श्री दशम ग्रंथ

पृष्ठ - 210


ਤਪਯੋ ਪਉਨ ਹਾਰੀ ॥
तपयो पउन हारी ॥

ਭਰੰ ਸਸਤ੍ਰ ਧਾਰੀ ॥੧੦੩॥
भरं ससत्र धारी ॥१०३॥

ਨਿਸਾ ਚੰਦ ਜਾਨਯੋ ॥
निसा चंद जानयो ॥

ਦਿਨੰ ਭਾਨ ਮਾਨਯੋ ॥
दिनं भान मानयो ॥

ਗਣੰ ਰੁਦ੍ਰ ਰੇਖਯੋ ॥
गणं रुद्र रेखयो ॥

ਸੁਰੰ ਇੰਦ੍ਰ ਦੇਖਯੋ ॥੧੦੪॥
सुरं इंद्र देखयो ॥१०४॥

ਸ੍ਰੁਤੰ ਬ੍ਰਹਮ ਜਾਨਯੋ ॥
स्रुतं ब्रहम जानयो ॥

ਦਿਜੰ ਬਯਾਸ ਮਾਨਯੋ ॥
दिजं बयास मानयो ॥

ਹਰੀ ਬਿਸਨ ਲੇਖੇ ॥
हरी बिसन लेखे ॥

ਸੀਆ ਰਾਮ ਦੇਖੇ ॥੧੦੫॥
सीआ राम देखे ॥१०५॥

ਸੀਆ ਪੇਖ ਰਾਮੰ ॥
सीआ पेख रामं ॥

ਬਿਧੀ ਬਾਣ ਕਾਮੰ ॥
बिधी बाण कामं ॥

ਗਿਰੀ ਝੂਮਿ ਭੂਮੰ ॥
गिरी झूमि भूमं ॥

ਮਦੀ ਜਾਣੁ ਘੂਮੰ ॥੧੦੬॥
मदी जाणु घूमं ॥१०६॥

ਉਠੀ ਚੇਤ ਐਸੇ ॥
उठी चेत ऐसे ॥

ਮਹਾਬੀਰ ਜੈਸੇ ॥
महाबीर जैसे ॥

ਰਹੀ ਨੈਨ ਜੋਰੀ ॥
रही नैन जोरी ॥

ਸਸੰ ਜਿਉ ਚਕੋਰੀ ॥੧੦੭॥
ससं जिउ चकोरी ॥१०७॥

ਰਹੇ ਮੋਹ ਦੋਨੋ ॥
रहे मोह दोनो ॥

ਟਰੇ ਨਾਹਿ ਕੋਨੋ ॥
टरे नाहि कोनो ॥

ਰਹੇ ਠਾਢ ਐਸੇ ॥
रहे ठाढ ऐसे ॥

ਰਣੰ ਬੀਰ ਜੈਸੇ ॥੧੦੮॥
रणं बीर जैसे ॥१०८॥

ਪਠੇ ਕੋਟ ਦੂਤੰ ॥
पठे कोट दूतं ॥

ਚਲੇ ਪਉਨ ਪੂਤੰ ॥
चले पउन पूतं ॥


Flag Counter