श्री दशम ग्रंथ

पृष्ठ - 858


ਜੋ ਮੁਹਰਨ ਕੇ ਸਨਹਿ ਬਤਾਵੈ ॥
जो मुहरन के सनहि बतावै ॥

ਸੋ ਸਭ ਆਜੁ ਅਸਰਫੀ ਪਾਵੈ ॥੨੩॥
सो सभ आजु असरफी पावै ॥२३॥

ਸਨ ਮੁਹਰਨ ਕੋ ਬਨਿਕ ਨ ਜਾਨੋ ॥
सन मुहरन को बनिक न जानो ॥

ਮੂੰਦਿ ਰਹਾ ਮੁਖ ਕਛੁ ਨ ਬਖਾਨੋ ॥
मूंदि रहा मुख कछु न बखानो ॥

ਰੋਇ ਪੀਟ ਕਰਿ ਕਰਤ ਪੁਕਾਰਾ ॥
रोइ पीट करि करत पुकारा ॥

ਹਾਹਾ ਕਿਯਸਿ ਕਹਾ ਕਰਤਾਰਾ ॥੨੪॥
हाहा कियसि कहा करतारा ॥२४॥

ਦੋਹਰਾ ॥
दोहरा ॥

ਮੁਹਰ ਅਕਬਰੀ ਏਕ ਸਤ ਜਹਾਗੀਰੀ ਸੈ ਦੋਇ ॥
मुहर अकबरी एक सत जहागीरी सै दोइ ॥

ਸਾਹਿ ਜਹਾਨੀ ਚਾਰਿ ਸੈ ਦੇਖ ਲੇਹੁ ਸਭ ਕੋਇ ॥੨੫॥
साहि जहानी चारि सै देख लेहु सभ कोइ ॥२५॥

ਚੌਪਈ ॥
चौपई ॥

ਸਭਾ ਬੀਚ ਜਬ ਮੁਹਰ ਉਘਾਰੀ ॥
सभा बीच जब मुहर उघारी ॥

ਸੋ ਨਿਕਰੀ ਜੋ ਠਗਹਿ ਉਚਾਰੀ ॥
सो निकरी जो ठगहि उचारी ॥

ਕਾਜੀ ਛੀਨਿ ਸਾਹੁ ਤੇ ਲੀਨੀ ॥
काजी छीनि साहु ते लीनी ॥

ਲੈ ਤਸਕਰ ਕੇ ਕਰ ਮੈ ਦੀਨੀ ॥੨੬॥
लै तसकर के कर मै दीनी ॥२६॥

ਦੋਹਰਾ ॥
दोहरा ॥

ਜਸ ਕਾਜੀ ਕੋ ਪਸਰਿਯੋ ਠਗ ਭਾਖ੍ਯੋ ਸਭ ਗਾਉ ॥
जस काजी को पसरियो ठग भाख्यो सभ गाउ ॥

ਕੀਨੋ ਉਮਰ ਖਿਤਾਬ ਜਿਮਿ ਆਜੁ ਹਮਾਰੋ ਨ੍ਯਾਉ ॥੨੭॥
कीनो उमर खिताब जिमि आजु हमारो न्याउ ॥२७॥

ਚੌਪਈ ॥
चौपई ॥

ਠਗ ਲੈ ਕੈ ਮੁਹਰੈ ਘਰ ਆਯੋ ॥
ठग लै कै मुहरै घर आयो ॥

ਤਿਨ ਕਾਜੀ ਕਛੁ ਨ੍ਯਾਇ ਨ ਪਾਯੋ ॥
तिन काजी कछु न्याइ न पायो ॥

ਬਨਿਯਾ ਕਾਢਿ ਸਦਨ ਤੇ ਦੀਨਾ ॥
बनिया काढि सदन ते दीना ॥

ਝੂਠੇ ਤੇ ਸਾਚਾ ਠਗ ਕੀਨਾ ॥੨੮॥
झूठे ते साचा ठग कीना ॥२८॥

ਦੋਹਰਾ ॥
दोहरा ॥

ਠਗਹਿ ਅਸਰਫੀ ਸਾਤ ਸੈ ਕਰ ਦੀਨੀ ਨਰਨਾਹਿ ॥
ठगहि असरफी सात सै कर दीनी नरनाहि ॥

ਤਾ ਤ੍ਰਿਯ ਪਹਿ ਲੈ ਆਇਯੋ ਅਪਨੇ ਘਰ ਕੇ ਮਾਹਿ ॥੨੯॥
ता त्रिय पहि लै आइयो अपने घर के माहि ॥२९॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਠਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮॥੭੩੨॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे अठतीसवो चरित्र समापतम सतु सुभम सतु ॥३८॥७३२॥अफजूं॥

ਚੌਪਈ ॥
चौपई ॥

ਰੈਨ ਭਈ ਤਸਕਰ ਉਠਿ ਧਾਯੋ ॥
रैन भई तसकर उठि धायो ॥

ਸਕਲ ਸ੍ਵਾਨ ਕੋ ਭੇਸ ਬਨਾਯੋ ॥
सकल स्वान को भेस बनायो ॥

ਸਾਹਿਜਹਾ ਕੇ ਗ੍ਰਿਹ ਪਗ ਧਾਰਿਯੋ ॥
साहिजहा के ग्रिह पग धारियो ॥

ਗਪੈ ਕਹਤ ਗਪਿਅਹਿ ਨਿਹਾਰਿਯੋ ॥੧॥
गपै कहत गपिअहि निहारियो ॥१॥

ਏਦਿਲ ਸਾਹ ਨਾਮ ਤਸਕਰ ਬਰ ॥
एदिल साह नाम तसकर बर ॥

ਆਯੋ ਸਾਹਿਜਹਾ ਜੂ ਕੇ ਘਰ ॥
आयो साहिजहा जू के घर ॥

ਰਾਜ ਮਤੀ ਨਾਰੀ ਹਿਤ ਗਯੋ ਤਹ ॥
राज मती नारी हित गयो तह ॥

ਰਾਜਨ ਕੋ ਰਾਜਾ ਸੋਵਤ ਜਹ ॥੨॥
राजन को राजा सोवत जह ॥२॥

ਸਵੈਯਾ ॥
सवैया ॥

ਬਹੁਰੋ ਤਰਵਾਰਿ ਨਿਕਾਰਿ ਕੈ ਚੋਰ ਸੁ ਵਾ ਗਪਿਯਾ ਕਹ ਮਾਰਿ ਲਿਯੋ ॥
बहुरो तरवारि निकारि कै चोर सु वा गपिया कह मारि लियो ॥

ਫੁਨਿ ਲਾਲ ਉਤਾਰਿ ਲਯੋ ਪਗਿਯਾ ਜੁਤ ਫੋਰਿ ਇਜਾਰ ਪੇ ਅੰਡ ਦਿਯੋ ॥
फुनि लाल उतारि लयो पगिया जुत फोरि इजार पे अंड दियो ॥

ਤਬ ਸੂਥਨਿ ਸਾਹੁ ਉਤਾਰ ਦਈ ਸਭ ਬਸਤ੍ਰਨ ਕੋ ਤਿਨ ਹਾਥ ਕਿਯੋ ॥
तब सूथनि साहु उतार दई सभ बसत्रन को तिन हाथ कियो ॥

ਫੁਨਿ ਗੋਸਟਿ ਬੈਠਿ ਕਰੀ ਤਿਹ ਸੌ ਤ੍ਰਿਯ ਕੇ ਹਿਤ ਕੈ ਕਰਿ ਗਾੜ ਹਿਯੋ ॥੩॥
फुनि गोसटि बैठि करी तिह सौ त्रिय के हित कै करि गाड़ हियो ॥३॥

ਦੋਹਰਾ ॥
दोहरा ॥

ਸਾਹ ਲਖਾ ਬੀਰਜ ਗਿਰਾ ਕੀਨੀ ਦੂਰਿ ਇਜਾਰ ॥
साह लखा बीरज गिरा कीनी दूरि इजार ॥

ਬਸਤ੍ਰ ਪਗਰਿਯਾ ਲਾਲ ਜੁਤ ਕੀਨੇ ਚੋਰ ਸੰਭਾਰ ॥੪॥
बसत्र पगरिया लाल जुत कीने चोर संभार ॥४॥

ਚੌਪਈ ॥
चौपई ॥

ਬੈਠਿ ਚੋਰੁ ਅਸਿ ਕਥਾ ਪ੍ਰਕਾਸੀ ॥
बैठि चोरु असि कथा प्रकासी ॥

ਏਕ ਚੋਰ ਦੂਜੋ ਧਰ ਫਾਸੀ ॥
एक चोर दूजो धर फासी ॥

ਏਕ ਨਾਰਿ ਸੋ ਕੇਲ ਕਮਾਵੈ ॥
एक नारि सो केल कमावै ॥

ਅਪਨੀ ਜਾਨਿ ਅਧਿਕ ਸੁਖਿ ਪਾਵੈ ॥੫॥
अपनी जानि अधिक सुखि पावै ॥५॥


Flag Counter