श्री दशम ग्रंथ

पृष्ठ - 1209


ਆਪੁ ਭਾਜ ਪੁਨਿ ਤਹ ਤੇ ਗਯੋ ॥
आपु भाज पुनि तह ते गयो ॥

ਤੇਜ ਭਏ ਤ੍ਰਿਯ ਕੋ ਤਨ ਤਯੋ ॥੬॥
तेज भए त्रिय को तन तयो ॥६॥

ਲਿਖਿ ਪਤਿਯਾ ਅਸਿ ਤਾਹਿ ਪਠਾਈ ॥
लिखि पतिया असि ताहि पठाई ॥

ਤੋਹਿ ਮਿਤ੍ਰ ਮੁਹਿ ਤਜਾ ਨ ਜਾਈ ॥
तोहि मित्र मुहि तजा न जाई ॥

ਛਿਮਾ ਕਰਹੁ ਇਹ ਭੂਲਿ ਹਮਾਰੀ ॥
छिमा करहु इह भूलि हमारी ॥

ਅਬ ਦਾਸੀ ਮੈ ਭਈ ਤਿਹਾਰੀ ॥੭॥
अब दासी मै भई तिहारी ॥७॥

ਜੌ ਆਗੇ ਫਿਰਿ ਐਸ ਨਿਹਰਿਯਹੁ ॥
जौ आगे फिरि ऐस निहरियहु ॥

ਮੋਹੂ ਸਹਿਤ ਮਾਰਿ ਤਿਹ ਡਰਿਯਹੁ ॥
मोहू सहित मारि तिह डरियहु ॥

ਭਲਾ ਕਿਯਾ ਤੁਮ ਤਾਹਿ ਸੰਘਾਰਾ ॥
भला किया तुम ताहि संघारा ॥

ਆਗੇ ਰਾਹ ਮਿਤ੍ਰ ਮੁਹਿ ਡਾਰਾ ॥੮॥
आगे राह मित्र मुहि डारा ॥८॥

ਦੋਹਰਾ ॥
दोहरा ॥

ਪਤਿਯਾ ਬਾਚਤ ਮੂੜ ਮਤਿ ਫੂਲ ਗਯੋ ਮਨ ਮਾਹਿ ॥
पतिया बाचत मूड़ मति फूल गयो मन माहि ॥

ਬਹੁਰਿ ਤਹਾ ਆਵਤ ਭਯੋ ਭੇਦ ਪਛਾਨਿਯੋ ਨਾਹਿ ॥੯॥
बहुरि तहा आवत भयो भेद पछानियो नाहि ॥९॥

ਚੌਪਈ ॥
चौपई ॥

ਪ੍ਰਥਮ ਮਿਤ੍ਰ ਤਿਹ ਠਾ ਜਬ ਆਯੋ ॥
प्रथम मित्र तिह ठा जब आयो ॥

ਦੁਤਿਯ ਮਿਤ੍ਰ ਸੌ ਬਾਧਿ ਜਰਾਯੋ ॥
दुतिय मित्र सौ बाधि जरायो ॥

ਜਿਨ ਮੇਰੇ ਮਿਤਵਾ ਕਹ ਮਾਰਿਯੋ ॥
जिन मेरे मितवा कह मारियो ॥

ਵਹੈ ਚਾਹਿਯਤ ਪਕਰਿ ਸੰਘਾਰਿਯੋ ॥੧੦॥
वहै चाहियत पकरि संघारियो ॥१०॥

ਅਸ ਤ੍ਰਿਯ ਪ੍ਰਥਮ ਭਜਤ ਭੀ ਜਾ ਕੋ ॥
अस त्रिय प्रथम भजत भी जा को ॥

ਇਹ ਚਰਿਤ੍ਰ ਪੁਨਿ ਮਾਰਿਯੋ ਤਾ ਕੋ ॥
इह चरित्र पुनि मारियो ता को ॥

ਇਨ ਅਬਲਨ ਕੀ ਰੀਤਿ ਅਪਾਰਾ ॥
इन अबलन की रीति अपारा ॥

ਜਿਨ ਕੋ ਆਵਤ ਵਾਰ ਨ ਪਾਰਾ ॥੧੧॥
जिन को आवत वार न पारा ॥११॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੩॥੫੨੯੦॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे दोइ सौ तिहतर चरित्र समापतम सतु सुभम सतु ॥२७३॥५२९०॥अफजूं॥

ਚੌਪਈ ॥
चौपई ॥

ਇਕ ਅੰਬਸਟ ਕੇ ਦੇਸ ਨ੍ਰਿਪਾਲਾ ॥
इक अंबसट के देस न्रिपाला ॥

ਪਦੁਮਿਨਿ ਦੇ ਜਾ ਕੇ ਗ੍ਰਿਹ ਬਾਲਾ ॥
पदुमिनि दे जा के ग्रिह बाला ॥

ਅਪ੍ਰਮਾਨ ਤਿਹ ਪ੍ਰਭਾ ਭਨਿਜੈ ॥
अप्रमान तिह प्रभा भनिजै ॥

ਜਿਹ ਕੋ ਕੋ ਪਤਟਰ ਤ੍ਰਿਯ ਦਿਜੈ ॥੧॥
जिह को को पतटर त्रिय दिजै ॥१॥

ਤਾ ਕੇ ਏਕ ਦਾਸ ਘਰ ਮਾਹੀ ॥
ता के एक दास घर माही ॥

ਜਿਹ ਸਮ ਸ੍ਯਾਮ ਬਰਨ ਕਹੂੰ ਨਾਹੀ ॥
जिह सम स्याम बरन कहूं नाही ॥

ਨਾਮਾਫਿਕ ਸੰਖ੍ਯਾ ਤਿਹ ਰਹੈ ॥
नामाफिक संख्या तिह रहै ॥

ਮਾਨੁਖ ਜੋਨਿ ਕਵਨ ਤਿਹ ਕਹੈ ॥੨॥
मानुख जोनि कवन तिह कहै ॥२॥

ਚੇਰੀ ਏਕ ਹੁਤੀ ਤਾ ਸੌ ਰਤਿ ॥
चेरी एक हुती ता सौ रति ॥

ਜਾ ਕੇ ਹੁਤੀ ਨ ਕਛੁ ਘਟ ਮਹਿ ਮਤਿ ॥
जा के हुती न कछु घट महि मति ॥

ਨਾਮਾਫਿਕ ਤਿਨ ਨਾਰਿ ਬੁਲਾਯੋ ॥
नामाफिक तिन नारि बुलायो ॥

ਕਾਮ ਭੋਗ ਮਨ ਖੋਲਿ ਮਚਾਯੋ ॥੩॥
काम भोग मन खोलि मचायो ॥३॥

ਤਬ ਲਗਿ ਆਇ ਨ੍ਰਿਪਤਿ ਗਯੋ ਤਹਾ ॥
तब लगि आइ न्रिपति गयो तहा ॥

ਚੇਰੀ ਰਮਤ ਦਾਸਿ ਸੰਗ ਜਹਾ ॥
चेरी रमत दासि संग जहा ॥

ਲਟਪਟਾਇ ਦਾਸੀ ਤਬ ਗਈ ॥
लटपटाइ दासी तब गई ॥

ਚਟਪਟ ਜਾਤ ਸਕਲ ਸੁਧਿ ਭਈ ॥੪॥
चटपट जात सकल सुधि भई ॥४॥

ਜਤਨ ਅਵਰ ਕਛੁ ਹਾਥ ਨ ਆਯੋ ॥
जतन अवर कछु हाथ न आयो ॥

ਮਾਰਿ ਦਾਸ ਉਲਟੋ ਲਟਕਾਯੋ ॥
मारि दास उलटो लटकायो ॥

ਹਰੇ ਹਰੇ ਤਰ ਆਗਿ ਜਰਾਈ ॥
हरे हरे तर आगि जराई ॥

ਕਾਢਤ ਹੈ ਜਨੁ ਕਰਿ ਮਿਮਿਯਾਈ ॥੫॥
काढत है जनु करि मिमियाई ॥५॥

ਨ੍ਰਿਪਤਿ ਮ੍ਰਿਤਕ ਜਬ ਦਾਸ ਨਿਹਾਰਾ ॥
न्रिपति म्रितक जब दास निहारा ॥

ਅਦਭੁਦ ਹ੍ਵੈ ਇਹ ਭਾਤਿ ਉਚਾਰਾ ॥
अदभुद ह्वै इह भाति उचारा ॥

ਕ੍ਯੋ ਇਹ ਹਨਿ ਤੈ ਦਿਯ ਲਟਕਾਈ ॥
क्यो इह हनि तै दिय लटकाई ॥

ਕਿਹ ਕਾਰਨ ਤਰ ਆਗਿ ਜਰਾਈ ॥੬॥
किह कारन तर आगि जराई ॥६॥


Flag Counter