श्री दशम ग्रंथ

पृष्ठ - 246


ਹਣੇ ਭੂਮ ਮਾਥੰ ॥੪੪੦॥
हणे भूम माथं ॥४४०॥

ਇਤਿ ਸ੍ਰੀ ਬਚਿਤ੍ਰ ਨਾਟਕੇ ਰਾਮਵਤਾਰ ਕੁੰਭਕਰਨ ਬਧਹਿ ਧਯਾਇ ਸਮਾਪਤਮ ਸਤੁ ॥
इति स्री बचित्र नाटके रामवतार कुंभकरन बधहि धयाइ समापतम सतु ॥

ਅਥ ਤ੍ਰਿਮੁੰਡ ਜੁਧ ਕਥਨੰ ॥
अथ त्रिमुंड जुध कथनं ॥

ਰਸਾਵਲ ਛੰਦ ॥
रसावल छंद ॥

ਪਠਯੋ ਤੀਨ ਮੁੰਡੰ ॥
पठयो तीन मुंडं ॥

ਚਲਯੋ ਸੈਨ ਝੁੰਡੰ ॥
चलयो सैन झुंडं ॥

ਕ੍ਰਿਤੀ ਚਿਤ੍ਰ ਜੋਧੀ ॥
क्रिती चित्र जोधी ॥

ਮੰਡੇ ਪਰਮ ਕ੍ਰੋਧੀ ॥੪੪੧॥
मंडे परम क्रोधी ॥४४१॥

ਬਕੈਂ ਮਾਰ ਮਾਰੰ ॥
बकैं मार मारं ॥

ਤਜੈ ਬਾਣ ਧਾਰੰ ॥
तजै बाण धारं ॥

ਹਨੂਮੰਤ ਕੋਪੇ ॥
हनूमंत कोपे ॥

ਰਣੰ ਪਾਇ ਰੋਪੇ ॥੪੪੨॥
रणं पाइ रोपे ॥४४२॥

ਅਸੰ ਛੀਨ ਲੀਨੋ ॥
असं छीन लीनो ॥

ਤਿਸੀ ਕੰਠਿ ਦੀਨੋ ॥
तिसी कंठि दीनो ॥

ਹਨਯੋ ਖਸਟ ਨੈਣੰ ॥
हनयो खसट नैणं ॥

ਹਸੇ ਦੇਵ ਗੈਣੰ ॥੪੪੩॥
हसे देव गैणं ॥४४३॥

ਇਤਿ ਸ੍ਰੀ ਬਚਿਤ੍ਰ ਨਾਟਕ ਰਾਮਵਤਾਰ ਤ੍ਰਿਮੁੰਡ ਬਧਹ ਧਯਾਇ ਸਮਾਪਤਮ ਸਤੁ ॥
इति स्री बचित्र नाटक रामवतार त्रिमुंड बधह धयाइ समापतम सतु ॥

ਅਥ ਮਹੋਦਰ ਮੰਤ੍ਰੀ ਜੁਧ ਕਥਨੰ ॥
अथ महोदर मंत्री जुध कथनं ॥

ਰਸਾਵਲ ਛੰਦ ॥
रसावल छंद ॥

ਸੁਣਯੋ ਲੰਕ ਨਾਥੰ ॥
सुणयो लंक नाथं ॥

ਧੁਣੇ ਸਰਬ ਮਾਥੰ ॥
धुणे सरब माथं ॥

ਕਰਯੋ ਮਦ ਪਾਣੰ ॥
करयो मद पाणं ॥

ਭਰੇ ਬੀਰ ਮਾਣੰ ॥੪੪੪॥
भरे बीर माणं ॥४४४॥

ਮਹਿਖੁਆਸ ਕਰਖੈਂ ॥
महिखुआस करखैं ॥

ਸਰੰਧਾਰ ਬਰਖੈਂ ॥
सरंधार बरखैं ॥

ਮਹੋਦ੍ਰਾਦਿ ਵੀਰੰ ॥
महोद्रादि वीरं ॥

ਹਠੇ ਖਗ ਧੀਰੰ ॥੪੪੫॥
हठे खग धीरं ॥४४५॥

ਮੋਹਣੀ ਛੰਦ ॥
मोहणी छंद ॥

ਢਲ ਹਲ ਸੁਢਲੀ ਢੋਲਾਣੰ ॥
ढल हल सुढली ढोलाणं ॥

ਰਣ ਰੰਗ ਅਭੰਗ ਕਲੋਲਾਣੰ ॥
रण रंग अभंग कलोलाणं ॥

ਭਰਣੰਕ ਸੁ ਨਦੰ ਨਾਫੀਰੰ ॥
भरणंक सु नदं नाफीरं ॥

ਬਰਣੰਕਸੁ ਬਜੇ ਮਜੀਰੰ ॥੪੪੬॥
बरणंकसु बजे मजीरं ॥४४६॥

ਭਰਣੰਕਸੁ ਭੇਰੀ ਘੋਰਾਣੰ ॥
भरणंकसु भेरी घोराणं ॥

ਜਣੁ ਸਾਵਣ ਭਾਦੋ ਮੋਰਾਣੰ ॥
जणु सावण भादो मोराणं ॥

ਉਛਲੀਏ ਪ੍ਰਖਰੇ ਪਾਵੰਗੰ ॥
उछलीए प्रखरे पावंगं ॥

ਮਚੇ ਜੁਝਾਰੇ ਜੋਧੰਗੰ ॥੪੪੭॥
मचे जुझारे जोधंगं ॥४४७॥

ਸਿੰਧੁਰੀਏ ਸੁੰਡੀ ਦੰਤਾਲੇ ॥
सिंधुरीए सुंडी दंताले ॥

ਨਚੇ ਪਖਰੀਏ ਮੁਛਾਲੇ ॥
नचे पखरीए मुछाले ॥

ਓਰੜੀਏ ਸਰਬੰ ਸੈਣਾਯੰ ॥
ओरड़ीए सरबं सैणायं ॥

ਦੇਖੰਤ ਸੁ ਦੇਵੰ ਗੈਣਾਯੰ ॥੪੪੮॥
देखंत सु देवं गैणायं ॥४४८॥

ਝਲੈ ਅਵਝੜੀਯੰ ਉਝਾੜੰ ॥
झलै अवझड़ीयं उझाड़ं ॥

ਰਣ ਉਠੈ ਬੈਹੈਂ ਬਬਾੜੰ ॥
रण उठै बैहैं बबाड़ं ॥

ਘੈ ਘੁਮੇ ਘਾਯੰ ਅਘਾਯੰ ॥
घै घुमे घायं अघायं ॥

ਭੂਅ ਡਿਗੇ ਅਧੋ ਅਧਾਯੰ ॥੪੪੯॥
भूअ डिगे अधो अधायं ॥४४९॥

ਰਿਸ ਮੰਡੈ ਛੰਡੈ ਅਉ ਛੰਡੈ ॥
रिस मंडै छंडै अउ छंडै ॥

ਹਠਿ ਹਸੈ ਕਸੈ ਕੋ ਅੰਡੈ ॥
हठि हसै कसै को अंडै ॥

ਰਿਸ ਬਾਹੈਂ ਗਾਹੈਂ ਜੋਧਾਣੰ ॥
रिस बाहैं गाहैं जोधाणं ॥

ਰਣ ਹੋਹੈਂ ਜੋਹੈਂ ਕ੍ਰੋਧਾਣੰ ॥੪੫੦॥
रण होहैं जोहैं क्रोधाणं ॥४५०॥


Flag Counter