श्री दशम ग्रंथ

पृष्ठ - 797


ਮਥਣੀ ਅੰਤਿ ਸਬਦ ਕੋ ਧਰੀਐ ॥
मथणी अंति सबद को धरीऐ ॥

ਸਕਲ ਤੁਪਕ ਕੇ ਨਾਮ ਲਹੀਜੈ ॥
सकल तुपक के नाम लहीजै ॥

ਅਧਿਕ ਗੁਨਿਜਨਨ ਸੁਨਤ ਭਨੀਜੈ ॥੧੧੯੪॥
अधिक गुनिजनन सुनत भनीजै ॥११९४॥

ਨਰਾਧਿਪਣੀ ਆਦਿ ਭਣਿਜੈ ॥
नराधिपणी आदि भणिजै ॥

ਮਥਣੀ ਪਦ ਕੋ ਅੰਤਿ ਧਰਿਜੈ ॥
मथणी पद को अंति धरिजै ॥

ਸਭ ਸ੍ਰੀ ਨਾਮ ਤੁਪਕ ਕੇ ਲਹੀਐ ॥
सभ स्री नाम तुपक के लहीऐ ॥

ਪ੍ਰਗਟ ਸੁਕਬਿ ਜਨ ਸੁਨਤੇ ਕਹੀਐ ॥੧੧੯੫॥
प्रगट सुकबि जन सुनते कहीऐ ॥११९५॥

ਅੜਿਲ ॥
अड़िल ॥

ਮਾਨੁਖੇਸਣੀ ਆਦਿ ਉਚਾਰਨ ਕੀਜੀਐ ॥
मानुखेसणी आदि उचारन कीजीऐ ॥

ਅਤਕਨੀ ਸਬਦਾਦਿ ਤਵਨ ਕੇ ਦੀਜੀਐ ॥
अतकनी सबदादि तवन के दीजीऐ ॥

ਸਕਲ ਤੁਪਕ ਕੇ ਨਾਮ ਚਤੁਰ ਪਹਿਚਾਨੀਐ ॥
सकल तुपक के नाम चतुर पहिचानीऐ ॥

ਹੋ ਸੰਕਾ ਤਿਆਗ ਉਚਰੀਐ ਸੰਕ ਨ ਮਾਨੀਐ ॥੧੧੯੬॥
हो संका तिआग उचरीऐ संक न मानीऐ ॥११९६॥

ਦੇਸਏਸਣੀ ਪਦ ਕੋ ਪ੍ਰਿਥਮ ਬਖਾਨੀਐ ॥
देसएसणी पद को प्रिथम बखानीऐ ॥

ਅੰਤਿ ਅਰਦਨੀ ਸਬਦ ਤਵਨ ਕੇ ਠਾਨੀਐ ॥
अंति अरदनी सबद तवन के ठानीऐ ॥

ਸਕਲ ਤੁਪਕ ਕੇ ਨਾਮ ਚਤੁਰ ਲਹਿ ਲੀਜੀਐ ॥
सकल तुपक के नाम चतुर लहि लीजीऐ ॥

ਹੋ ਕਬਿਤੁ ਕਾਬਿ ਕੇ ਬੀਚ ਉਚਾਰਨ ਕੀਜੀਐ ॥੧੧੯੭॥
हो कबितु काबि के बीच उचारन कीजीऐ ॥११९७॥

ਜਨਪਦੇਸਣੀ ਆਦਿ ਉਚਾਰਨ ਕੀਜੀਐ ॥
जनपदेसणी आदि उचारन कीजीऐ ॥

ਅੰਤਿ ਯੰਤਕਨੀ ਸਬਦ ਤਵਨ ਕੇ ਦੀਜੀਐ ॥
अंति यंतकनी सबद तवन के दीजीऐ ॥

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਅਹਿ ॥
सकल तुपक के नाम जान जीअ लीजीअहि ॥

ਹੋ ਚਹੀਅਹਿ ਠਵਰ ਜਹਾ ਸੁ ਤਹਾ ਤੇ ਦੀਜੀਅਹਿ ॥੧੧੯੮॥
हो चहीअहि ठवर जहा सु तहा ते दीजीअहि ॥११९८॥

ਮਾਨਵੇਦ੍ਰਣੀ ਪਦ ਕੋ ਪ੍ਰਿਥਮ ਬਖਾਨੀਐ ॥
मानवेद्रणी पद को प्रिथम बखानीऐ ॥

ਅੰਤ ਯੰਤਕਨੀ ਪਦ ਕੋ ਬਹੁਰਿ ਪ੍ਰਮਾਨੀਐ ॥
अंत यंतकनी पद को बहुरि प्रमानीऐ ॥

ਸਕਲ ਤੁਪਕ ਕੇ ਨਾਮ ਜਾਨ ਤਿਹ ਚਿਤ ਮਹਿ ॥
सकल तुपक के नाम जान तिह चित महि ॥

ਹੋ ਭੂਤ ਭਵਿਖ ਭਵਾਨ ਇਸੀ ਕਰ ਮਿਤ ਮਹਿ ॥੧੧੯੯॥
हो भूत भविख भवान इसी कर मित महि ॥११९९॥


Flag Counter