श्री दशम ग्रंथ

पृष्ठ - 451


ਚੌਪਈ ॥
चौपई ॥

ਇਹ ਕੇ ਬਧ ਕੋ ਏਕੁ ਉਪਾਈ ॥
इह के बध को एकु उपाई ॥

ਸੋ ਪ੍ਰਭ ਤੋ ਕਹਿ ਕਹਤ ਸੁਨਾਈ ॥
सो प्रभ तो कहि कहत सुनाई ॥

ਬਿਸਨ ਆਇ ਜੋ ਯਾ ਸੰਗਿ ਲਰੈ ॥
बिसन आइ जो या संगि लरै ॥

ਤਾਹਿ ਭਜਾਵੈ ਬਿਲਮੁ ਨ ਕਰੈ ॥੧੫੩੮॥
ताहि भजावै बिलमु न करै ॥१५३८॥

ਇੰਦ੍ਰ ਦ੍ਵਾਦਸ ਭਾਨ ਬੁਲਾਵਹੁ ॥
इंद्र द्वादस भान बुलावहु ॥

ਰੁਦ੍ਰ ਗਿਆਰਹ ਮਿਲ ਕਰਿ ਧਾਵਹੁ ॥
रुद्र गिआरह मिल करि धावहु ॥

ਸੋਮ ਸੁ ਜਮ ਆਠੋ ਬਸ ਜੋਧੇ ॥
सोम सु जम आठो बस जोधे ॥

ਐਸੀ ਬਿਧਿ ਬਿਧਿ ਹਰਹਿੰ ਪ੍ਰਬੋਧੇ ॥੧੫੩੯॥
ऐसी बिधि बिधि हरहिं प्रबोधे ॥१५३९॥

ਸੋਰਠਾ ॥
सोरठा ॥

ਏ ਸਭ ਸੁਭਟ ਬੁਲਾਇ ਜੁਧ ਕਾਜ ਰਨਿ ਪ੍ਰਗਟਹੀ ॥
ए सभ सुभट बुलाइ जुध काज रनि प्रगटही ॥

ਆਪੁਨੇ ਦਲਹਿਾਂ ਜਗਾਇ ਕਹੋ ਜੂਝ ਏਊ ਕਰਹਿਾਂ ॥੧੫੪੦॥
आपुने दलहिां जगाइ कहो जूझ एऊ करहिां ॥१५४०॥

ਚੌਪਈ ॥
चौपई ॥

ਪੁਨਿ ਅਪਛਰਾ ਸਕਲ ਬੁਲਾਵਹੁ ॥
पुनि अपछरा सकल बुलावहु ॥

ਇਹ ਕੀ ਅਗ੍ਰਜ ਦ੍ਰਿਸਟਿ ਨਚਾਵਹੁ ॥
इह की अग्रज द्रिसटि नचावहु ॥

ਕਾਮਦੇਵ ਕਉ ਆਇਸ ਦੀਜੈ ॥
कामदेव कउ आइस दीजै ॥

ਯਾ ਕੋ ਚਿਤ ਮੋਹਿ ਕਰਿ ਲੀਜੈ ॥੧੫੪੧॥
या को चित मोहि करि लीजै ॥१५४१॥

ਦੋਹਰਾ ॥
दोहरा ॥

ਤਬਹਿ ਕ੍ਰਿਸਨ ਸੋਊ ਕੀਓ ਜੋ ਬ੍ਰਹਮਾ ਸਿਖ ਦੀਨ ॥
तबहि क्रिसन सोऊ कीओ जो ब्रहमा सिख दीन ॥

ਇੰਦ੍ਰ ਸੂਰ ਸਬ ਰੁਦ੍ਰ ਬਸ ਜਮਹਿ ਬੋਲਿ ਕਰ ਲੀਨ ॥੧੫੪੨॥
इंद्र सूर सब रुद्र बस जमहि बोलि कर लीन ॥१५४२॥

ਚੌਪਈ ॥
चौपई ॥

ਨਿਕਟਿ ਸ੍ਯਾਮ ਕੇ ਤਬ ਸਬ ਆਏ ॥
निकटि स्याम के तब सब आए ॥

ਕ੍ਰੋਧ ਹੋਇ ਮਨ ਜੁਧਹਿ ਧਾਏ ॥
क्रोध होइ मन जुधहि धाए ॥

ਇਤ ਸਬ ਮਿਲ ਕੈ ਜੁਧ ਮਚਾਯੋ ॥
इत सब मिल कै जुध मचायो ॥

ਉਤ ਅਪਛਰਾ ਨਭਿ ਝਰਲਾਯੋ ॥੧੫੪੩॥
उत अपछरा नभि झरलायो ॥१५४३॥

ਸਵੈਯਾ ॥
सवैया ॥

ਕੈ ਕੈ ਕਟਾਛ ਨਚੈ ਤੇਊ ਭਾਮਿਨ ਗੀਤ ਸਬੈ ਮਿਲ ਕੈ ਸੁਰ ਗਾਵੈ ॥
कै कै कटाछ नचै तेऊ भामिन गीत सबै मिल कै सुर गावै ॥

ਬੀਨ ਪਖਾਵਜ ਤਾਲ ਬਜੈ ਡਫ ਭਾਤਿ ਅਨੇਕਨ ਭਾਉ ਦਿਖਾਵੈ ॥
बीन पखावज ताल बजै डफ भाति अनेकन भाउ दिखावै ॥

ਸਾਰੰਗ ਸੋਰਠਿ ਮਾਲਸਿਰੀ ਅਰੁ ਰਾਮਕਲੀ ਨਟ ਸੰਗ ਮਿਲਾਵੈ ॥
सारंग सोरठि मालसिरी अरु रामकली नट संग मिलावै ॥

ਭੋਗਨਿ ਮੋਹਿ ਕੀ ਬਾਤ ਕਿਤੀ ਸੁਨਿ ਕੈ ਮਨ ਜੋਗਨ ਕੇ ਦ੍ਰਵ ਜਾਵੈ ॥੧੫੪੪॥
भोगनि मोहि की बात किती सुनि कै मन जोगन के द्रव जावै ॥१५४४॥

ਉਤ ਸੁੰਦਰ ਨਿਰਤ ਕਰੈ ਨਭ ਮੈ ਇਤ ਬੀਰ ਸਬੈ ਮਿਲਿ ਜੁਧ ਕਰੈ ॥
उत सुंदर निरत करै नभ मै इत बीर सबै मिलि जुध करै ॥

ਬਰਛੀ ਕਰਵਾਰ ਕਟਾਰਨ ਸਿਉ ਜਬ ਹੀ ਮਨ ਮੈ ਅਤਿ ਕ੍ਰੁਧ ਭਰੈ ॥
बरछी करवार कटारन सिउ जब ही मन मै अति क्रुध भरै ॥

ਕਬਿ ਸ੍ਯਾਮ ਅਯੋਧਨ ਮੈ ਰਦਨ ਛਦ ਪੀਸ ਕੈ ਆਨਿ ਪਰੈ ਨ ਡਰੈ ॥
कबि स्याम अयोधन मै रदन छद पीस कै आनि परै न डरै ॥

ਲਰਿ ਕੈ ਮਰਿ ਕੈ ਜੁ ਕਬੰਧ ਉਠੈ ਅਰਿ ਕੈ ਸੁ ਅਪਛਰ ਤਾਹਿ ਬਰੈ ॥੧੫੪੫॥
लरि कै मरि कै जु कबंध उठै अरि कै सु अपछर ताहि बरै ॥१५४५॥

ਦੋਹਰਾ ॥
दोहरा ॥

ਬਡੋ ਜੁਧੁ ਭੂਪਤਿ ਕੀਓ ਮਨ ਮੈ ਕੋਪ ਬਢਾਇ ॥
बडो जुधु भूपति कीओ मन मै कोप बढाइ ॥

ਸਬ ਦੇਵਨ ਕੋ ਦਿਨ ਪਰੈ ਸੋ ਕਬਿ ਕਹਤ ਸੁਨਾਇ ॥੧੫੪੬॥
सब देवन को दिन परै सो कबि कहत सुनाइ ॥१५४६॥

ਸਵੈਯਾ ॥
सवैया ॥

ਗਿਆਰਹ ਰੁਦ੍ਰਨ ਕੋ ਸਰ ਬਾਇਸ ਦ੍ਵਾਦਸ ਭਾਨਨ ਚਉਬਿਸਿ ਮਾਰੇ ॥
गिआरह रुद्रन को सर बाइस द्वादस भानन चउबिसि मारे ॥

ਇੰਦ੍ਰ ਸਹੰਸ੍ਰ ਖੜਾਨਨ ਕੋ ਖਟ ਪਾਚਸਿ ਕਾਨ੍ਰਹ ਕੋ ਕੋਪ ਪ੍ਰਹਾਰੇ ॥
इंद्र सहंस्र खड़ानन को खट पाचसि कान्रह को कोप प्रहारे ॥

ਸੋਮ ਕੋ ਸਾਠ ਗਨੇਸ ਕੋ ਸਤਰ ਆਠ ਬਸੂਨ ਕੋ ਚਉਸਠ ਡਾਰੇ ॥
सोम को साठ गनेस को सतर आठ बसून को चउसठ डारे ॥

ਸਾਤ ਕੁਬੇਰ ਕੋ ਨਉ ਜਮਰਾਜਹਿ ਏਕ ਹੀ ਏਕ ਸੋ ਅਉਰ ਸੰਘਾਰੇ ॥੧੫੪੭॥
सात कुबेर को नउ जमराजहि एक ही एक सो अउर संघारे ॥१५४७॥

ਬਾਨਨ ਬੇਧਿ ਜਲਾਧਿਪਿ ਕਉ ਨਲ ਕੂਬਰ ਅਉ ਜਮ ਕੇ ਉਰਿ ਮਾਰਿਓ ॥
बानन बेधि जलाधिपि कउ नल कूबर अउ जम के उरि मारिओ ॥

ਅਉਰ ਕਹਾ ਲਗਿ ਸ੍ਯਾਮ ਗਨੈ ਜੁ ਹੁਤੇ ਰਨ ਮੈ ਸਬਹੂਨ ਪ੍ਰਹਾਰਿਓ ॥
अउर कहा लगि स्याम गनै जु हुते रन मै सबहून प्रहारिओ ॥

ਸੰਕਤਮਾਨ ਭਏ ਸਬ ਹੀ ਕਿਨਹੂੰ ਨਹੀ ਭੂਪ ਕੀ ਓਰਿ ਨਿਹਾਰਿਓ ॥
संकतमान भए सब ही किनहूं नही भूप की ओरि निहारिओ ॥

ਮਾਨੋ ਜੁਗੰਤ ਕੇ ਅੰਤ ਸਮੈ ਪ੍ਰਗਟਿਓ ਕਲਿ ਕਾਲ ਤਿਨੋ ਸੁ ਬਿਚਾਰਿਓ ॥੧੫੪੮॥
मानो जुगंत के अंत समै प्रगटिओ कलि काल तिनो सु बिचारिओ ॥१५४८॥

ਚੌਪਈ ॥
चौपई ॥

ਤਿਆਗਿ ਦਯੋ ਰਨ ਤ੍ਰਾਸ ਬਢਾਯੋ ॥
तिआगि दयो रन त्रास बढायो ॥


Flag Counter