श्री दशम ग्रंथ

पृष्ठ - 1349


ਲਾਲ ਮਤੀ ਰਾਨੀ ਤਿਹ ਸੋਹੈ ॥
लाल मती रानी तिह सोहै ॥

ਸੁਰ ਨਰ ਨਾਰਿ ਭੁਜੰਗਨ ਮੋਹੈ ॥੧॥
सुर नर नारि भुजंगन मोहै ॥१॥

ਸਿੰਘ ਮੇਦਨੀ ਸੁਤ ਕਾ ਨਾਮਾ ॥
सिंघ मेदनी सुत का नामा ॥

ਥਕਿਤ ਰਹਤ ਜਾ ਕੌ ਲਖਿ ਬਾਮਾ ॥
थकित रहत जा कौ लखि बामा ॥

ਅਧਿਕ ਰੂਪ ਤਾ ਕੋ ਬਿਧਿ ਕਰਿਯੋ ॥
अधिक रूप ता को बिधि करियो ॥

ਜਨੁ ਕਰਿ ਕਾਮ ਦੇਵ ਅਵਤਰਿਯੋ ॥੨॥
जनु करि काम देव अवतरियो ॥२॥

ਚਪਲਾ ਦੇ ਤਹ ਸਾਹ ਦੁਲਾਰੀ ॥
चपला दे तह साह दुलारी ॥

ਕਨਕ ਅਵਟਿ ਸਾਚੇ ਜਨੁ ਢਾਰੀ ॥
कनक अवटि साचे जनु ढारी ॥

ਰਾਜ ਪੁਤ੍ਰ ਜਬ ਤਾਹਿ ਨਿਹਾਰਾ ॥
राज पुत्र जब ताहि निहारा ॥

ਨਿਰਖਿ ਤਰੁਨਿ ਹ੍ਵੈ ਗਯੋ ਮਤਵਾਰਾ ॥੩॥
निरखि तरुनि ह्वै गयो मतवारा ॥३॥

ਏਕ ਸਹਚਰੀ ਨਿਕਟਿ ਬੁਲਾਈ ॥
एक सहचरी निकटि बुलाई ॥

ਅਮਿਤ ਦਰਬ ਦੈ ਤਹਾ ਪਠਾਈ ॥
अमित दरब दै तहा पठाई ॥

ਜਬ ਤੈ ਚਪਲ ਮਤੀ ਕੌ ਲ੍ਰਯੈ ਹੈਂ ॥
जब तै चपल मती कौ ल्रयै हैं ॥

ਮੁਖਿ ਮੰਗ ਹੈ ਜੋ ਕਛੁ ਸੋ ਪੈ ਹੈਂ ॥੪॥
मुखि मंग है जो कछु सो पै हैं ॥४॥

ਬਚਨ ਸੁਨਤ ਸਹਚਰਿ ਤਹ ਗਈ ॥
बचन सुनत सहचरि तह गई ॥

ਬਹੁ ਬਿਧਿ ਤਾਹਿ ਪ੍ਰਬੋਧਤ ਭਈ ॥
बहु बिधि ताहि प्रबोधत भई ॥

ਸਾਹ ਸੁਤਾ ਜਬ ਹਾਥ ਨ ਆਈ ॥
साह सुता जब हाथ न आई ॥

ਤਬ ਦੂਤੀ ਇਹ ਘਾਤ ਬਨਾਈ ॥੫॥
तब दूती इह घात बनाई ॥५॥

ਤਵ ਪਿਤਿ ਧਾਮ ਜੁ ਨਏ ਉਸਾਰੇ ॥
तव पिति धाम जु नए उसारे ॥

ਚਲਹੁ ਜਾਇ ਤਿਹ ਲਖੌ ਸਵਾਰੇ ॥
चलहु जाइ तिह लखौ सवारे ॥

ਯੌ ਕਹਿ ਡਾਰਿ ਡੋਰਿਯਹਿ ਲਿਯੋ ॥
यौ कहि डारि डोरियहि लियो ॥

ਪਰਦਨ ਡਾਰਿ ਚਹੂੰ ਦਿਸਿ ਦਿਯੋ ॥੬॥
परदन डारि चहूं दिसि दियो ॥६॥

ਇਹ ਛਲ ਸਾਹ ਸੁਤਾ ਡਹਕਾਈ ॥
इह छल साह सुता डहकाई ॥

ਸੰਗ ਲਏ ਨ੍ਰਿਪ ਸੁਤ ਘਰ ਆਈ ॥
संग लए न्रिप सुत घर आई ॥

ਤਹੀ ਆਨਿ ਪਰਦਾਨ ਉਘਾਰ ॥
तही आनि परदान उघार ॥

ਨਾਰਿ ਲਖਾ ਤਹ ਰਾਜ ਕੁਮਾਰਾ ॥੭॥
नारि लखा तह राज कुमारा ॥७॥

ਤਾਤ ਮਾਤ ਇਹ ਠੌਰ ਨ ਭਾਈ ॥
तात मात इह ठौर न भाई ॥

ਇਨ ਦੂਤੀ ਹੌ ਆਨਿ ਫਸਾਈ ॥
इन दूती हौ आनि फसाई ॥

ਰਾਜ ਕੁਅਰ ਜੌ ਮੁਝੈ ਨ ਪੈ ਹੈ ॥
राज कुअर जौ मुझै न पै है ॥

ਨਾਕ ਕਾਨ ਕਟਿ ਲੀਕ ਲਗੈ ਹੈ ॥੮॥
नाक कान कटि लीक लगै है ॥८॥

ਹਾਇ ਹਾਇ ਕਰਿ ਗਿਰੀ ਧਰਨਿ ਪਰ ॥
हाइ हाइ करि गिरी धरनि पर ॥

ਕਟੀ ਕਹਾ ਕਰ ਯਾਹਿ ਬਿਛੂ ਬਰ ॥
कटी कहा कर याहि बिछू बर ॥

ਧ੍ਰਿਗ ਬਿਧਿ ਕੋ ਮੋ ਸੌ ਕਸ ਕੀਯਾ ॥
ध्रिग बिधि को मो सौ कस कीया ॥

ਰਾਜ ਕੁਅਰ ਨਹਿ ਭੇਟਨ ਦੀਯਾ ॥੯॥
राज कुअर नहि भेटन दीया ॥९॥

ਅਬ ਮੈ ਨਿਜੁ ਘਰ ਕੌ ਫਿਰਿ ਜੈ ਹੌ ॥
अब मै निजु घर कौ फिरि जै हौ ॥

ਦ੍ਵੈ ਦਿਨ ਕੌ ਤੁਮਰੇ ਫਿਰਿ ਐ ਹੌ ॥
द्वै दिन कौ तुमरे फिरि ऐ हौ ॥

ਰਾਜ ਪੁਤ੍ਰ ਲਖਿ ਕ੍ਰਿਯਾ ਨ ਲਈ ॥
राज पुत्र लखि क्रिया न लई ॥

ਇਹ ਛਲ ਮੂੰਡ ਮੂੰਡ ਤਿਹ ਗਈ ॥੧੦॥
इह छल मूंड मूंड तिह गई ॥१०॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੬॥੭੦੪੩॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे तीन सौ छिआनवो चरित्र समापतम सतु सुभम सतु ॥३९६॥७०४३॥अफजूं॥

ਚੌਪਈ ॥
चौपई ॥

ਸਗਰ ਦੇਸ ਸੁਨਿਯਤ ਹੈ ਜਹਾ ॥
सगर देस सुनियत है जहा ॥

ਸਗਰ ਸੈਨ ਰਾਜਾ ਇਕ ਤਹਾ ॥
सगर सैन राजा इक तहा ॥

ਸਗਰ ਦੇਇ ਤਿਹ ਸੁਤਾ ਭਨਿਜੈ ॥
सगर देइ तिह सुता भनिजै ॥

ਚੰਦ ਸੂਰ ਲਖਿ ਤਾਹਿ ਜੁ ਲਜੈ ॥੧॥
चंद सूर लखि ताहि जु लजै ॥१॥

ਗਜਨੀ ਰਾਇ ਤਵਨ ਜਹ ਲਹਿਯੋ ॥
गजनी राइ तवन जह लहियो ॥

ਮਨ ਕ੍ਰਮ ਬਚਨ ਕੁਅਰਿ ਅਸ ਕਹਿਯੋ ॥
मन क्रम बचन कुअरि अस कहियो ॥

ਐਸੋ ਛੈਲ ਏਕ ਦਿਨ ਪੈਯੈ ॥
ऐसो छैल एक दिन पैयै ॥

ਜਨਮ ਜਨਮ ਪਲ ਪਲ ਬਲਿ ਜੈਯੈ ॥੨॥
जनम जनम पल पल बलि जैयै ॥२॥

ਸਖੀ ਏਕ ਤਿਹ ਤੀਰ ਪਠਾਇ ॥
सखी एक तिह तीर पठाइ ॥

ਜਿਹ ਤਿਹ ਬਿਧਿ ਕਰਿ ਲਿਯਾ ਬੁਲਾਇ ॥
जिह तिह बिधि करि लिया बुलाइ ॥

ਅਪਨ ਸੇਜ ਪਰ ਤਿਹ ਬੈਠਾਰਾ ॥
अपन सेज पर तिह बैठारा ॥

ਕਾਮ ਭੋਗ ਕਾ ਰਚਾ ਅਖਾਰਾ ॥੩॥
काम भोग का रचा अखारा ॥३॥

ਬੈਠ ਸੇਜ ਪਰ ਦੋਇ ਕਲੋਲਹਿ ॥
बैठ सेज पर दोइ कलोलहि ॥

ਮਧੁਰ ਮਧੁਰ ਧੁਨਿ ਮੁਖ ਤੇ ਬੋਲਹਿ ॥
मधुर मधुर धुनि मुख ते बोलहि ॥

ਭਾਤਿ ਭਾਤਿ ਤਨ ਕਰਤ ਬਿਲਾਸਾ ॥
भाति भाति तन करत बिलासा ॥

ਤਾਤ ਮਾਤ ਕੋ ਤਜਿ ਕਰ ਤ੍ਰਾਸਾ ॥੪॥
तात मात को तजि कर त्रासा ॥४॥

ਪੋਸਤ ਭਾਗ ਅਫੀਮ ਮੰਗਾਵਹਿ ॥
पोसत भाग अफीम मंगावहि ॥

ਏਕ ਖਾਟ ਪਰ ਬੈਠ ਚੜਾਵਹਿ ॥
एक खाट पर बैठ चड़ावहि ॥

ਤਰੁਨ ਤਰੁਨਿ ਉਰ ਸੌ ਉਰਝਾਈ ॥
तरुन तरुनि उर सौ उरझाई ॥

ਰਸਿ ਰਸਿ ਕਸਿ ਕਸਿ ਭੋਗ ਕਮਾਈ ॥੫॥
रसि रसि कसि कसि भोग कमाई ॥५॥

ਰਾਨੀ ਸਹਿਤ ਪਿਤਾ ਤਾ ਕੌ ਬਰ ॥
रानी सहित पिता ता कौ बर ॥

ਆਵਤ ਭਯੋ ਦੁਹਿਤਾਹੂੰ ਕੇ ਘਰ ॥
आवत भयो दुहिताहूं के घर ॥

ਅਵਰ ਘਾਤ ਤਿਹ ਹਾਥ ਨ ਆਈ ॥
अवर घात तिह हाथ न आई ॥

ਤਾਤ ਮਾਤ ਹਨਿ ਦਏ ਦਬਾਈ ॥੬॥
तात मात हनि दए दबाई ॥६॥

ਨਿਜੁ ਆਲੈ ਕਹ ਆਗਿ ਲਗਾਇ ॥
निजु आलै कह आगि लगाइ ॥

ਰੋਇ ਉਠੀ ਨਿਜੁ ਪਿਯਹਿ ਦੁਰਾਇ ॥
रोइ उठी निजु पियहि दुराइ ॥

ਅਨਲ ਲਗਤ ਦਾਰੂ ਕਹ ਭਈ ॥
अनल लगत दारू कह भई ॥

ਰਾਨੀ ਰਾਵ ਸਹਿਤ ਉਡ ਗਈ ॥੭॥
रानी राव सहित उड गई ॥७॥

ਅਵਰ ਪੁਰਖ ਕਛੁ ਭੇਦ ਨ ਭਾਯੋ ॥
अवर पुरख कछु भेद न भायो ॥

ਕਹਾ ਚੰਚਲਾ ਕਾਜ ਕਮਾਯੋ ॥
कहा चंचला काज कमायो ॥

ਅਪਨ ਰਾਜ ਦੇਸ ਕਾ ਕਰਾ ॥
अपन राज देस का करा ॥


Flag Counter