श्री दशम ग्रंथ

पृष्ठ - 1035


ਤਿਨ ਸਭਹਿਨ ਇਹ ਠੌਰ ਬੁਲਾਵਹੁ ॥
तिन सभहिन इह ठौर बुलावहु ॥

ਕੰਚਨ ਦੇ ਕਰਿ ਹਾਥ ਬਿਜਾਵਹੁ ॥੨੧॥
कंचन दे करि हाथ बिजावहु ॥२१॥

ਦੋਹਰਾ ॥
दोहरा ॥

ਸਭ ਰਾਨੀ ਜੇਤਕ ਹੁਤੀ ਠਟਕਿ ਰਹੀ ਮਨ ਮਾਹਿ ॥
सभ रानी जेतक हुती ठटकि रही मन माहि ॥

ਕਛੁ ਚਰਿਤ੍ਰ ਇਹ ਠਾਨਿ ਰਖਿ ਕੰਚਨ ਬੋਯੋ ਨਾਹਿ ॥੨੨॥
कछु चरित्र इह ठानि रखि कंचन बोयो नाहि ॥२२॥

ਚੌਪਈ ॥
चौपई ॥

ਦਰਪ ਕਲਾ ਪੁਨ ਐਸ ਉਚਾਰੀ ॥
दरप कला पुन ऐस उचारी ॥

ਜੋ ਤੁਮ ਰਾਵਹੁ ਨ ਬਿਭਚਾਰੀ ॥
जो तुम रावहु न बिभचारी ॥

ਤੌ ਤੁਮ ਆਇ ਕੰਚਨਹਿ ਬੋਵਹੁ ॥
तौ तुम आइ कंचनहि बोवहु ॥

ਹਮਰੋ ਸਕਲ ਅਸੁਖ ਕਹ ਖੋਵਹੁ ॥੨੩॥
हमरो सकल असुख कह खोवहु ॥२३॥

ਅੜਿਲ ॥
अड़िल ॥

ਤ੍ਰਿਯਾ ਪੁਰਖ ਸੁਨਿ ਬੈਨ ਮੂੰਦਿ ਮੁਖ ਰਹਤ ਭੇ ॥
त्रिया पुरख सुनि बैन मूंदि मुख रहत भे ॥

ਕੰਚਨ ਬੋਵਨ ਕਾਜ ਨ ਟਰਿ ਤਿਤ ਕੌ ਗਏ ॥
कंचन बोवन काज न टरि तित कौ गए ॥

ਦਰਪ ਕਲਾ ਤਬ ਬਚਨ ਕਹੇ ਮੁਸਕਾਇ ਕੈ ॥
दरप कला तब बचन कहे मुसकाइ कै ॥

ਹੋ ਸੁਨੋ ਰਾਵ ਜੂ ਬਚਨ ਹਮਾਰੋ ਆਇ ਕੈ ॥੨੪॥
हो सुनो राव जू बचन हमारो आइ कै ॥२४॥

ਪੁਰਖ ਇਸਤ੍ਰਿਨ ਕੌ ਜੋ ਨ੍ਰਿਪ ਪ੍ਰਥਮ ਸੰਘਾਰਿਯੈ ॥
पुरख इसत्रिन कौ जो न्रिप प्रथम संघारियै ॥

ਤੌ ਕਰ ਲੈ ਕੇ ਖੜਗ ਦੁਹੁਨ ਹੁਮ ਮਾਰਿਯੈ ॥
तौ कर लै के खड़ग दुहुन हुम मारियै ॥

ਬਿਨਸੇ ਬਿਨਾ ਨ ਰਹਿਯੋ ਕੋਊ ਜਗਤ ਮੈ ॥
बिनसे बिना न रहियो कोऊ जगत मै ॥

ਹੋ ਛਮਾ ਕਰੋ ਅਪਰਾਧੁ ਜੁ ਕੀਨੋ ਆਜੁ ਮੈ ॥੨੫॥
हो छमा करो अपराधु जु कीनो आजु मै ॥२५॥

ਦੋਹਰਾ ॥
दोहरा ॥

ਜਬ ਰਿਤੁ ਰਾਜ ਸਮੈ ਬਿਖੈ ਬੇਗ ਪਵਨ ਕੋ ਹੋਇ ॥
जब रितु राज समै बिखै बेग पवन को होइ ॥

ਊਚ ਨੀਚ ਕਾਪੇ ਬਿਨਾ ਰਹਿਯੋ ਬਿਰਛ ਨ ਕੋਇ ॥੨੬॥
ऊच नीच कापे बिना रहियो बिरछ न कोइ ॥२६॥

ਸੁਨਿ ਰਾਜਾ ਐਸੋ ਬਚਨ ਕੀਨੋ ਤਿਨੈ ਨਿਹਾਲ ॥
सुनि राजा ऐसो बचन कीनो तिनै निहाल ॥

ਸਾਹੁ ਸੁਤਾ ਸੁਤ ਸਾਹੁ ਕੋ ਦੇਤ ਭਯੋ ਤਤਕਾਲ ॥੨੭॥
साहु सुता सुत साहु को देत भयो ततकाल ॥२७॥

ਅੜਿਲ ॥
अड़िल ॥

ਇਹ ਛਲ ਸੌ ਤ੍ਰਿਯ ਛੈਲ ਸਭਨ ਕੌ ਛਲਿ ਗਈ ॥
इह छल सौ त्रिय छैल सभन कौ छलि गई ॥

ਕੇਲ ਨ੍ਰਿਪਤਿ ਕੇ ਧਾਮ ਮਾਸ ਦਸ ਕਰਤ ਭੀ ॥
केल न्रिपति के धाम मास दस करत भी ॥

ਬਹੁਰ ਸਭਨ ਕੋ ਐਸੋ ਚਰਿਤ੍ਰ ਦਿਖਾਇ ਕਰਿ ॥
बहुर सभन को ऐसो चरित्र दिखाइ करि ॥

ਹੋ ਮਨ ਭਾਵਤ ਕੋ ਮੀਤ ਬਰਿਯੋ ਸੁਖ ਪਾਇ ਕਰਿ ॥੨੮॥
हो मन भावत को मीत बरियो सुख पाइ करि ॥२८॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੪॥੩੦੭੯॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे इक सौ चौवनो चरित्र समापतम सतु सुभम सतु ॥१५४॥३०७९॥अफजूं॥

ਚੌਪਈ ॥
चौपई ॥

ਸਾਹਿਜਹਾ ਕੀ ਏਕ ਬਰ ਨਾਰੀ ॥
साहिजहा की एक बर नारी ॥

ਪ੍ਰਾਨਮਤੀ ਤਿਹ ਨਾਮ ਉਚਾਰੀ ॥
प्रानमती तिह नाम उचारी ॥

ਤਿਨਿਕ ਸਾਹੁ ਕੋ ਪੂਤ ਬਿਲੋਕਿਯੋ ॥
तिनिक साहु को पूत बिलोकियो ॥

ਤਬ ਹੀ ਆਨਿ ਕਾਮੁ ਤਿਹ ਰੋਕਿਯੋ ॥੧॥
तब ही आनि कामु तिह रोकियो ॥१॥

ਅੜਿਲ ॥
अड़िल ॥

ਪਠੈ ਸਹਿਚਰੀ ਤਾ ਕੋ ਲਿਯੋ ਬੁਲਾਇ ਕੈ ॥
पठै सहिचरी ता को लियो बुलाइ कै ॥

ਲਪਟਿ ਲਪਟਿ ਰਤਿ ਕਰੀ ਹਰਖ ਉਪਜਾਇ ਕੈ ॥
लपटि लपटि रति करी हरख उपजाइ कै ॥

ਕੇਲ ਕਰਤ ਦੋਹੂੰ ਬਚਨ ਕਹੇ ਮੁਸਕਾਇ ਕੈ ॥
केल करत दोहूं बचन कहे मुसकाइ कै ॥

ਹੋ ਚੌਰਾਸੀ ਆਸਨ ਲੀਨੇ ਸੁਖ ਪਾਇ ਕੈ ॥੨॥
हो चौरासी आसन लीने सुख पाइ कै ॥२॥

ਦੋਹਰਾ ॥
दोहरा ॥

ਬਹੁਤ ਦਿਵਸ ਤਾ ਸੋ ਰਮੀ ਪੁਨਿ ਯੌ ਕਹਿਯੋ ਬਨਾਇ ॥
बहुत दिवस ता सो रमी पुनि यौ कहियो बनाइ ॥

ਯਾਹਿ ਮਾਰਿ ਕਰਿ ਡਾਰਿਯੈ ਜਿਨਿ ਕੋਊ ਲਖਿ ਜਾਇ ॥੩॥
याहि मारि करि डारियै जिनि कोऊ लखि जाइ ॥३॥

ਚੌਪਈ ॥
चौपई ॥

ਪ੍ਰਾਨਮਤੀ ਆਗ੍ਯਾ ਤਿਹ ਦਈ ॥
प्रानमती आग्या तिह दई ॥

ਮਾਰਨ ਸਖੀ ਤਾਹਿ ਲੈ ਗਈ ॥
मारन सखी ताहि लै गई ॥

ਆਪੁ ਭੋਗ ਤਿਹ ਸਾਥ ਕਮਾਯੋ ॥
आपु भोग तिह साथ कमायो ॥

ਪੁਨਿ ਤਾ ਸੋ ਇਹ ਭਾਤਿ ਸੁਨਾਯੋ ॥੪॥
पुनि ता सो इह भाति सुनायो ॥४॥


Flag Counter