श्री दशम ग्रंथ

पृष्ठ - 591


ਕਹੂੰ ਭਟ ਭਾਜਿ ਪੁਕਾਰਤ ਆਰਤ ॥
कहूं भट भाजि पुकारत आरत ॥

ਕੇਤਕ ਜੋਧ ਫਿਰਤ ਦਲ ਗਾਹਤ ॥
केतक जोध फिरत दल गाहत ॥

ਕੇਤਕ ਜੂਝ ਬਰੰਗਨ ਬ੍ਰਯਾਹਤ ॥੪੦੦॥
केतक जूझ बरंगन ब्रयाहत ॥४००॥

ਕਹੂੰ ਬਰ ਬੀਰ ਫਿਰਤ ਸਰ ਮਾਰਤ ॥
कहूं बर बीर फिरत सर मारत ॥

ਕਹੂੰ ਰਣ ਛੋਡਿ ਭਜਤ ਭਟ ਆਰਤ ॥
कहूं रण छोडि भजत भट आरत ॥

ਕੇਈ ਡਰੁ ਡਾਰਿ ਹਨਤ ਰਣਿ ਜੋਧਾ ॥
केई डरु डारि हनत रणि जोधा ॥

ਕੇਈ ਮੁਖਿ ਮਾਰ ਰਟਤ ਕਰਿ ਕ੍ਰੋਧਾ ॥੪੦੧॥
केई मुखि मार रटत करि क्रोधा ॥४०१॥

ਕੇਈ ਖਗ ਖੰਡਿ ਗਿਰਤ ਰਣਿ ਛਤ੍ਰੀ ॥
केई खग खंडि गिरत रणि छत्री ॥

ਕੇਤਕ ਭਾਗਿ ਚਲਤ ਤ੍ਰਸਿ ਅਤ੍ਰੀ ॥
केतक भागि चलत त्रसि अत्री ॥

ਕੇਤਕ ਨਿਭ੍ਰਮ ਜੁਧ ਮਚਾਵਤ ॥
केतक निभ्रम जुध मचावत ॥

ਆਹਵ ਸੀਝਿ ਦਿਵਾਲਯ ਪਾਵਤ ॥੪੦੨॥
आहव सीझि दिवालय पावत ॥४०२॥

ਕੇਤਕ ਜੂਝਿ ਮਰਤ ਰਣ ਮੰਡਲਿ ॥
केतक जूझि मरत रण मंडलि ॥

ਕੇਈਕੁ ਭੇਦਿ ਚਲੇ ਬ੍ਰਹਮੰਡਲ ॥
केईकु भेदि चले ब्रहमंडल ॥

ਕੇਈਕੁ ਆਨਿ ਪ੍ਰਹਾਰਤ ਸਾਗੈ ॥
केईकु आनि प्रहारत सागै ॥

ਕੇਤਕ ਭੰਗ ਗਿਰਤ ਹੁਇ ਆਂਗੈ ॥੪੦੩॥
केतक भंग गिरत हुइ आंगै ॥४०३॥

ਬਿਸੇਖ ਛੰਦ ॥
बिसेख छंद ॥

ਭਾਜਿ ਬਿਨਾ ਭਟ ਲਾਜ ਸਬੈ ਤਜਿ ਸਾਜ ਜਹਾ ॥
भाजि बिना भट लाज सबै तजि साज जहा ॥

ਨਾਚਤ ਭੂਤ ਪਿਸਾਚ ਨਿਸਾਚਰ ਰਾਜ ਤਹਾ ॥
नाचत भूत पिसाच निसाचर राज तहा ॥

ਦੇਖਤ ਦੇਵ ਅਦੇਵ ਮਹਾ ਰਣ ਕੋ ਬਰਨੈ ॥
देखत देव अदेव महा रण को बरनै ॥

ਜੂਝ ਭਯੋ ਜਿਹ ਭਾਤਿ ਸੁ ਪਾਰਥ ਸੋ ਕਰਨੈ ॥੪੦੪॥
जूझ भयो जिह भाति सु पारथ सो करनै ॥४०४॥

ਦਾਵ ਕਰੈ ਰਿਸ ਖਾਇ ਮਹਾ ਹਠ ਠਾਨ ਹਠੀ ॥
दाव करै रिस खाइ महा हठ ठान हठी ॥

ਕੋਪ ਭਰੇ ਇਹ ਭਾਤ ਸੁ ਪਾਵਕ ਜਾਨੁ ਭਠੀ ॥
कोप भरे इह भात सु पावक जानु भठी ॥

ਕ੍ਰੁਧ ਭਰੇ ਰਣਿ ਛਤ੍ਰਜ ਅਤ੍ਰਣ ਝਾਰਤ ਹੈ ॥
क्रुध भरे रणि छत्रज अत्रण झारत है ॥

ਭਾਜਿ ਚਲੈ ਨਹੀ ਪਾਵ ਸੁ ਮਾਰਿ ਪੁਕਾਰਤ ਹੈ ॥੪੦੫॥
भाजि चलै नही पाव सु मारि पुकारत है ॥४०५॥


Flag Counter