श्री दशम ग्रंथ

पृष्ठ - 1252


ਉਹਿ ਰਾਜਾ ਤਨ ਭੇਟ ਹੁਈ ॥
उहि राजा तन भेट हुई ॥

ਨਿਰਖਤ ਰੂਪ ਉਰਝਿ ਨ੍ਰਿਪ ਰਹਿਯੋ ॥
निरखत रूप उरझि न्रिप रहियो ॥

ਨਰੀ ਨਾਗਨੀ ਕੋ ਇਹ ਕਹਿਯੋ ॥੮॥
नरी नागनी को इह कहियो ॥८॥

ਕਵਨ ਰੂਪ ਰਾਨੀ ਤੁਮ ਹੋ ਜੂ ॥
कवन रूप रानी तुम हो जू ॥

ਕਿਧੋ ਅਪਛਰਾ ਸਾਚ ਕਹੋ ਜੂ ॥
किधो अपछरा साच कहो जू ॥

ਕੈ ਤੁਮ ਹੋ ਰਤਿ ਪਤਿ ਕੀ ਨਾਰੀ ॥
कै तुम हो रति पति की नारी ॥

ਕੈ ਨਿਸਿ ਪਤਿ ਕੀ ਅਹਹੁ ਕੁਮਾਰੀ ॥੯॥
कै निसि पति की अहहु कुमारी ॥९॥

ਭਾਤਿ ਭਾਤਿ ਤਨ ਚਰਚਾ ਕਰੀ ॥
भाति भाति तन चरचा करी ॥

ਬੇਦ ਬ੍ਯਾਕਰਨ ਕੋਕ ਉਚਰੀ ॥
बेद ब्याकरन कोक उचरी ॥

ਜ੍ਯੋਂ ਤ੍ਯੋਂ ਚਿਤ ਤਾ ਕੋ ਹਰਿ ਲੀਨਾ ॥
ज्यों त्यों चित ता को हरि लीना ॥

ਬਿਨਾ ਘਾਇ ਘਾਯਲ ਪਤਿ ਕੀਨਾ ॥੧੦॥
बिना घाइ घायल पति कीना ॥१०॥

ਮਗਨ ਭਯੋ ਚਿਤ ਭੀਤਰ ਭੂਪਾ ॥
मगन भयो चित भीतर भूपा ॥

ਨਿਰਖਿ ਨਾਰਿ ਕੋ ਰੂਪ ਅਨੂਪਾ ॥
निरखि नारि को रूप अनूपा ॥

ਏਕ ਬਾਰ ਕਹ ਜੌ ਇਹ ਪਾਊਾਂ ॥
एक बार कह जौ इह पाऊां ॥

ਜਨਮ ਅਨੇਕ ਲਗੇ ਬਲਿ ਜਾਊਾਂ ॥੧੧॥
जनम अनेक लगे बलि जाऊां ॥११॥

ਨ੍ਰਿਪਹੁ ਨਾਰਿ ਕਹ ਅਧਿਕ ਰਿਝਾਯੋ ॥
न्रिपहु नारि कह अधिक रिझायो ॥

ਭਾਤਿ ਅਨਿਕ ਸੇਤੀ ਉਰਝਾਯੋ ॥
भाति अनिक सेती उरझायो ॥

ਭਜੌ ਯਾਹਿ ਮਨ ਮਾਹਿ ਬਿਚਾਰਿਯੋ ॥
भजौ याहि मन माहि बिचारियो ॥

ਇਹ ਬਿਧਿ ਤਾ ਸੌ ਬਚਨ ਉਚਾਰਿਯੋ ॥੧੨॥
इह बिधि ता सौ बचन उचारियो ॥१२॥

ਹਮ ਤੁਮ ਆਉ ਰਮੈ ਮਿਲਿ ਦੋਊ ॥
हम तुम आउ रमै मिलि दोऊ ॥

ਔਰ ਨ ਲਖਤ ਹਮੈ ਹ੍ਯਾਂ ਕੋਊ ॥
और न लखत हमै ह्यां कोऊ ॥

ਕ੍ਯੋ ਤਰੁਨਾਪਨ ਬ੍ਰਿਥਾ ਗਵਾਵਤ ॥
क्यो तरुनापन ब्रिथा गवावत ॥

ਰਾਨੀ ਹ੍ਵੈ ਕ੍ਯੋ ਨ ਸੇਜ ਸੁਹਾਵਤ ॥੧੩॥
रानी ह्वै क्यो न सेज सुहावत ॥१३॥

ਅਸ ਤਨ ਸੁੰਦਰਿ ਧੂਰਿ ਨ ਲਾਵਹੁ ॥
अस तन सुंदरि धूरि न लावहु ॥

ਜੋਬਨ ਜਾਲ ਨ ਬ੍ਰਿਥਾ ਗਵਾਵਹੁ ॥
जोबन जाल न ब्रिथा गवावहु ॥

ਬਿਰਧਾਪਨੋ ਆਇ ਜਬ ਜੈ ਹੈ ॥
बिरधापनो आइ जब जै है ॥

ਇਹ ਜ੍ਵਾਨੀ ਕਹ ਤਬ ਪਛਤੈ ਹੈ ॥੧੪॥
इह ज्वानी कह तब पछतै है ॥१४॥

ਇਹ ਜੋਬਨ ਕੇ ਕਹਾ ਗੁਮਾਨਾ ॥
इह जोबन के कहा गुमाना ॥

ਜੋ ਕਾਹੂ ਪਰ ਥਿਰ ਨ ਰਹਾਨਾ ॥
जो काहू पर थिर न रहाना ॥

ਆਉ ਕਰੈ ਦੋਊ ਭੋਗ ਬਿਲਾਸਾ ॥
आउ करै दोऊ भोग बिलासा ॥

ਕਹਾ ਕਰਤ ਯਾ ਕੋ ਭਰਵਾਸਾ ॥੧੫॥
कहा करत या को भरवासा ॥१५॥

ਅੜਿਲ ॥
अड़िल ॥

ਧਨ ਜੋਬਨ ਕੋ ਕਹਾ ਗੁਮਾਨ ਨ ਕੀਜਿਯੈ ॥
धन जोबन को कहा गुमान न कीजियै ॥

ਸੁਖ ਹਮ ਕੌ ਦੈ ਤਰੁਨਿ ਆਪਿ ਸੁਖੁ ਲੀਜਿਯੈ ॥
सुख हम कौ दै तरुनि आपि सुखु लीजियै ॥

ਬਿਰਧਾਪਨੁ ਐ ਹੈ ਤਰਨਾਪਨ ਜਾਇ ਹੈ ॥
बिरधापनु ऐ है तरनापन जाइ है ॥

ਹੋ ਤਬ ਇਹ ਸਮੈ ਸੰਭਾਰਿ ਅਧਿਕ ਪਛੁਤਾਇ ਹੈ ॥੧੬॥
हो तब इह समै संभारि अधिक पछुताइ है ॥१६॥

ਚੌਪਈ ॥
चौपई ॥

ਪ੍ਰਥਮ ਕਹੀ ਮੇਰੀ ਜੋ ਕਰੈ ॥
प्रथम कही मेरी जो करै ॥

ਤਿਹ ਪਾਛੈ ਮੁਹਿ ਸਾਥ ਬਿਹਰੈ ॥
तिह पाछै मुहि साथ बिहरै ॥

ਬਚਨ ਦੀਜਿਐ ਮੇਰੋ ਹਾਥਾ ॥
बचन दीजिऐ मेरो हाथा ॥

ਤੌ ਮੈ ਮਾਨੌ ਬਚ ਤੌ ਨਾਥਾ ॥੧੭॥
तौ मै मानौ बच तौ नाथा ॥१७॥

ਅੜਿਲ ॥
अड़िल ॥

ਪ੍ਰਿਥਮ ਤ੍ਰਿਯਾ ਕੋ ਦੋਖ ਛਿਮਾਪਨ ਕੀਜਿਯੈ ॥
प्रिथम त्रिया को दोख छिमापन कीजियै ॥

ਤਿਹ ਪਾਛੇ ਮੋਰਾ ਮਨ ਨ੍ਰਿਪ ਬਰ ਲੀਜਿਯੈ ॥
तिह पाछे मोरा मन न्रिप बर लीजियै ॥

ਦੋਖ ਛਿਮਾਪਨ ਕੀਨ ਬਚਨ ਤ੍ਰਿਯ ਕੋ ਤਬੈ ॥
दोख छिमापन कीन बचन त्रिय को तबै ॥

ਹੋ ਸੁਨੇ ਸੰਨ੍ਯਾਸਿਨਿ ਬੈਨ ਸ੍ਰਵਨ ਭੀਤਰ ਜਬੈ ॥੧੮॥
हो सुने संन्यासिनि बैन स्रवन भीतर जबै ॥१८॥

ਚੌਪਈ ॥
चौपई ॥

ਏਕ ਦਿਵਸ ਤ੍ਰਿਯ ਕੇ ਗ੍ਰਿਹ ਆਵੈ ॥
एक दिवस त्रिय के ग्रिह आवै ॥


Flag Counter