Sri Dasam Granth

Page - 1150


ਮਹਾਰਾਜ ਪ੍ਰਾਨਾਨ ਕੋ ਦਾਨ ਦੀਜੈ ॥੧੫॥
mahaaraaj praanaan ko daan deejai |15|

ਰਚੀ ਬਾਲ ਲਾਲਾ ਸਭੈ ਰੂਪ ਤੇਰੇ ॥
rachee baal laalaa sabhai roop tere |

ਮਿਲੌ ਆਜੁ ਮੋ ਕੌ ਸੁਨੋ ਪ੍ਰਾਨ ਮੇਰੇ ॥
milau aaj mo kau suno praan mere |

ਕਹਾ ਮਾਨ ਮਾਤੇ ਫਿਰੌ ਐਂਠ ਐਂਠੇ ॥
kahaa maan maate firau aaintth aaintthe |

ਲਯੋ ਚੋਰਿ ਮੇਰੋ ਕਹਾ ਚਿਤ ਬੈਠੇ ॥੧੬॥
layo chor mero kahaa chit baitthe |16|

ਕਰੋ ਹਾਰ ਸਿੰਗਾਰ ਬਾਗੌ ਬਨਾਵੌ ॥
karo haar singaar baagau banaavau |

ਕੀਏ ਚਿਤ ਮੈ ਚੌਪਿ ਬੀਰੀ ਚਬਾਵੌ ॥
kee chit mai chauap beeree chabaavau |

ਉਠੋ ਬੇਗਿ ਬੈਠੇ ਕਹਾ ਪ੍ਰਾਨ ਮੇਰੇ ॥
auttho beg baitthe kahaa praan mere |

ਚਲੋ ਕੁੰਜ ਮੇਰੇ ਲਗੈ ਨੈਨ ਤੇਰੇ ॥੧੭॥
chalo kunj mere lagai nain tere |17|

ਦੋਹਰਾ ॥
doharaa |

ਬਚਨ ਬਿਕਾਨੇ ਕੁਅਰਿ ਕੇ ਕਹੈ ਕੁਅਰ ਕੇ ਸੰਗ ॥
bachan bikaane kuar ke kahai kuar ke sang |

ਏਕ ਨ ਮਾਨੀ ਮੰਦ ਮਤਿ ਰਸ ਕੇ ਉਮਗਿ ਤਰੰਗ ॥੧੮॥
ek na maanee mand mat ras ke umag tarang |18|

ਚੌਪਈ ॥
chauapee |

ਨਾਹਿ ਨਾਹਿ ਮਤਿ ਮੰਦ ਉਚਾਰੀ ॥
naeh naeh mat mand uchaaree |

ਭਲੀ ਬੁਰੀ ਜੜ ਕਛੁ ਨ ਬਿਚਾਰੀ ॥
bhalee buree jarr kachh na bichaaree |

ਬਚਨ ਮਾਨਿ ਗ੍ਰਿਹ ਤਾਹਿ ਨ ਗਯੋ ॥
bachan maan grih taeh na gayo |

ਸਾਹੁ ਸੁਤਾ ਕਹੁ ਭਜਤ ਨ ਭਯੋ ॥੧੯॥
saahu sutaa kahu bhajat na bhayo |19|

ਕਬਿਯੋ ਬਾਚ ॥
kabiyo baach |

ਅੜਿਲ ॥
arril |

ਕਾਮਾਤੁਰ ਹ੍ਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ ॥
kaamaatur hvai ju triy purakh prat aavee |

ਘੋਰ ਨਰਕ ਮਹਿ ਪਰੈ ਜੁ ਤਾਹਿ ਨ ਰਾਵਈ ॥
ghor narak meh parai ju taeh na raavee |

ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ ॥
jo par triy par sej bhajat hai jaae kar |

ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥੨੦॥
ho paap kundd ke maeh parat so dhaae kar |20|

ਨਾਹਿ ਨਾਹਿ ਪੁਨਿ ਕੁਅਰ ਐਸ ਉਚਰਤ ਭਯੋ ॥
naeh naeh pun kuar aais ucharat bhayo |

ਬਨਿ ਤਨਿ ਸਜਿਨ ਸਿੰਗਾਰ ਤਰੁਨਿ ਕੇ ਗ੍ਰਿਹ ਗਯੋ ॥
ban tan sajin singaar tarun ke grih gayo |

ਬਾਲ ਅਧਿਕ ਰਿਸ ਭਰੀ ਚਰਿਤ੍ਰ ਬਿਚਾਰਿਯੋ ॥
baal adhik ris bharee charitr bichaariyo |

ਹੋ ਮਾਤ ਪਿਤਾ ਕੋ ਸਹਿਤ ਮਿਤ੍ਰ ਹਨਿ ਡਾਰਿਯੋ ॥੨੧॥
ho maat pitaa ko sahit mitr han ddaariyo |21|

ਕਬਿਯੋ ਬਾਚ ॥
kabiyo baach |

ਦੋਹਰਾ ॥
doharaa |

ਕਾਮਾਤੁਰ ਹ੍ਵੈ ਜੋ ਤਰੁਨਿ ਮੁਹਿ ਭਜਿ ਕਹੈ ਬਨਾਇ ॥
kaamaatur hvai jo tarun muhi bhaj kahai banaae |

ਤਾਹਿ ਭਜੈ ਜੋ ਨਾਹਿ ਜਨ ਨਰਕ ਪਰੈ ਪੁਨਿ ਜਾਇ ॥੨੨॥
taeh bhajai jo naeh jan narak parai pun jaae |22|

ਅੜਿਲ ॥
arril |

ਕੁਅਰਿ ਕਟਾਰੀ ਕਾਢਿ ਸੁ ਕਰ ਭੀਤਰ ਲਈ ॥
kuar kattaaree kaadt su kar bheetar lee |

ਪਿਤੁ ਕੇ ਉਰ ਹਨਿ ਕਢਿ ਮਾਤ ਕੇ ਉਰ ਦਈ ॥
pit ke ur han kadt maat ke ur dee |

ਖੰਡ ਖੰਡ ਨਿਜ ਪਾਨ ਪਿਤਾ ਕੇ ਕੋਟਿ ਕਰਿ ॥
khandd khandd nij paan pitaa ke kott kar |

ਹੋ ਭੀਤਿ ਕੁਅਰ ਕੇ ਤੀਰ ਜਾਤ ਭੀ ਗਾਡ ਕਰਿ ॥੨੩॥
ho bheet kuar ke teer jaat bhee gaadd kar |23|

ਪਹਿਰ ਭਗੌਹੇ ਬਸਤ੍ਰ ਜਾਤ ਨ੍ਰਿਪ ਪੈ ਭਈ ॥
pahir bhagauahe basatr jaat nrip pai bhee |

ਸੁਤ ਕੀ ਇਹ ਬਿਧਿ ਭਾਖ ਬਾਤ ਤਿਹ ਤਿਤੁ ਦਈ ॥
sut kee ih bidh bhaakh baat tih tith dee |

ਰਾਇ ਪੂਤ ਤਵ ਮੋਰਿ ਨਿਰਖਿ ਛਬਿ ਲੁਭਧਿਯੋ ॥
raae poot tav mor nirakh chhab lubhadhiyo |

ਹੋ ਤਾ ਤੇ ਮੇਰੋ ਤਾਤ ਬਾਧਿ ਕਰਿ ਬਧਿ ਕਿਯੋ ॥੨੪॥
ho taa te mero taat baadh kar badh kiyo |24|

ਖੰਡ ਖੰਡ ਕਰਿ ਗਾਡਿ ਭੀਤਿ ਤਰ ਰਾਖਿਯੋ ॥
khandd khandd kar gaadd bheet tar raakhiyo |

ਬਚਨ ਅਚਾਨਕ ਇਹ ਬਿਧਿ ਨ੍ਰਿਪ ਸੌ ਭਾਖਿਯੋ ॥
bachan achaanak ih bidh nrip sau bhaakhiyo |

ਰਾਇ ਨ੍ਯਾਇ ਕਰਿ ਚਲਿ ਕੈ ਆਪਿ ਨਿਹਾਰਿਯੈ ॥
raae nayaae kar chal kai aap nihaariyai |

ਹੋ ਨਿਕਸੇ ਹਨਿਯੈ ਯਾਹਿ ਨ ਮੋਹਿ ਸੰਘਾਰਿਯੈ ॥੨੫॥
ho nikase haniyai yaeh na mohi sanghaariyai |25|

ਦੋਹਰਾ ॥
doharaa |

ਪਤਿ ਮਾਰੇ ਕੀ ਜਬ ਸੁਨੀ ਮੋਰਿ ਮਾਤ ਧੁਨਿ ਕਾਨ ॥
pat maare kee jab sunee mor maat dhun kaan |

ਮਾਰਿ ਮਰੀ ਜਮਧਰ ਤਬੈ ਸੁਰਪੁਰ ਕੀਅਸਿ ਪਯਾਨ ॥੨੬॥
maar maree jamadhar tabai surapur keeas payaan |26|

ਸੁਨਿ ਰਾਜਾ ਐਸੋ ਬਚਨ ਬ੍ਯਾਕੁਲ ਉਠਿਯੋ ਰਿਸਾਇ ॥
sun raajaa aaiso bachan bayaakul utthiyo risaae |


Flag Counter