Sri Dasam Granth

Page - 1127


ਨਵਲ ਕੁਅਰਹਿ ਬਿਲੋਕਿ ਹਿਯੋ ਲਲਚਾਇਯੋ ॥
naval kuareh bilok hiyo lalachaaeiyo |

ਪਠੈ ਸਹਚਰੀ ਨਿਜੁ ਗ੍ਰਿਹ ਬੋਲ ਪਠਾਇਯੋ ॥
patthai sahacharee nij grih bol patthaaeiyo |

ਅਧਿਕ ਮਾਨਿ ਰੁਚਿ ਰਮੀ ਹਰਖ ਉਪਜਾਇ ਕੈ ॥
adhik maan ruch ramee harakh upajaae kai |

ਹੋ ਕਾਮ ਰੀਤਿ ਜੁਤ ਪ੍ਰੀਤਮ ਅਧਿਕ ਮਚਾਇ ਕੈ ॥੪॥
ho kaam reet jut preetam adhik machaae kai |4|

ਛੈਲ ਛੈਲਨੀ ਛਕੈ ਅਧਿਕ ਸੁਖ ਪਾਵਹੀ ॥
chhail chhailanee chhakai adhik sukh paavahee |

ਜੋਰ ਜੋਰ ਚਖੁ ਚਾਰ ਦੋਊ ਮੁਸਕਾਵਹੀ ॥
jor jor chakh chaar doaoo musakaavahee |

ਲਪਟ ਲਪਟ ਕਰਿ ਜਾਹਿ ਨ ਛਿਨ ਇਕ ਛੋਰਹੀ ॥
lapatt lapatt kar jaeh na chhin ik chhorahee |

ਹੋ ਕਰਿ ਅਧਰਨ ਕੋ ਪਾਨ ਕੁਚਾਨ ਮਰੋਰਹੀ ॥੫॥
ho kar adharan ko paan kuchaan marorahee |5|

ਚੌਰਾਸਿਯਨ ਆਸਨਨ ਕਰਤ ਬਨਾਇ ਕੈ ॥
chauaraasiyan aasanan karat banaae kai |

ਕਾਮ ਕਲੋਲ ਮਚਾਇ ਅਧਿਕ ਸੁਖ ਪਾਇ ਕੈ ॥
kaam kalol machaae adhik sukh paae kai |

ਕੋਕਸਾਰ ਕੇ ਭੇਦ ਉਚਰੈ ਬਨਾਇ ਕਰ ॥
kokasaar ke bhed ucharai banaae kar |

ਹੋ ਨਿਰਖਿ ਪ੍ਰਭਾ ਬਲਿ ਜਾਹਿ ਦੋਊ ਮੁਸਕਾਇ ਕਰਿ ॥੬॥
ho nirakh prabhaa bal jaeh doaoo musakaae kar |6|

ਚੌਪਈ ॥
chauapee |

ਏਕ ਦਿਵਸ ਇਮਿ ਜਾਰ ਉਚਾਰੋ ॥
ek divas im jaar uchaaro |

ਸੁਨੁ ਰਾਨੀ ਤੈ ਕਹਿਯੋ ਹਮਾਰੋ ॥
sun raanee tai kahiyo hamaaro |

ਜਿਨਿ ਤਵ ਨਾਥ ਬਿਲੋਕੈ ਆਈ ॥
jin tav naath bilokai aaee |

ਦੁਹੂੰਅਨ ਹਨੇ ਕੋਪ ਉਪਜਾਈ ॥੭॥
duhoonan hane kop upajaaee |7|

ਤ੍ਰਿਯੋ ਬਾਚ ॥
triyo baach |

ਪ੍ਰਥਮ ਰਾਵ ਤਨ ਭੇਦ ਜਤਾਊ ॥
pratham raav tan bhed jataaoo |

ਬਹੁਰਿ ਢਢੋਰੇ ਨਗਰ ਦਿਵਾਊ ॥
bahur dtadtore nagar divaaoo |

ਦੈ ਦੁੰਦਭਿ ਪੁਨਿ ਤੋਹਿ ਬੁਲੈਹੌ ॥
dai dundabh pun tohi bulaihau |

ਕਾਮ ਭੋਗ ਰੁਚਿ ਮਾਨਿ ਮਚੈਹੌ ॥੮॥
kaam bhog ruch maan machaihau |8|

ਅੜਿਲ ॥
arril |

ਅਧਿਕ ਭੋਗ ਕਰਿ ਮੀਤਹਿ ਦਯੋ ਉਠਾਇ ਕੈ ॥
adhik bhog kar meeteh dayo utthaae kai |

ਆਪੁ ਨ੍ਰਿਪਤਿ ਸੌ ਕਹੀ ਬਾਤ ਸਮੁਝਾਇ ਕੈ ॥
aap nripat sau kahee baat samujhaae kai |

ਸਿਵ ਮੋ ਕੌ ਇਹ ਭਾਤਿ ਕਹਿਯੋ ਹੌ ਆਇ ਕਰਿ ॥
siv mo kau ih bhaat kahiyo hau aae kar |

ਹੋ ਸੋ ਹਉ ਤੁਮਰੇ ਤੀਰ ਕਹੌ ਅਬ ਆਇ ਕਰਿ ॥੯॥
ho so hau tumare teer kahau ab aae kar |9|

ਚੌਪਈ ॥
chauapee |

ਜਬ ਦਿਨ ਏਕ ਸਭਾਗਾ ਹ੍ਵੈ ਹੈ ॥
jab din ek sabhaagaa hvai hai |

ਮਹਾਦੇਵ ਮੇਰੇ ਗ੍ਰਿਹ ਐ ਹੈ ॥
mahaadev mere grih aai hai |

ਨਿਜੁ ਹਾਥਨ ਦੁੰਦਭੀ ਬਜਾਵੈ ॥
nij haathan dundabhee bajaavai |

ਕੂਕਿ ਅਧਿਕ ਸਭ ਪੁਰਹਿ ਸੁਨਾਵੈ ॥੧੦॥
kook adhik sabh pureh sunaavai |10|

ਜਬ ਤੁਮ ਐਸ ਸਬਦ ਸੁਨਿ ਲੈਯਹੁ ॥
jab tum aais sabad sun laiyahu |

ਤਬ ਉਠ ਧਾਮ ਹਮਾਰੇ ਐਯਹੁ ॥
tab utth dhaam hamaare aaiyahu |

ਭੇਦ ਕਿਸੂ ਔਰਹਿ ਨਹਿ ਕਹਿਯਹੁ ॥
bhed kisoo aauareh neh kahiyahu |

ਭੋਗ ਸਮੌ ਤ੍ਰਿਯ ਕੋ ਭਯੋ ਲਹਿਯਹੁ ॥੧੧॥
bhog samau triy ko bhayo lahiyahu |11|

ਦੋਹਰਾ ॥
doharaa |

ਤੁਰਤ ਆਨਿ ਮੋ ਕੋ ਭਜਹੁ ਸੁਨੁ ਰਾਜਾ ਸੁਖਧਾਮ ॥
turat aan mo ko bhajahu sun raajaa sukhadhaam |

ਪਲ੍ਰਯੋ ਪਰੋਸੋ ਹੋਇ ਸੁਤ ਮੋਹਨ ਰਖਿਯਹੁ ਨਾਮ ॥੧੨॥
palrayo paroso hoe sut mohan rakhiyahu naam |12|

ਯੌ ਕਹਿ ਕੈ ਨ੍ਰਿਪ ਸੋ ਬਚਨ ਗ੍ਰਿਹ ਤੇ ਦਿਯੋ ਉਠਾਇ ॥
yau keh kai nrip so bachan grih te diyo utthaae |

ਪਠੈ ਸਹਚਰੀ ਜਾਰ ਕੌ ਲੀਨੋ ਨਿਕਟ ਬੁਲਾਇ ॥੧੩॥
patthai sahacharee jaar kau leeno nikatt bulaae |13|

ਚੌਪਈ ॥
chauapee |

ਕਾਮ ਭੋਗ ਪ੍ਰੀਤਮ ਸੋ ਕਿਯੋ ॥
kaam bhog preetam so kiyo |

ਦ੍ਰਿੜ ਕਰਿ ਬਹੁਤ ਦਮਾਮੋ ਦਿਯੋ ॥
drirr kar bahut damaamo diyo |

ਕੂਕਿ ਕੂਕਿ ਪੁਰ ਸਕਲ ਸੁਨਾਇਸਿ ॥
kook kook pur sakal sunaaeis |

ਭੋਗ ਸਮੈ ਰਾਨੀ ਕੋ ਆਇਸਿ ॥੧੪॥
bhog samai raanee ko aaeis |14|

ਬਚਨ ਸੁਨਤ ਰਾਜਾ ਉਠਿ ਧਯੋ ॥
bachan sunat raajaa utth dhayo |

ਭੋਗ ਸਮੋ ਰਾਨੀ ਕੋ ਭਯੋ ॥
bhog samo raanee ko bhayo |


Flag Counter