श्री दशम ग्रंथ

पृष्ठ - 1000


ਚੌਪਈ ॥
चौपई ॥

ਮੂਰਖ ਰਾਵ ਬਾਇ ਮੁਖ ਰਹਿਯੋ ॥
मूरख राव बाइ मुख रहियो ॥

ਦੇਖਤ ਰਹਿਯੋ ਜਾਰ ਨਹਿੰ ਗਹਿਯੋ ॥
देखत रहियो जार नहिं गहियो ॥

ਪਾਹਰੂਨ ਜੋ ਖੀਰ ਪਠਾਈ ॥
पाहरून जो खीर पठाई ॥

ਖਾਨ ਲਗੇ ਗ੍ਰੀਵਾ ਨਿਹੁਰਾਈ ॥੨੭॥
खान लगे ग्रीवा निहुराई ॥२७॥

ਜਿਯਤ ਜਾਰ ਤ੍ਰਿਯ ਘਰ ਪਹੁਚਾਯੋ ॥
जियत जार त्रिय घर पहुचायो ॥

ਪਾਹਰੂ ਨ ਰਾਜਾ ਲਖ ਪਾਯੋ ॥
पाहरू न राजा लख पायो ॥

ਤਿਹ ਪਹੁਚਾਇ ਸਖੀ ਜਬ ਆਈ ॥
तिह पहुचाइ सखी जब आई ॥

ਤਬ ਰਾਨੀ ਅਤਿ ਹੀ ਹਰਖਾਈ ॥੨੮॥
तब रानी अति ही हरखाई ॥२८॥

ਬਹੁਰਿ ਰਾਵ ਰਾਨੀ ਰਤਿ ਕੀਨੀ ॥
बहुरि राव रानी रति कीनी ॥

ਚਿਤ ਕੀ ਬਾਤ ਤਾਹਿ ਕਹਿ ਦੀਨੀ ॥
चित की बात ताहि कहि दीनी ॥

ਕਿਨਹੂੰ ਭ੍ਰਮ ਮੋਰੇ ਚਿਤ ਪਾਯੋ ॥
किनहूं भ्रम मोरे चित पायो ॥

ਤਾ ਤੇ ਮੈ ਦੇਖਨਿ ਗ੍ਰਿਹ ਆਯੋ ॥੨੯॥
ता ते मै देखनि ग्रिह आयो ॥२९॥

ਪੁਨਿ ਰਾਨੀ ਯਹ ਭਾਤਿ ਉਚਾਰੋ ॥
पुनि रानी यह भाति उचारो ॥

ਸੁਨੋ ਨ੍ਰਿਪਤਿ ਤੁਮ ਬਚਨ ਹਮਾਰੋ ॥
सुनो न्रिपति तुम बचन हमारो ॥

ਜਿਨ ਤੁਹਿ ਕਹਿਯੋ ਸੁ ਮੁਹਿ ਕਹਿ ਦੀਜੈ ॥
जिन तुहि कहियो सु मुहि कहि दीजै ॥

ਨਾਤਰ ਆਸ ਨ ਹਮਰੀ ਕੀਜੈ ॥੩੦॥
नातर आस न हमरी कीजै ॥३०॥

ਜਬ ਰਾਨੀ ਇਹ ਭਾਤਿ ਸੁਨਾਈ ॥
जब रानी इह भाति सुनाई ॥

ਤਬ ਰਾਜੇ ਸੋ ਸਖੀ ਬਤਾਈ ॥
तब राजे सो सखी बताई ॥

ਜੋ ਤੁਮ ਕਹਿਯੋ ਸਾਚੀ ਪਹੁਚਾਵੋ ॥
जो तुम कहियो साची पहुचावो ॥

ਨਾਤਰ ਧਾਮ ਮ੍ਰਿਤੁ ਕੇ ਜਾਵੋ ॥੩੧॥
नातर धाम म्रितु के जावो ॥३१॥

ਰਾਨਿਨ ਕੋ ਕੋਊ ਦੋਸ ਲਗਾਵੈ ॥
रानिन को कोऊ दोस लगावै ॥

ਜਿਨ ਕੌ ਜਗਤ ਸੀਸ ਨਿਹੁਰਾਵੈ ॥
जिन कौ जगत सीस निहुरावै ॥

ਝੂਠੀ ਸਖੀ ਜਾਨਿ ਬਧ ਕੀਨੋ ॥
झूठी सखी जानि बध कीनो ॥

ਮੂਰਖ ਰਾਵ ਭੇਦ ਨਹਿ ਚੀਨੋ ॥੩੨॥
मूरख राव भेद नहि चीनो ॥३२॥

ਦੋਹਰਾ ॥
दोहरा ॥

ਰਾਜਾ ਕੌ ਕਰਿ ਬਸਿ ਲਿਯੋ ਦੀਨੋ ਜਾਰ ਨਿਕਾਰਿ ॥
राजा कौ करि बसि लियो दीनो जार निकारि ॥

ਸਖਿਯਨ ਮੈ ਸਾਚੀ ਭਈ ਤੌਨੈ ਸਖੀ ਸੰਘਾਰਿ ॥੩੩॥
सखियन मै साची भई तौनै सखी संघारि ॥३३॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੨॥੨੬੨੪॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे इक सौ बतीसवो चरित्र समापतम सतु सुभम सतु ॥१३२॥२६२४॥अफजूं॥

ਦੋਹਰਾ ॥
दोहरा ॥

ਹੁਗਲੀ ਬੰਦਰ ਕੋ ਹੁਤੋ ਹਿੰਮਤ ਸਿੰਘ ਨ੍ਰਿਪ ਏਕ ॥
हुगली बंदर को हुतो हिंमत सिंघ न्रिप एक ॥

ਤਹਾ ਜਹਾਜ ਜਹਾਨ ਕੇ ਲਾਗਹਿ ਆਨਿ ਅਨੇਕ ॥੧॥
तहा जहाज जहान के लागहि आनि अनेक ॥१॥

ਚੌਪਈ ॥
चौपई ॥

ਸੁਜਨਿ ਕੁਅਰਿ ਤਾ ਕੀ ਬਰ ਨਾਰੀ ॥
सुजनि कुअरि ता की बर नारी ॥

ਜਨੁਕ ਚੰਦ੍ਰ ਮੌ ਚੀਰਿ ਨਿਕਾਰੀ ॥
जनुक चंद्र मौ चीरि निकारी ॥

ਜੋਬਨ ਜੇਬ ਅਧਿਕ ਤਿਹ ਸੋਹੈ ॥
जोबन जेब अधिक तिह सोहै ॥

ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥
सुर नर नाग असुर मन मोहै ॥२॥

ਪਰਮ ਸਿੰਘ ਰਾਜਾ ਅਤਿ ਭਾਰੋ ॥
परम सिंघ राजा अति भारो ॥

ਪਰਮ ਪੁਰਖ ਜਗ ਮਹਿ ਉਜਿਯਾਰੋ ॥
परम पुरख जग महि उजियारो ॥

ਤਾ ਕੀ ਦੇਹ ਰੂਪ ਅਤਿ ਝਮਕੈ ॥
ता की देह रूप अति झमकै ॥

ਮਾਨਹੁ ਦਿਪਤ ਦਾਮਨੀ ਦਮਕੈ ॥੩॥
मानहु दिपत दामनी दमकै ॥३॥

ਦੋਹਰਾ ॥
दोहरा ॥

ਸੁਜਨਿ ਕੁਅਰਿ ਤਾ ਕੋ ਮਹਾ ਰੀਝੀ ਰੂਪ ਨਿਹਾਰਿ ॥
सुजनि कुअरि ता को महा रीझी रूप निहारि ॥

ਗਿਰੀ ਮੂਰਛਨਾ ਹ੍ਵੈ ਧਰਨਿ ਮਾਰ ਕਰੀ ਬਿਸੰਭਾਰਿ ॥੪॥
गिरी मूरछना ह्वै धरनि मार करी बिसंभारि ॥४॥

ਅੜਿਲ ॥
अड़िल ॥

ਪਠੇ ਸਹਚਰੀ ਲੀਨੌ ਤਾਹਿ ਬੁਲਾਇ ਕੈ ॥
पठे सहचरी लीनौ ताहि बुलाइ कै ॥

ਰਤਿ ਮਾਨੀ ਤਿਹ ਸੰਗ ਸੁ ਮੋਦ ਬਢਾਇ ਕੈ ॥
रति मानी तिह संग सु मोद बढाइ कै ॥

ਬਹੁਰਿ ਬਿਦਾ ਕਰਿ ਦਿਯੋ ਅਧਿਕ ਸੁਖ ਪਾਇਯੋ ॥
बहुरि बिदा करि दियो अधिक सुख पाइयो ॥


Flag Counter