श्री दशम ग्रंथ

पृष्ठ - 301


ਹੋ ਪਾਥਰ ਜਾਣੁ ਚਲਾਈਐ ਕਰ ਸੋ ਝਟਕਿ ਕੈ ॥੧੦੭॥
हो पाथर जाणु चलाईऐ कर सो झटकि कै ॥१०७॥

ਸਵੈਯਾ ॥
सवैया ॥

ਕੰਸਹਿ ਕੈ ਤਸਲੀਮ ਚਲਿਯੋ ਹੈ ਤ੍ਰਿਣਾਵਰਤ ਸੀਘਰ ਦੈ ਗੋਕੁਲ ਆਯੋ ॥
कंसहि कै तसलीम चलियो है त्रिणावरत सीघर दै गोकुल आयो ॥

ਬਉਡਰ ਕੋ ਤਬ ਰੂਪ ਧਰਿਯੋ ਧਰਨੀ ਪਰ ਕੈ ਬਲ ਪਉਨ ਬਹਾਯੋ ॥
बउडर को तब रूप धरियो धरनी पर कै बल पउन बहायो ॥

ਆਗਮ ਜਾਨ ਕੈ ਭਾਰੀ ਭਯੋ ਹਰਿ ਮਾਰਿ ਤਬੈ ਵਹ ਭੂਮਿ ਪਰਾਯੋ ॥
आगम जान कै भारी भयो हरि मारि तबै वह भूमि परायो ॥

ਪੂਰ ਭਏ ਦ੍ਰਿਗ ਮੂੰਦ ਕੈ ਲੋਕਨ ਲੈ ਹਰਿ ਕੋ ਨਭਿ ਕੇ ਮਗ ਧਾਯੋ ॥੧੦੮॥
पूर भए द्रिग मूंद कै लोकन लै हरि को नभि के मग धायो ॥१०८॥

ਜਉ ਹਰਿ ਜੀ ਨਭਿ ਬੀਚ ਗਯੋ ਕਰ ਤਉ ਅਪਨੇ ਬਲ ਕੋ ਤਨ ਚਟਾ ॥
जउ हरि जी नभि बीच गयो कर तउ अपने बल को तन चटा ॥

ਰੂਪ ਭਯਾਨਕ ਕੋ ਧਰਿ ਕੈ ਮਿਲਿ ਜੁਧ ਕਰਿਯੋ ਤਬ ਰਾਛਸ ਫਟਾ ॥
रूप भयानक को धरि कै मिलि जुध करियो तब राछस फटा ॥

ਫੇਰਿ ਸੰਭਾਰ ਦਸੋ ਨਖ ਆਪਨੇ ਕੈ ਕੈ ਤੁਰਾ ਸਿਰ ਸਤ੍ਰ ਕੋ ਕਟਾ ॥
फेरि संभार दसो नख आपने कै कै तुरा सिर सत्र को कटा ॥

ਰੁੰਡ ਗਿਰਿਯੋ ਜਨੁ ਪੇਡਿ ਗਿਰਿਯੋ ਇਮ ਮੁੰਡ ਪਰਿਯੋ ਜਨੁ ਡਾਰ ਤੇ ਖਟਾ ॥੧੦੯॥
रुंड गिरियो जनु पेडि गिरियो इम मुंड परियो जनु डार ते खटा ॥१०९॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕ੍ਰਿਸਨਾਵਤਾਰੇ ਤ੍ਰਿਣਾਵਰਤ ਬਧਹ ਸਮਾਪਤਮ ॥
इति स्री बचित्र नाटक ग्रंथे क्रिसनावतारे त्रिणावरत बधह समापतम ॥

ਸਵੈਯਾ ॥
सवैया ॥

ਕਾਨ੍ਰਹ ਬਿਨਾ ਜਨ ਗੋਕੁਲ ਕੇ ਬਹੁ ਆਜਿਜ ਹੋਇ ਇਕਤ੍ਰ ਢੂੰਡਾਯੋ ॥
कान्रह बिना जन गोकुल के बहु आजिज होइ इकत्र ढूंडायो ॥

ਦੁਆਦਸ ਕੋਸ ਪੈ ਜਾਇ ਪਰਿਯੋ ਹੁਤੋ ਖੋਜਤ ਖੋਜਤ ਪੈ ਮਿਲਿ ਪਾਯੋ ॥
दुआदस कोस पै जाइ परियो हुतो खोजत खोजत पै मिलि पायो ॥

ਲਾਇ ਲੀਯੋ ਹੀਯ ਸੋ ਸਭ ਹੀ ਤਬ ਹੀ ਮਿਲਿ ਕੈ ਉਨ ਮੰਗਲ ਗਾਯੋ ॥
लाइ लीयो हीय सो सभ ही तब ही मिलि कै उन मंगल गायो ॥

ਤਾ ਛਬਿ ਕੋ ਜਸੁ ਉਚ ਮਹਾ ਕਬਿ ਨੇ ਮੁਖ ਤੇ ਇਮ ਭਾਖਿ ਸੁਨਾਯੋ ॥੧੧੦॥
ता छबि को जसु उच महा कबि ने मुख ते इम भाखि सुनायो ॥११०॥

ਦੈਤ ਕੋ ਰੂਪ ਭਯਾਨਕ ਦੇਖ ਕੈ ਗੋਪ ਸਭੌ ਮਨ ਮੈ ਡਰੁ ਕੀਆ ॥
दैत को रूप भयानक देख कै गोप सभौ मन मै डरु कीआ ॥

ਮਾਨਸ ਕੀ ਕਹ ਹੈ ਗਨਤੀ ਸੁਰ ਰਾਜਹਿ ਕੋ ਪਿਖਿ ਫਾਟਤ ਹੀਆ ॥
मानस की कह है गनती सुर राजहि को पिखि फाटत हीआ ॥

ਐਸੋ ਮਹਾ ਬਿਕਰਾਲ ਸਰੂਪ ਤਿਸੈ ਹਰਿ ਨੇ ਛਿਨ ਮੈ ਹਨਿ ਲੀਆ ॥
ऐसो महा बिकराल सरूप तिसै हरि ने छिन मै हनि लीआ ॥

ਆਇ ਸੁਨਿਓ ਅਪੁਨੇ ਗ੍ਰਿਹ ਮੈ ਤਿਹ ਕੋ ਬਿਰਤਾਤ ਸਭੈ ਕਹਿ ਦੀਆ ॥੧੧੧॥
आइ सुनिओ अपुने ग्रिह मै तिह को बिरतात सभै कहि दीआ ॥१११॥

ਦੈ ਬਹੁ ਬਿਪਨ ਕੋ ਤਬ ਦਾਨ ਸੁ ਖੇਲਤ ਹੈ ਸੁਤ ਸੋ ਫੁਨਿ ਮਾਈ ॥
दै बहु बिपन को तब दान सु खेलत है सुत सो फुनि माई ॥

ਅੰਗੁਲ ਕੈ ਮੁਖ ਸਾਮੁਹਿ ਹੋਤ ਹੀ ਲੇਤ ਭਲੇ ਹਰਿ ਜੀ ਮੁਸਕਾਈ ॥
अंगुल कै मुख सामुहि होत ही लेत भले हरि जी मुसकाई ॥

ਆਨੰਦ ਹੋਤ ਮਹਾ ਜਸੁਦਾ ਮਨਿ ਅਉਰ ਕਹਾ ਕਹੋ ਤੋਹਿ ਬਡਾਈ ॥
आनंद होत महा जसुदा मनि अउर कहा कहो तोहि बडाई ॥

ਤਾ ਛਬਿ ਕੀ ਉਪਮਾ ਅਤਿ ਪੈ ਕਬਿ ਕੇ ਮਨ ਮੈ ਤਨ ਤੇ ਅਤਿ ਭਾਈ ॥੧੧੨॥
ता छबि की उपमा अति पै कबि के मन मै तन ते अति भाई ॥११२॥


Flag Counter