श्री दशम ग्रंथ

पृष्ठ - 984


ਸਭੈ ਦੈਤ ਦੇਵਾਨ ਕੇ ਚਿਤ ਮੋਹੈ ॥੨੫॥
सभै दैत देवान के चित मोहै ॥२५॥

ਦੋਹਰਾ ॥
दोहरा ॥

ਧਰਿਯੋ ਰੂਪ ਤ੍ਰਿਯ ਕੋ ਤਹਾ ਆਪੁਨ ਤੁਰਤਿ ਮੁਰਾਰਿ ॥
धरियो रूप त्रिय को तहा आपुन तुरति मुरारि ॥

ਛਲੀ ਛਿਨਿਕ ਮੋ ਛਲਿ ਗਯੋ ਜਿਤੇ ਹੁਤੇ ਅਸੁਰਾਰਿ ॥੨੬॥
छली छिनिक मो छलि गयो जिते हुते असुरारि ॥२६॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਈਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੩॥੨੪੧੬॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे इक सौ तेईसवो चरित्र समापतम सतु सुभम सतु ॥१२३॥२४१६॥अफजूं॥

ਦੋਹਰਾ ॥
दोहरा ॥

ਨਾਰਨੌਲ ਕੇ ਦੇਸ ਮੈ ਬਿਜੈ ਸਿੰਘ ਇਕ ਨਾਥ ॥
नारनौल के देस मै बिजै सिंघ इक नाथ ॥

ਰੈਨਿ ਦਿਵਸ ਡਾਰਿਯੋ ਰਹੈ ਫੂਲ ਮਤੀ ਕੇ ਸਾਥ ॥੧॥
रैनि दिवस डारियो रहै फूल मती के साथ ॥१॥

ਬਿਜੈ ਸਿੰਘ ਜਾ ਕੋ ਸਦਾ ਜਪਤ ਆਠਹੂੰ ਜਾਮ ॥
बिजै सिंघ जा को सदा जपत आठहूं जाम ॥

ਫੂਲਨ ਕੇ ਸੰਗ ਤੋਲਿਯੈ ਫੂਲ ਮਤੀ ਜਿਹ ਨਾਮ ॥੨॥
फूलन के संग तोलियै फूल मती जिह नाम ॥२॥

ਬਿਜੈ ਸਿੰਘ ਇਕ ਦਿਨ ਗਏ ਆਖੇਟਕ ਕੇ ਕਾਜ ॥
बिजै सिंघ इक दिन गए आखेटक के काज ॥

ਭ੍ਰਮਰ ਕਲਾ ਕੋ ਰੂਪ ਲਖਿ ਰੀਝ ਰਹੇ ਮਹਾਰਾਜ ॥੩॥
भ्रमर कला को रूप लखि रीझ रहे महाराज ॥३॥

ਚੌਪਈ ॥
चौपई ॥

ਤਹ ਹੀ ਬ੍ਯਾਹ ਧਾਮ ਤ੍ਰਿਯ ਆਨੀ ॥
तह ही ब्याह धाम त्रिय आनी ॥

ਰਾਵ ਹੇਰਿ ਸੋਊ ਲਲਚਾਨੀ ॥
राव हेरि सोऊ ललचानी ॥

ਫੂਲ ਮਤੀ ਸੁਨਿ ਅਧਿਕ ਰਿਸਾਈ ॥
फूल मती सुनि अधिक रिसाई ॥

ਆਦਰ ਸੋ ਤਾ ਕੋ ਗ੍ਰਿਹ ਲ੍ਯਾਈ ॥੪॥
आदर सो ता को ग्रिह ल्याई ॥४॥

ਤਾ ਸੌ ਅਧਿਕ ਨੇਹ ਉਪਜਾਯੋ ॥
ता सौ अधिक नेह उपजायो ॥

ਧਰਮ ਭਗਨਿ ਕਰਿ ਤਾਹਿ ਬੁਲਾਯੋ ॥
धरम भगनि करि ताहि बुलायो ॥

ਚਿਤ ਮੈ ਅਧਿਕ ਕੋਪ ਤ੍ਰਿਯ ਧਰਿਯੋ ॥
चित मै अधिक कोप त्रिय धरियो ॥

ਤਾ ਕੀ ਨਾਸ ਘਾਤ ਅਟਕਰਿਯੋ ॥੫॥
ता की नास घात अटकरियो ॥५॥

ਜਾ ਕੀ ਤ੍ਰਿਯਾ ਉਪਾਸਿਕ ਜਾਨੀ ॥
जा की त्रिया उपासिक जानी ॥

ਵਹੈ ਘਾਤ ਚੀਨਤ ਭੀ ਰਾਨੀ ॥
वहै घात चीनत भी रानी ॥

ਰੁਦ੍ਰ ਦੇਹਰੋ ਏਕ ਬਨਾਯੋ ॥
रुद्र देहरो एक बनायो ॥

ਜਾ ਪਰ ਅਗਨਿਤ ਦਰਬ ਲਗਾਯੋ ॥੬॥
जा पर अगनित दरब लगायो ॥६॥

ਦੋਊ ਸਵਤਿ ਤਹਾ ਚਲਿ ਜਾਵੈ ॥
दोऊ सवति तहा चलि जावै ॥

ਪੂਜਿ ਰੁਦ੍ਰ ਕੌ ਪੁਨਿ ਘਰ ਆਵੈ ॥
पूजि रुद्र कौ पुनि घर आवै ॥

ਮਟ ਆਛੋ ਊਚੋ ਧੁਜ ਸੋਹੈ ॥
मट आछो ऊचो धुज सोहै ॥

ਸੁਰ ਨਰ ਨਾਗ ਅਸੁਰ ਮਨ ਮੋਹੈ ॥੭॥
सुर नर नाग असुर मन मोहै ॥७॥

ਦੋਹਰਾ ॥
दोहरा ॥

ਪੁਰ ਬਾਸਨਿ ਸੁੰਦਰਿ ਸਭੈ ਤਿਹ ਠਾ ਕਰੈ ਪਯਾਨ ॥
पुर बासनि सुंदरि सभै तिह ठा करै पयान ॥

ਮਹਾ ਰੁਦ੍ਰ ਕੌ ਪੂਜਿ ਕੈ ਬਹੁਰ ਬਸੈ ਗ੍ਰਿਹ ਆਨਿ ॥੮॥
महा रुद्र कौ पूजि कै बहुर बसै ग्रिह आनि ॥८॥

ਅੜਿਲ ॥
अड़िल ॥

ਏਕ ਦਿਵਸ ਰਾਨੀ ਲੈ ਤਾ ਕੌ ਤਹ ਗਈ ॥
एक दिवस रानी लै ता कौ तह गई ॥

ਨਿਜੁ ਕਰਿ ਅਸਿ ਗਹਿ ਵਾਹਿ ਮੂੰਡ ਕਾਟਤ ਭਈ ॥
निजु करि असि गहि वाहि मूंड काटत भई ॥

ਸੀਸ ਕਾਟਿ ਸਿਵ ਊਪਰ ਦਯੋ ਚਰਾਇ ਕੈ ॥
सीस काटि सिव ऊपर दयो चराइ कै ॥

ਹੋ ਰੋਵਤ ਨ੍ਰਿਪ ਪ੍ਰਤਿ ਆਪੁ ਉਚਾਰਿਯੋ ਆਇ ਕੈ ॥੯॥
हो रोवत न्रिप प्रति आपु उचारियो आइ कै ॥९॥

ਦੋਹਰਾ ॥
दोहरा ॥

ਧਰਮ ਭਗਨਿ ਮੁਹਿ ਸੰਗ ਲੈ ਰੁਦ੍ਰ ਦੇਹਰੇ ਜਾਇ ॥
धरम भगनि मुहि संग लै रुद्र देहरे जाइ ॥

ਮੂੰਡ ਕਾਟਿ ਨਿਜੁ ਕਰ ਅਸਹਿ ਹਰ ਪਰ ਦਿਯੋ ਚਰਾਇ ॥੧੦॥
मूंड काटि निजु कर असहि हर पर दियो चराइ ॥१०॥

ਚੌਪਈ ॥
चौपई ॥

ਯੌ ਸੁਨਿ ਬਾਤ ਤਹਾ ਨ੍ਰਿਪ ਆਯੋ ॥
यौ सुनि बात तहा न्रिप आयो ॥

ਜਹ ਤ੍ਰਿਯ ਤੌਨ ਨਾਰਿ ਕੌ ਘਾਯੋ ॥
जह त्रिय तौन नारि कौ घायो ॥

ਤਾਹਿ ਨਿਹਾਰਿ ਚਕ੍ਰਿਤ ਚਿਤ ਰਹਿਯੋ ॥
ताहि निहारि चक्रित चित रहियो ॥

ਤ੍ਰਿਯ ਕੋ ਕਛੁਕ ਬੈਨ ਨ ਕਹਿਯੋ ॥੧੧॥
त्रिय को कछुक बैन न कहियो ॥११॥

ਦੋਹਰਾ ॥
दोहरा ॥

ਮੂੰਡ ਕਾਟਿ ਜਿਨ ਨਿਜੁ ਕਰਨ ਹਰ ਪਰ ਦਿਯੋ ਚਰਾਇ ॥
मूंड काटि जिन निजु करन हर पर दियो चराइ ॥

ਧੰਨ੍ਯੋ ਤ੍ਰਿਯਾ ਧੰਨਿ ਦੇਸ ਤਿਹ ਧੰਨ੍ਯ ਪਿਤਾ ਧੰਨਿ ਮਾਇ ॥੧੨॥
धंन्यो त्रिया धंनि देस तिह धंन्य पिता धंनि माइ ॥१२॥


Flag Counter