Sri Dasam Granth

Page - 1101


ਬ੍ਯਾਹੀ ਏਕ ਨਰੇਸ ਕੌ ਜਾ ਤੇ ਪੂਤ ਨ ਧਾਮ ॥੧॥
bayaahee ek nares kau jaa te poot na dhaam |1|

ਚੌਪਈ ॥
chauapee |

ਰਾਜਾ ਜਤਨ ਕਰਤ ਬਹੁ ਭਯੋ ॥
raajaa jatan karat bahu bhayo |

ਪੂਤ ਨ ਧਾਮ ਬਿਧਾਤੈ ਦਯੋ ॥
poot na dhaam bidhaatai dayo |

ਤਰੁਨ ਅਵਸਥਹਿ ਸਕਲ ਬਿਤਾਯੋ ॥
tarun avasatheh sakal bitaayo |

ਬਿਰਧਾਪਨੋ ਅੰਤ ਗਤਿ ਆਯੋ ॥੨॥
biradhaapano ant gat aayo |2|

ਤਬ ਤਰੁਨੀ ਰਾਨੀ ਸੋ ਭਈ ॥
tab tarunee raanee so bhee |

ਜਬ ਜ੍ਵਾਨੀ ਰਾਜਾ ਕੀ ਗਈ ॥
jab jvaanee raajaa kee gee |

ਤਾ ਸੌ ਭੋਗ ਰਾਵ ਨਹਿ ਕਰਈ ॥
taa sau bhog raav neh karee |

ਯਾ ਤੇ ਅਤਿ ਅਬਲਾ ਜਿਯ ਜਰਈ ॥੩॥
yaa te at abalaa jiy jaree |3|

ਦੋਹਰਾ ॥
doharaa |

ਏਕ ਪੁਰਖ ਸੌ ਦੋਸਤੀ ਰਾਨੀ ਕਰੀ ਬਨਾਇ ॥
ek purakh sau dosatee raanee karee banaae |

ਕਾਮ ਭੋਗ ਤਾ ਸੌ ਕਰੈ ਨਿਤਿਪ੍ਰਤਿ ਧਾਮ ਬੁਲਾਇ ॥੪॥
kaam bhog taa sau karai nitiprat dhaam bulaae |4|

ਚੌਪਈ ॥
chauapee |

ਤਾ ਕੌ ਧਰਮ ਭ੍ਰਾਤ ਠਹਰਾਯੋ ॥
taa kau dharam bhraat tthaharaayo |

ਸਭ ਜਗ ਮਹਿ ਇਹ ਭਾਤਿ ਉਡਾਯੋ ॥
sabh jag meh ih bhaat uddaayo |

ਭਾਇ ਭਾਇ ਕਹਿ ਰੋਜ ਬੁਲਾਵੈ ॥
bhaae bhaae keh roj bulaavai |

ਕਾਮ ਕੇਲ ਰੁਚਿ ਮਾਨ ਕਮਾਵੈ ॥੫॥
kaam kel ruch maan kamaavai |5|

ਜੌ ਯਾ ਤੇ ਮੋ ਕੌ ਸੁਤ ਹੋਈ ॥
jau yaa te mo kau sut hoee |

ਨ੍ਰਿਪ ਕੋ ਪੂਤ ਲਖੈ ਸਭ ਕੋਈ ॥
nrip ko poot lakhai sabh koee |

ਦੇਸ ਬਸੈ ਸਭ ਲੋਗ ਰਹੈ ਸੁਖ ॥
des basai sabh log rahai sukh |

ਹਮਰੋ ਮਿਟੈ ਚਿਤ ਕੋ ਸਭ ਦੁਖ ॥੬॥
hamaro mittai chit ko sabh dukh |6|

ਅੜਿਲ ॥
arril |

ਭਾਤਿ ਭਾਤਿ ਕੇ ਭੋਗ ਕਰਤ ਤਾ ਸੋ ਭਈ ॥
bhaat bhaat ke bhog karat taa so bhee |

ਨ੍ਰਿਪ ਕੀ ਬਾਤ ਬਿਸਾਰਿ ਸਭੈ ਚਿਤ ਤੇ ਦਈ ॥
nrip kee baat bisaar sabhai chit te dee |

ਲਪਟਿ ਲਪਟਿ ਗਈ ਨੈਨਨ ਨੈਨ ਮਿਲਾਇ ਕੈ ॥
lapatt lapatt gee nainan nain milaae kai |

ਹੋ ਫਸਤ ਹਿਰਨ ਜ੍ਯੋ ਹਿਰਨਿ ਬਿਲੋਕਿ ਬਨਾਇ ਕੈ ॥੭॥
ho fasat hiran jayo hiran bilok banaae kai |7|

ਇਤਕ ਦਿਨਨ ਰਾਜਾ ਜੂ ਦਿਵ ਕੇ ਲੋਕ ਗੇ ॥
eitak dinan raajaa joo div ke lok ge |

ਨਸਟ ਰਾਜ ਲਖਿ ਲੋਗ ਅਤਿ ਆਕੁਲ ਹੋਤ ਭੈ ॥
nasatt raaj lakh log at aakul hot bhai |

ਤਬ ਰਾਨੀ ਮਿਤਵਾ ਕੌ ਲਯੋ ਬੁਲਾਇ ਕੈ ॥
tab raanee mitavaa kau layo bulaae kai |

ਹੋ ਦਯੋ ਰਾਜ ਕੋ ਸਾਜੁ ਜੁ ਛਤ੍ਰੁ ਫਿਰਾਇ ਕੈ ॥੮॥
ho dayo raaj ko saaj ju chhatru firaae kai |8|

ਚੌਪਈ ॥
chauapee |

ਪੂਤ ਨ ਧਾਮ ਹਮਾਰੇ ਭਏ ॥
poot na dhaam hamaare bhe |

ਰਾਜਾ ਦੇਵ ਲੋਕ ਕੌ ਗਏ ॥
raajaa dev lok kau ge |

ਰਾਜ ਇਹ ਭ੍ਰਾਤ ਹਮਾਰੋ ਕਰੋ ॥
raaj ih bhraat hamaaro karo |

ਯਾ ਕੈ ਸੀਸ ਛਤ੍ਰ ਸੁਭ ਢਰੋ ॥੯॥
yaa kai sees chhatr subh dtaro |9|

ਮੇਰੋ ਭ੍ਰਾਤ ਰਾਜ ਇਹ ਕਰੋ ॥
mero bhraat raaj ih karo |

ਅਤ੍ਰ ਪਤ੍ਰ ਯਾ ਕੇ ਸਿਰ ਢਰੋ ॥
atr patr yaa ke sir dtaro |

ਸੂਰਬੀਰ ਆਗ੍ਯਾ ਸਭ ਕੈ ਹੈ ॥
soorabeer aagayaa sabh kai hai |

ਜਹਾ ਪਠੈਯੈ ਤਹ ਤੇ ਜੈ ਹੈ ॥੧੦॥
jahaa patthaiyai tah te jai hai |10|

ਦੋਹਰਾ ॥
doharaa |

ਰਾਨੀ ਐਸੋ ਬਚਨ ਕਹਿ ਦਯੋ ਜਾਰ ਕੌ ਰਾਜ ॥
raanee aaiso bachan keh dayo jaar kau raaj |

ਮਿਤਵਾ ਕੌ ਰਾਜਾ ਕਿਯਾ ਫੇਰਿ ਛਤ੍ਰ ਦੈ ਸਾਜ ॥੧੧॥
mitavaa kau raajaa kiyaa fer chhatr dai saaj |11|

ਚੌਪਈ ॥
chauapee |

ਸੂਰਬੀਰ ਸਭ ਪਾਇ ਲਗਾਏ ॥
soorabeer sabh paae lagaae |

ਗਾਉ ਗਾਉ ਚੌਧਰੀ ਬੁਲਾਏ ॥
gaau gaau chauadharee bulaae |

ਦੈ ਸਿਰਪਾਉ ਬਿਦਾ ਕਰਿ ਦੀਨੇ ॥
dai sirapaau bidaa kar deene |

ਆਪਨ ਭੋਗ ਜਾਰ ਸੌ ਕੀਨੈ ॥੧੨॥
aapan bhog jaar sau keenai |12|

ਮੇਰੋ ਰਾਜ ਸੁਫਲ ਸਭ ਭਯੋ ॥
mero raaj sufal sabh bhayo |

ਸਭ ਧਨ ਰਾਜ ਮਿਤ੍ਰ ਕੌ ਦਯੋ ॥
sabh dhan raaj mitr kau dayo |

ਮਿਤ੍ਰ ਅਰੁ ਮੋ ਮੈ ਭੇਦ ਨ ਹੋਈ ॥
mitr ar mo mai bhed na hoee |

ਬਾਲ ਬ੍ਰਿਧ ਜਾਨਤ ਸਭ ਕੋਈ ॥੧੩॥
baal bridh jaanat sabh koee |13|

ਸਕਲ ਪ੍ਰਜਾ ਇਹ ਭਾਤਿ ਉਚਾਰੈ ॥
sakal prajaa ih bhaat uchaarai |

ਬੈਠਿ ਸਦਨ ਮੈ ਮੰਤ੍ਰ ਬਿਚਾਰੈ ॥
baitth sadan mai mantr bichaarai |

ਨਸਟ ਰਾਜ ਰਾਨੀ ਲਖਿ ਲਯੋ ॥
nasatt raaj raanee lakh layo |

ਤਾ ਤੇ ਰਾਜ ਭ੍ਰਾਤ ਕੋ ਦਯੋ ॥੧੪॥
taa te raaj bhraat ko dayo |14|

ਦੋਹਰਾ ॥
doharaa |

ਕੇਲ ਕਰਤ ਰੀਝੀ ਅਧਿਕ ਹੇਰਿ ਤਰਨਿ ਤਰੁਨੰਗ ॥
kel karat reejhee adhik her taran tarunang |

ਰਾਜ ਸਾਜ ਤਾ ਤੇ ਦਯੋ ਇਹ ਚਰਿਤ੍ਰ ਕੇ ਸੰਗ ॥੧੫॥
raaj saaj taa te dayo ih charitr ke sang |15|

ਨਸਟ ਹੋਤ ਤ੍ਰਿਯ ਰਾਜਿ ਲਖਿ ਕਿਯੋ ਭ੍ਰਾਤ ਕੌ ਦਾਨ ॥
nasatt hot triy raaj lakh kiyo bhraat kau daan |

ਲੋਗ ਮੂੜ ਐਸੇ ਕਹੈ ਸਕੈ ਨ ਭੇਦ ਪਛਾਨ ॥੧੬॥
log moorr aaise kahai sakai na bhed pachhaan |16|

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਆਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੮॥੩੯੩੪॥ਅਫਜੂੰ॥
eit sree charitr pakhayaane triyaa charitre mantree bhoop sanbaade doe sau aatthavo charitr samaapatam sat subham sat |208|3934|afajoon|

ਦੋਹਰਾ ॥
doharaa |

ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ ॥
dhaaraa nagaree ko rahai bharathar raav sujaan |

ਦੋ ਦ੍ਵਾਦਸ ਬਿਦ੍ਯਾ ਨਿਪੁਨ ਸੂਰਬੀਰ ਬਲਵਾਨ ॥੧॥
do dvaadas bidayaa nipun soorabeer balavaan |1|

ਚੌਪਈ ॥
chauapee |

ਭਾਨ ਮਤੀ ਤਾ ਕੇ ਬਰ ਨਾਰੀ ॥
bhaan matee taa ke bar naaree |

ਪਿੰਗੁਲ ਦੇਇ ਪ੍ਰਾਨਨਿ ਤੇ ਪ੍ਯਾਰੀ ॥
pingul dee praanan te payaaree |

ਅਪ੍ਰਮਾਨ ਭਾ ਰਾਨੀ ਸੋਹੈ ॥
apramaan bhaa raanee sohai |

ਦੇਵ ਅਦੇਵ ਸੁਤਾ ਢਿਗ ਕੋ ਹੈ ॥੨॥
dev adev sutaa dtig ko hai |2|

ਦੋਹਰਾ ॥
doharaa |

ਭਾਨ ਮਤੀ ਕੀ ਅਧਿਕ ਛਬਿ ਜਲ ਥਲ ਰਹੀ ਸਮਾਇ ॥
bhaan matee kee adhik chhab jal thal rahee samaae |


Flag Counter