श्री दशम ग्रंथ

पृष्ठ - 1286


ਕਹ ਲਗਿ ਪ੍ਰਭਾ ਕਰੈ ਕਵਨੈ ਕਬਿ ॥
कह लगि प्रभा करै कवनै कबि ॥

ਨਿਰਖਿ ਸੂਰ ਸਸਿ ਰਹਤ ਇੰਦ੍ਰ ਦਬਿ ॥੩॥
निरखि सूर ससि रहत इंद्र दबि ॥३॥

ਛੈਲ ਛਬੀਲੋ ਕੁਅਰ ਅਪਾਰਾ ॥
छैल छबीलो कुअर अपारा ॥

ਆਪੁ ਘੜਾ ਜਾਨੁਕ ਕਰਤਾਰਾ ॥
आपु घड़ा जानुक करतारा ॥

ਕਨਕ ਅਵਟਿ ਸਾਚੇ ਜਨ ਢਾਰਿਯੋ ॥
कनक अवटि साचे जन ढारियो ॥

ਰੀਝਿ ਰਹਤ ਜਿਨ ਬ੍ਰਹਮ ਸਵਾਰਿਯੋ ॥੪॥
रीझि रहत जिन ब्रहम सवारियो ॥४॥

ਨੈਨ ਫਬਤ ਮ੍ਰਿਗ ਸੇ ਕਜਰਾਰੇ ॥
नैन फबत म्रिग से कजरारे ॥

ਕੇਸ ਜਾਲ ਜਨੁ ਫਾਸ ਸਵਾਰੇ ॥
केस जाल जनु फास सवारे ॥

ਜਾ ਕੇ ਪਰੇ ਗਰੈ ਸੋਈ ਜਾਨੈ ॥
जा के परे गरै सोई जानै ॥

ਬਿਨੁ ਬੂਝੈ ਕੋਈ ਕਹਾ ਪਛਾਨੈ ॥੫॥
बिनु बूझै कोई कहा पछानै ॥५॥

ਜੇਤਿਕ ਦੇਤ ਪ੍ਰਭਾ ਸਭ ਹੀ ਕਬਿ ॥
जेतिक देत प्रभा सभ ही कबि ॥

ਤੇਤਿਕ ਹੁਤੀ ਤਵਨ ਭੀਤਰਿ ਛਬਿ ॥
तेतिक हुती तवन भीतरि छबि ॥

ਪੁਰਖ ਨਾਰਿ ਚਿਤਵਹ ਜੋ ਤਾਹਿ ॥
पुरख नारि चितवह जो ताहि ॥

ਕਛੁ ਨ ਸੰਭਾਰ ਰਹਤ ਤਬ ਵਾਹਿ ॥੬॥
कछु न संभार रहत तब वाहि ॥६॥

ਚੰਚਰੀਟ ਦੁਤਿ ਦੇਖਿ ਬਿਕਾਨੇ ॥
चंचरीट दुति देखि बिकाने ॥

ਭਵਰ ਆਜੁ ਲਗਿ ਫਿਰਤਿ ਦਿਵਾਨੇ ॥
भवर आजु लगि फिरति दिवाने ॥

ਮਹਾਦੇਵ ਤੇ ਨੈਕ ਨਿਹਾਰੇ ॥
महादेव ते नैक निहारे ॥

ਅਬ ਲਗਿ ਬਨ ਮੈ ਬਸਤ ਉਘਾਰੇ ॥੭॥
अब लगि बन मै बसत उघारे ॥७॥

ਅੜਿਲ ॥
अड़िल ॥

ਚਤੁਰਾਨਨ ਮੁਖ ਚਤੁਰ ਲਖਿ ਯਾਹੀ ਤੇ ਕਰੈ ॥
चतुरानन मुख चतुर लखि याही ते करै ॥

ਸਿਖਿ ਬਾਹਨ ਖਟ ਬਦਨ ਸੁ ਯਾਹੀ ਤੇ ਧਰੈ ॥
सिखि बाहन खट बदन सु याही ते धरै ॥

ਪੰਚਾਨਨ ਯਾ ਤੇ ਸਿਵ ਭਏ ਬਚਾਰਿ ਕਰਿ ॥
पंचानन या ते सिव भए बचारि करि ॥

ਹੋ ਸਹਸਾਨਨ ਨਹੁ ਸਕਾ ਪ੍ਰਭਾ ਕੋ ਸਿੰਧੁ ਤਰਿ ॥੮॥
हो सहसानन नहु सका प्रभा को सिंधु तरि ॥८॥

ਚੌਪਈ ॥
चौपई ॥

ਜੇ ਅਬਲਾ ਤਿਹ ਰੂਪ ਨਿਹਾਰਤ ॥
जे अबला तिह रूप निहारत ॥

ਲਾਜ ਸਾਜ ਧਨ ਧਾਮ ਬਿਸਾਰਤ ॥
लाज साज धन धाम बिसारत ॥

ਮਨ ਮੈ ਰਹਤ ਮਗਨ ਹ੍ਵੈ ਨਾਰੀ ॥
मन मै रहत मगन ह्वै नारी ॥

ਜਾਨੁ ਬਿਸਿਖ ਤਨ ਮ੍ਰਿਗੀ ਪ੍ਰਹਾਰੀ ॥੯॥
जानु बिसिख तन म्रिगी प्रहारी ॥९॥

ਸਾਹ ਜੈਨ ਅਲਾਵਦੀਨ ਜਹ ॥
साह जैन अलावदीन जह ॥

ਆਯੋ ਕੁਅਰ ਰਹਨ ਚਾਕਰ ਤਹ ॥
आयो कुअर रहन चाकर तह ॥

ਫੂਲਮਤੀ ਹਜਰਤਿ ਕੀ ਨਾਰੀ ॥
फूलमती हजरति की नारी ॥

ਤਾ ਕੇ ਗ੍ਰਿਹ ਇਕ ਭਈ ਕੁਮਾਰੀ ॥੧੦॥
ता के ग्रिह इक भई कुमारी ॥१०॥

ਸ੍ਰੀ ਦਿਮਾਗ ਰੋਸਨ ਵਹ ਬਾਰੀ ॥
स्री दिमाग रोसन वह बारी ॥

ਜਨੁ ਰਤਿ ਪਤਿ ਤੇ ਭਈ ਕੁਮਾਰੀ ॥
जनु रति पति ते भई कुमारी ॥

ਜਨੁਕ ਚੀਰਿ ਚੰਦ੍ਰਮਾ ਬਨਾਈ ॥
जनुक चीरि चंद्रमा बनाई ॥

ਤਾਹੀ ਤੇ ਤਾ ਮੈ ਅਤਿਤਾਈ ॥੧੧॥
ताही ते ता मै अतिताई ॥११॥

ਬੀਰਮ ਦੇ ਮੁਜਰਾ ਕਹ ਆਯੋ ॥
बीरम दे मुजरा कह आयो ॥

ਸਾਹੁ ਸੁਤਾ ਕੋ ਹ੍ਰਿਦੈ ਚੁਰਾਯੋ ॥
साहु सुता को ह्रिदै चुरायो ॥

ਅਨਿਕ ਜਤਨ ਅਬਲਾ ਕਰਿ ਹਾਰੀ ॥
अनिक जतन अबला करि हारी ॥

ਕੈ ਸਿਹੁ ਮਿਲਾ ਨ ਪ੍ਰੀਤਮ ਪ੍ਯਾਰੀ ॥੧੨॥
कै सिहु मिला न प्रीतम प्यारी ॥१२॥

ਕਾਮਾਤੁਰ ਭੀ ਅਧਿਕ ਬਿਗਮ ਜਬ ॥
कामातुर भी अधिक बिगम जब ॥

ਪਿਤਾ ਪਾਸ ਤਜਿ ਲਾਜ ਕਹੀ ਤਬ ॥
पिता पास तजि लाज कही तब ॥

ਕੈ ਬਾਬੁਲ ਗ੍ਰਿਹ ਗੋਰਿ ਖੁਦਾਓ ॥
कै बाबुल ग्रिह गोरि खुदाओ ॥

ਕੈ ਬੀਰਮ ਦੇ ਮੁਹਿ ਬਰ ਦ੍ਰਯਾਓ ॥੧੩॥
कै बीरम दे मुहि बर द्रयाओ ॥१३॥

ਭਲੀ ਭਲੀ ਤਬ ਸਾਹ ਉਚਾਰੀ ॥
भली भली तब साह उचारी ॥

ਮੁਸਲਮਾਨ ਬੀਰਮ ਕਰ ਪ੍ਯਾਰੀ ॥
मुसलमान बीरम कर प्यारी ॥

ਬਹੁਰਿ ਤਾਹਿ ਤੁਮ ਕਰੌ ਨਿਕਾਹਾ ॥
बहुरि ताहि तुम करौ निकाहा ॥

ਜਿਹ ਸੌ ਤੁਮਰੀ ਲਗੀ ਨਿਗਾਹਾ ॥੧੪॥
जिह सौ तुमरी लगी निगाहा ॥१४॥


Flag Counter