श्री दशम ग्रंथ

पृष्ठ - 764


ਬਿਸੁਇਸੇਸ੍ਰਣੀ ਆਦਿ ਭਣਿਜੈ ॥
बिसुइसेस्रणी आदि भणिजै ॥

ਜਾ ਚਰ ਕਹਿ ਪਤਿ ਪਦ ਪੁਨਿ ਦਿਜੈ ॥
जा चर कहि पति पद पुनि दिजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨਹੁ ॥
सत्रु सबद को बहुरि बखानहु ॥

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ ॥੮੪੫॥
सभ स्री नाम तुपक के जानहु ॥८४५॥

ਜਦੁ ਨਾਇਕ ਨਾਇਕਾ ਬਖਾਨੋ ॥
जदु नाइक नाइका बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
जा चर कहि पति सबद प्रमानो ॥

ਤਾ ਕੇ ਅੰਤਿ ਸਤ੍ਰੁ ਪਦ ਦੀਜੈ ॥
ता के अंति सत्रु पद दीजै ॥

ਨਾਮ ਤੁਫੰਗ ਚੀਨ ਚਿਤਿ ਲੀਜੈ ॥੮੪੬॥
नाम तुफंग चीन चिति लीजै ॥८४६॥

ਅੜਿਲ ॥
अड़िल ॥

ਦੁਆਰਾਵਤੀਸ ਬਲਭਾ ਆਦਿ ਉਚਾਰੀਐ ॥
दुआरावतीस बलभा आदि उचारीऐ ॥

ਜਾ ਚਰ ਨਾਇਕ ਪਦ ਕੋ ਪੁਨਿ ਦੈ ਡਾਰੀਐ ॥
जा चर नाइक पद को पुनि दै डारीऐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
सत्रु सबद को ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੪੭॥
हो सकल तुपक के नाम प्रबीन पछानीऐ ॥८४७॥

ਜਾਦੋ ਰਾਇ ਬਲਭਾ ਆਦਿ ਬਖਾਨੀਐ ॥
जादो राइ बलभा आदि बखानीऐ ॥

ਜਾ ਚਰ ਕਹਿ ਨਾਇਕ ਪਦ ਬਹੁਰਿ ਪ੍ਰਮਾਨੀਐ ॥
जा चर कहि नाइक पद बहुरि प्रमानीऐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਭਣੀਜੀਐ ॥
सत्रु सबद को ता के अंति भणीजीऐ ॥

ਹੋ ਸਕਲ ਤੁਪਕ ਕੇ ਨਾਮ ਚਤੁਰ ਲਖਿ ਲੀਜੀਐ ॥੮੪੮॥
हो सकल तुपक के नाम चतुर लखि लीजीऐ ॥८४८॥

ਦੁਆਰਕੇਾਂਦ੍ਰ ਬਲਭਿਨਿ ਉਚਾਰਨ ਕੀਜੀਐ ॥
दुआरकेांद्र बलभिनि उचारन कीजीऐ ॥

ਜਾ ਚਰ ਕਹਿ ਨਾਇਕ ਪਦ ਪਾਛੇ ਦੀਜੀਐ ॥
जा चर कहि नाइक पद पाछे दीजीऐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
सत्रु सबद को ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੪੯॥
हो सकल तुपक के नाम प्रबीन पछानीऐ ॥८४९॥

ਦੁਆਰਕੇਸ ਬਲਭਨਿ ਸੁ ਆਦਿ ਬਖਾਨੀਐ ॥
दुआरकेस बलभनि सु आदि बखानीऐ ॥

ਜਾ ਚਰ ਕਹਿ ਨਾਇਕ ਪਦ ਬਹੁਰ ਪ੍ਰਮਾਨੀਐ ॥
जा चर कहि नाइक पद बहुर प्रमानीऐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਉਚਾਰੀਐ ॥
सत्रु सबद को ता के अंति उचारीऐ ॥

ਹੋ ਸਕਲ ਤੁਪਕ ਕੇ ਨਾਮ ਚਤੁਰ ਚਿਤਿ ਧਾਰੀਐ ॥੮੫੦॥
हो सकल तुपक के नाम चतुर चिति धारीऐ ॥८५०॥

ਚੌਪਈ ॥
चौपई ॥

ਦੁਆਰਕੇ ਅਨਿਨਿ ਆਦਿ ਬਖਾਨੋ ॥
दुआरके अनिनि आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
जा चर कहि पति सबद प्रमानो ॥

ਸਤ੍ਰੁ ਸਬਦ ਕੋ ਬਹੁਰਿ ਉਚਰੀਐ ॥
सत्रु सबद को बहुरि उचरीऐ ॥

ਸਭ ਸ੍ਰੀ ਨਾਮ ਤੁਪਕ ਕੇ ਧਰੀਐ ॥੮੫੧॥
सभ स्री नाम तुपक के धरीऐ ॥८५१॥

ਜਦੁਨਾਥਨਨੀ ਆਦਿ ਭਨੀਜੈ ॥
जदुनाथननी आदि भनीजै ॥

ਜਾ ਚਰ ਕਹਿ ਨਾਇਕ ਪਦ ਦੀਜੈ ॥
जा चर कहि नाइक पद दीजै ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੫੨॥
सभ स्री नाम तुपक के जानो ॥८५२॥

ਦੁਆਰਵਤੀ ਸਰਨਿਨ ਪਦ ਭਾਖੁ ॥
दुआरवती सरनिन पद भाखु ॥

ਜਾ ਚਰ ਕਹਿ ਨਾਇਕ ਪਦ ਰਾਖੁ ॥
जा चर कहि नाइक पद राखु ॥

ਸਤ੍ਰੁ ਸਬਦ ਕੋ ਬਹੁਰਿ ਬਖਾਨੋ ॥
सत्रु सबद को बहुरि बखानो ॥

ਸਭ ਸ੍ਰੀ ਨਾਮ ਤੁਪਕ ਕੇ ਜਾਨੋ ॥੮੫੩॥
सभ स्री नाम तुपक के जानो ॥८५३॥

ਅੜਿਲ ॥
अड़िल ॥

ਦੁਆਰਵਤੀ ਨਾਇਕਨਿਨਿ ਆਦਿ ਉਚਾਰੀਐ ॥
दुआरवती नाइकनिनि आदि उचारीऐ ॥

ਜਾ ਚਰ ਕਹਿ ਕੈ ਪੁਨ ਨਾਇਕ ਪਦ ਡਾਰੀਐ ॥
जा चर कहि कै पुन नाइक पद डारीऐ ॥

ਸਤ੍ਰੁ ਸਬਦ ਕੋ ਤਾ ਕੇ ਅੰਤਿ ਬਖਾਨੀਐ ॥
सत्रु सबद को ता के अंति बखानीऐ ॥

ਹੋ ਸਕਲ ਤੁਪਕ ਕੇ ਨਾਮ ਪ੍ਰਬੀਨ ਪਛਾਨੀਐ ॥੮੫੪॥
हो सकल तुपक के नाम प्रबीन पछानीऐ ॥८५४॥

ਚੌਪਈ ॥
चौपई ॥

ਦੁਆਰਕਾ ਧਨਨਿ ਆਦਿ ਬਖਾਨੋ ॥
दुआरका धननि आदि बखानो ॥

ਜਾ ਚਰ ਕਹਿ ਪਤਿ ਸਬਦ ਪ੍ਰਮਾਨੋ ॥
जा चर कहि पति सबद प्रमानो ॥

ਸਤ੍ਰੁ ਸਬਦ ਕੋ ਬਹੁਰਿ ਭਣੀਜੈ ॥
सत्रु सबद को बहुरि भणीजै ॥

ਨਾਮ ਤੁਫੰਗ ਚੀਨ ਚਿਤਿ ਲੀਜੈ ॥੮੫੫॥
नाम तुफंग चीन चिति लीजै ॥८५५॥


Flag Counter