadee han ge |

ਬਿਲਮ ਲਗੀ ਵਹ ਧਾਮ ਨ ਆਯੋ ॥
bilam lagee vah dhaam na aayo |

ਦੇਵਜਾਨਿ ਅਤਿ ਹੀ ਦੁਖ ਪਾਯੋ ॥੪॥
devajaan at hee dukh paayo |4|

ਭਾਖਿ ਪਿਤਾ ਤਨ ਬਹੁਰਿ ਜਿਯਾਯੋ ॥
bhaakh pitaa tan bahur jiyaayo |

ਦੈਤਨ ਦੇਖ ਅਧਿਕ ਦੁਖ ਪਾਯੋ ॥
daitan dekh adhik dukh paayo |

ਨਿਤਿਪ੍ਰਤਿ ਮਾਰਿ ਤਾਹਿ ਉਠਿ ਜਾਵੈ ॥
nitiprat maar taeh utth jaavai |

ਪੁਨਿ ਪੁਨਿ ਤਾ ਕੌ ਸੁਕ੍ਰ ਜਿਯਾਵੈ ॥੫॥
pun pun taa kau sukr jiyaavai |5|

ਤਬ ਤਿਹ ਮਾਰਿ ਮਦ੍ਰਯ ਮਹਿ ਡਾਰਿਯੋ ॥
tab tih maar madray meh ddaariyo |

ਬਚਤ ਭੂੰਜਿ ਨਿਜੁ ਗੁਰਹਿ ਖਵਾਰਿਯੋ ॥
bachat bhoonj nij gureh khavaariyo |

ਦੇਵਜਾਨਿ ਜਬ ਤਾਹਿ ਨ ਲਹਾ ॥
devajaan jab taeh na lahaa |

ਅਧਿਕ ਦੁਖਿਤ ਹ੍ਵੈ ਪਿਤ ਪ੍ਰਤਿ ਕਹਾ ॥੬॥
adhik dukhit hvai pit prat kahaa |6|

ਅਬ ਲੌ ਕਚ ਜੁ ਧਾਮ ਨਹਿ ਆਯੋ ॥
ab lau kach ju dhaam neh aayo |

ਜਨਿਯਤ ਕਿਨਹੂੰ ਅਸੁਰ ਚਬਾਯੋ ॥
janiyat kinahoon asur chabaayo |

ਤਾ ਤੇ ਪਿਤੁ ਤਿਹ ਬਹੁਰਿ ਜਿਯਾਵੋ ॥
taa te pit tih bahur jiyaavo |

ਹਮਰੇ ਮਨ ਕੋ ਸੋਕ ਮਿਟਾਵੋ ॥੭॥
hamare man ko sok mittaavo |7|

ਤਬ ਹੀ ਸੁਕ੍ਰ ਧ੍ਯਾਨ ਮਹਿ ਗਏ ॥
tab hee sukr dhayaan meh ge |

ਤਿਹ ਨਿਜੁ ਪੇਟ ਬਿਲੋਕਤ ਭਏ ॥
tih nij pett bilokat bhe |

ਮੰਤ੍ਰ ਸਜੀਵਨ ਕੌ ਕਿਹ ਦੈ ਕਰਿ ॥
mantr sajeevan kau kih dai kar |

ਕਾਢਤ ਭਯੋ ਉਦਰ ਅਪਨੋ ਫਰਿ ॥੮॥
kaadtat bhayo udar apano far |8|

ਕਾਢਤ ਤਾਹਿ ਸੁਕ੍ਰ ਮਰਿ ਗਯੋ ॥
kaadtat taeh sukr mar gayo |

ਬਹੁਰਿ ਮੰਤ੍ਰ ਬਲ ਕਚਹਿ ਜਿਯਯੋ ॥
bahur mantr bal kacheh jiyayo |

ਸ੍ਰਾਪ ਦਯੋ ਮਦਾ ਕੋ ਤਿਹ ਤਹ ॥
sraap dayo madaa ko tih tah |

ਤਾ ਤੇ ਪਿਯਤ ਨ ਯਾਕਹ ਕੋਊ ਕਹ ॥੯॥
taa te piyat na yaakah koaoo kah |9|

ਦੇਵਿਜਾਨ ਪੁਨਿ ਐਸ ਬਿਚਾਰਾ ॥
devijaan pun aais bichaaraa |

ਯੌ ਕਚ ਤਨ ਤਜਿ ਲਾਜ ਉਚਾਰਾ ॥
yau kach tan taj laaj uchaaraa |

ਕਾਮ ਭੋਗ ਮੋ ਸੌ ਤੈ ਕਰੁ ਰੇ ॥
kaam bhog mo sau tai kar re |

ਹਮਰੇ ਮਦਨ ਤਾਪ ਕਹ ਹਰੁ ਰੇ ॥੧੦॥
hamare madan taap kah har re |10|

ਤਿਨ ਰਤਿ ਕਰੀ ਨ ਤਾ ਤੇ ਸੰਗਾ ॥
tin rat karee na taa te sangaa |


Flag Counter