Sri Dasam Granth

Page - 1354


ਜਿਹ ਸਮ ਸੁਰ ਪੁਰ ਨਾਰਿ ਨ ਲਹਿਯਤ ॥੧॥
jih sam sur pur naar na lahiyat |1|

ਸਹਰ ਸੁਰੇਸ੍ਵਾਵਤੀ ਬਿਰਾਜੈ ॥
sahar suresvaavatee biraajai |

ਜਾ ਕੌ ਨਿਰਖਿ ਇੰਦ੍ਰ ਪੁਰ ਲਾਜੈ ॥
jaa kau nirakh indr pur laajai |

ਬਲਵੰਡ ਸਿੰਘ ਸਾਹ ਇਕ ਸੁਨਿਯਤ ॥
balavandd singh saah ik suniyat |

ਜਿਹ ਸਮਾਨ ਜਗ ਔਰ ਨ ਗੁਨਿਯਤ ॥੨॥
jih samaan jag aauar na guniyat |2|

ਸਦਾ ਕੁਅਰਿ ਤਿਹ ਸੁਤਾ ਭਨਿਜੈ ॥
sadaa kuar tih sutaa bhanijai |

ਚੰਦ੍ਰ ਸੂਰ ਲਖਿ ਜਾਹਿ ਅਰੁਝੈ ॥
chandr soor lakh jaeh arujhai |

ਅਪ੍ਰਮਾਨ ਦੁਤਿ ਜਾਤ ਨ ਕਹੀ ॥
apramaan dut jaat na kahee |

ਜਾਨੁਕ ਫੂਲਿ ਚੰਬੇਲੀ ਰਹੀ ॥੩॥
jaanuk fool chanbelee rahee |3|

ਸਦਾ ਕੁਅਰਿ ਨਿਰਖਾ ਜਬ ਰਾਜਾ ॥
sadaa kuar nirakhaa jab raajaa |

ਤਬ ਹੀ ਸੀਲ ਤਵਨ ਕਾ ਭਾਜਾ ॥
tab hee seel tavan kaa bhaajaa |

ਸਖੀ ਏਕ ਨ੍ਰਿਪ ਤੀਰ ਪਠਾਈ ॥
sakhee ek nrip teer patthaaee |

ਯੌ ਰਾਜਾ ਤਨ ਕਹੁ ਤੈ ਜਾਈ ॥੪॥
yau raajaa tan kahu tai jaaee |4|

ਮੈ ਤਵ ਰੂਪ ਨਿਰਖਿ ਉਰਝਾਨੀ ॥
mai tav roop nirakh urajhaanee |

ਮਦਨ ਤਾਪ ਤੇ ਭਈ ਦਿਵਾਨੀ ॥
madan taap te bhee divaanee |

ਏਕ ਬਾਰ ਤੁਮ ਮੁਝੈ ਬੁਲਾਵੋ ॥
ek baar tum mujhai bulaavo |

ਕਾਮ ਤਪਤ ਕਰਿ ਕੇਲ ਮਿਟਾਵੋ ॥੫॥
kaam tapat kar kel mittaavo |5|

ਜੌ ਆਪਨ ਗ੍ਰਿਹ ਮੁਹਿ ਨ ਬੁਲਾਵਹੁ ॥
jau aapan grih muhi na bulaavahu |

ਏਕ ਬਾਰ ਮੋਰੇ ਗ੍ਰਿਹ ਆਵਹੁ ॥
ek baar more grih aavahu |

ਮੋ ਸੰਗ ਕਰਿਯੈ ਮੈਨ ਬਿਲਾਸਾ ॥
mo sang kariyai main bilaasaa |

ਹਮ ਕਹ ਤੋਰਿ ਮਿਲਨ ਕੀ ਆਸਾ ॥੬॥
ham kah tor milan kee aasaa |6|

ਭੂਪ ਕੁਅਰਿ ਵਹੁ ਗ੍ਰਿਹ ਨ ਬੁਲਾਈ ॥
bhoop kuar vahu grih na bulaaee |

ਆਪੁ ਜਾਇ ਤਿਹ ਸੇਜ ਸੁਹਾਈ ॥
aap jaae tih sej suhaaee |

ਦੀਪ ਦਾਨ ਤਰੁਨੀ ਤਿਨ ਕੀਨਾ ॥
deep daan tarunee tin keenaa |

ਅਰਘ ਧੂਪ ਰਾਜਾ ਕਹ ਦੀਨਾ ॥੭॥
aragh dhoop raajaa kah deenaa |7|

ਸੁਭਰ ਸੇਜ ਊਪਰ ਬੈਠਾਯੋ ॥
subhar sej aoopar baitthaayo |

ਭਾਗ ਅਫੀਮ ਸਰਾਬ ਮੰਗਾਯੋ ॥
bhaag afeem saraab mangaayo |

ਪ੍ਰਥਮ ਕਹਾ ਨ੍ਰਿਪ ਸੌ ਇਨ ਪੀਜੈ ॥
pratham kahaa nrip sau in peejai |

ਬਹੁਰਿ ਮੁਝੈ ਮਦਨੰਕੁਸ ਦੀਜੈ ॥੮॥
bahur mujhai madanankus deejai |8|

ਸੁਨਤ ਬਚਨ ਇਹ ਭੂਪ ਨ ਮਾਨਾ ॥
sunat bachan ih bhoop na maanaa |

ਜਮ ਕੇ ਡੰਡ ਤ੍ਰਾਸ ਤਰਸਾਨਾ ॥
jam ke ddandd traas tarasaanaa |

ਕਹਿਯੋ ਨ ਮੈ ਤੌਸੌ ਰਤਿ ਕਰਿਹੋ ॥
kahiyo na mai tauasau rat kariho |

ਘੋਰ ਨਰਕ ਮੋ ਭੂਲਿ ਨ ਪਰਿਹੌ ॥੯॥
ghor narak mo bhool na parihau |9|

ਤਿਮਿ ਤਿਮਿ ਤ੍ਰਿਯ ਅੰਚਰ ਗਰਿ ਡਾਰੈ ॥
tim tim triy anchar gar ddaarai |

ਜੋਰਿ ਜੋਰਿ ਦ੍ਰਿਗ ਨ੍ਰਿਪਹਿ ਨਿਹਾਰੈ ॥
jor jor drig nripeh nihaarai |

ਹਾਇ ਹਾਇ ਮੁਹਿ ਭੂਪਤਿ ਭਜਿਯੈ ॥
haae haae muhi bhoopat bhajiyai |

ਕਾਮ ਕ੍ਰਿਯਾ ਮੋਰੇ ਸੰਗ ਸਜਿਯੈ ॥੧੦॥
kaam kriyaa more sang sajiyai |10|

ਨਹਿ ਨਹਿ ਪੁਨਿ ਜਿਮਿ ਜਿਮਿ ਨ੍ਰਿਪ ਕਰੈ ॥
neh neh pun jim jim nrip karai |

ਤਿਮਿ ਤਿਮਿ ਚਰਨ ਚੰਚਲਾ ਪਰੈ ॥
tim tim charan chanchalaa parai |

ਹਹਾ ਨ੍ਰਿਪਤਿ ਮੁਹਿ ਕਰਹੁ ਬਿਲਾਸਾ ॥
hahaa nripat muhi karahu bilaasaa |

ਕਾਮ ਭੋਗ ਕੀ ਪੁਰਵਹੁ ਆਸਾ ॥੧੧॥
kaam bhog kee puravahu aasaa |11|

ਕਹਾ ਕਰੌ ਕਹੁ ਕਹਾ ਪਧਾਰੌ ॥
kahaa karau kahu kahaa padhaarau |

ਆਪ ਮਰੌ ਕੈ ਮੁਝੈ ਸੰਘਾਰੌ ॥
aap marau kai mujhai sanghaarau |

ਹਾਇ ਹਾਇ ਮੁਹਿ ਭੋਗ ਨ ਕਰਈ ॥
haae haae muhi bhog na karee |

ਤਾ ਤੇ ਜੀਅ ਹਮਾਰਾ ਜਰਈ ॥੧੨॥
taa te jeea hamaaraa jaree |12|

ਸਵੈਯਾ ॥
savaiyaa |

ਆਸਨ ਔਰ ਅਲਿੰਗਨ ਚੁੰਬਨ ਆਜੁ ਭਲੇ ਤੁਮਰੇ ਕਸਿ ਲੈਹੌ ॥
aasan aauar alingan chunban aaj bhale tumare kas laihau |

ਰੀਝਿ ਹੈਂ ਜੌਨ ਉਪਾਇ ਗੁਮਾਨੀ ਤੈਂ ਤਾਹਿ ਉਪਾਇ ਸੋ ਤੋਹਿ ਰਿਝੈਹੌ ॥
reejh hain jauan upaae gumaanee tain taeh upaae so tohi rijhaihau |


Flag Counter