श्री दशम ग्रंथ

पृष्ठ - 1203


ਇਹ ਕਾਜੀ ਰਾਜੈ ਇਨ ਘਾਯੋ ॥
इह काजी राजै इन घायो ॥

ਹਜਰਤਿ ਬਾਧਿ ਤ੍ਰਿਯਹਿ ਕਹ ਦੀਨਾ ॥
हजरति बाधि त्रियहि कह दीना ॥

ਭੇਦ ਕਛੂ ਜਿਯ ਮਾਝ ਨ ਚੀਨਾ ॥੧੬॥
भेद कछू जिय माझ न चीना ॥१६॥

ਮਾਰਨ ਕੌ ਲੈ ਤਾਹਿ ਸਿਧਾਈ ॥
मारन कौ लै ताहि सिधाई ॥

ਆਂਖਿਨ ਹੀ ਮਹਿ ਨ੍ਰਿਪਹਿ ਜਤਾਈ ॥
आंखिन ही महि न्रिपहि जताई ॥

ਮੁਰ ਜਿਯ ਰਾਖੁ ਕਹੈ ਸੌ ਕਰਿ ਹੌ ॥
मुर जिय राखु कहै सौ करि हौ ॥

ਲੈ ਘਟ ਸੀਸ ਪਾਨਿ ਕੌ ਭਰਿ ਹੌ ॥੧੭॥
लै घट सीस पानि कौ भरि हौ ॥१७॥

ਤਬ ਸੁੰਦਰਿ ਇਹ ਭਾਤਿ ਬਿਚਾਰੋ ॥
तब सुंदरि इह भाति बिचारो ॥

ਅਬ ਮਾਨਾ ਨ੍ਰਿਪ ਕਹਾ ਹਮਾਰੋ ॥
अब माना न्रिप कहा हमारो ॥

ਤਾ ਕੌ ਛਾਡਿ ਹਾਥ ਤੇ ਦੀਨਾ ॥
ता कौ छाडि हाथ ते दीना ॥

ਖੂਨ ਬਖਸ੍ਯੋ ਮੈ ਇਹ ਕੀਨਾ ॥੧੮॥
खून बखस्यो मै इह कीना ॥१८॥

ਪ੍ਰਥਮਹਿ ਛਾਡਿ ਮਿਤ੍ਰ ਕਹ ਦੀਨਾ ॥
प्रथमहि छाडि मित्र कह दीना ॥

ਪੁਨ ਇਹ ਭਾਤਿ ਉਚਾਰਨ ਕੀਨਾ ॥
पुन इह भाति उचारन कीना ॥

ਅਬ ਮੈ ਸੈਰ ਮਕਾ ਕੇ ਜੈ ਹੌ ॥
अब मै सैर मका के जै हौ ॥

ਮਰੀ ਤ ਗਈ ਜਿਯਤ ਫਿਰਿ ਐ ਹੌ ॥੧੯॥
मरी त गई जियत फिरि ऐ हौ ॥१९॥

ਲੋਗਨ ਸੈਰ ਭਵਾਰੋ ਦਿਯੋ ॥
लोगन सैर भवारो दियो ॥

ਆਪੁ ਪੈਂਡ ਤਿਹ ਗ੍ਰਿਹ ਕੌ ਲਿਯੋ ॥
आपु पैंड तिह ग्रिह कौ लियो ॥

ਤਾਹਿ ਨਿਰਖਿ ਰਾਜਾ ਡਰਪਾਨਾ ॥
ताहि निरखि राजा डरपाना ॥

ਕਾਮ ਭੋਗ ਤਿਹ ਸੰਗ ਕਮਾਨਾ ॥੨੦॥
काम भोग तिह संग कमाना ॥२०॥

ਲੋਗ ਕਹੈ ਮਕਾ ਕਹ ਗਈ ॥
लोग कहै मका कह गई ॥

ਹੁਆਂ ਕੀ ਸੁਧਿ ਕਿਨਹੂੰ ਨਹਿ ਲਈ ॥
हुआं की सुधि किनहूं नहि लई ॥

ਕਹਾ ਬਾਲ ਇਨ ਚਰਿਤ ਦਿਖਾਯੋ ॥
कहा बाल इन चरित दिखायो ॥

ਕਿਹ ਛਲ ਸੌ ਕਾਜੀ ਕਹ ਘਾਯੋ ॥੨੧॥
किह छल सौ काजी कह घायो ॥२१॥

ਇਹ ਛਲ ਸਾਥ ਕਾਜਿਯਹਿ ਮਾਰਾ ॥
इह छल साथ काजियहि मारा ॥

ਬਹੁਰਿ ਮਿਤ੍ਰ ਕਹ ਚਰਿਤ ਦਿਖਾਰਾ ॥
बहुरि मित्र कह चरित दिखारा ॥

ਇਨ ਕੀ ਅਗਮ ਅਗਾਧਿ ਕਹਾਨੀ ॥
इन की अगम अगाधि कहानी ॥

ਦਾਨਵ ਦੇਵ ਨ ਕਿਨਹੂੰ ਜਾਨੀ ॥੨੨॥
दानव देव न किनहूं जानी ॥२२॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੭॥੫੨੧੭॥ਅਫਜੂੰ॥
इति स्री चरित्र पख्याने त्रिया चरित्रे मंत्री भूप संबादे दोइ सौ सतसठि चरित्र समापतम सतु सुभम सतु ॥२६७॥५२१७॥अफजूं॥

ਚੌਪਈ ॥
चौपई ॥

ਚੰਪਾਵਤੀ ਨਗਰ ਦਿਸਿ ਦਛਿਨ ॥
चंपावती नगर दिसि दछिन ॥

ਚੰਪਤ ਰਾਇ ਨ੍ਰਿਪਤਿ ਸੁਭ ਲਛਨ ॥
चंपत राइ न्रिपति सुभ लछन ॥

ਚੰਪਾਵਤੀ ਧਾਮ ਤਿਹ ਦਾਰਾ ॥
चंपावती धाम तिह दारा ॥

ਜਾ ਸਮ ਕਹੂੰ ਨ ਰਾਜ ਦੁਲਾਰਾ ॥੧॥
जा सम कहूं न राज दुलारा ॥१॥

ਚੰਪਕਲਾ ਦੁਹਿਤਾ ਤਾ ਕੇ ਗ੍ਰਿਹ ॥
चंपकला दुहिता ता के ग्रिह ॥

ਰੂਪਮਾਨ ਦੁਤਿਮਾਨ ਅਧਿਕ ਵਹ ॥
रूपमान दुतिमान अधिक वह ॥

ਜਬ ਤਿਹ ਅੰਗ ਮੈਨਤਾ ਵਈ ॥
जब तिह अंग मैनता वई ॥

ਲਰਿਕਾਪਨ ਕੀ ਸੁਧਿ ਬੁਧਿ ਗਈ ॥੨॥
लरिकापन की सुधि बुधि गई ॥२॥

ਹੁਤੋ ਬਾਗ ਇਕ ਤਹਾ ਅਪਾਰਾ ॥
हुतो बाग इक तहा अपारा ॥

ਜਿਹ ਸਰ ਨੰਦਨ ਕਹਾ ਬਿਚਾਰਾ ॥
जिह सर नंदन कहा बिचारा ॥

ਤਹਾ ਗਈ ਵਹੁ ਕੁਅਰਿ ਮੁਦਿਤ ਮਨ ॥
तहा गई वहु कुअरि मुदित मन ॥

ਲਏ ਸੁੰਦਰੀ ਸੰਗ ਕਰਿ ਅਨਗਨ ॥੩॥
लए सुंदरी संग करि अनगन ॥३॥

ਤਹ ਨਿਰਖਾ ਇਕ ਸਾਹ ਸਰੂਪਾ ॥
तह निरखा इक साह सरूपा ॥

ਸੂਰਤਿ ਸੀਰਤਿ ਮਾਝਿ ਅਨੂਪਾ ॥
सूरति सीरति माझि अनूपा ॥

ਰੀਝੀ ਕੁਅਰਿ ਅਟਕਿ ਗੀ ਤਬ ਹੀ ॥
रीझी कुअरि अटकि गी तब ही ॥

ਸੁੰਦਰ ਸੁਘਰ ਨਿਹਾਰਿਯੋ ਜਬ ਹੀ ॥੪॥
सुंदर सुघर निहारियो जब ही ॥४॥

ਸਭ ਸੁਧਿ ਭੂਲਿ ਸਦਨ ਕੀ ਗਈ ॥
सभ सुधि भूलि सदन की गई ॥

ਆਠ ਟੂਕ ਤਿਹ ਉਪਰ ਭਈ ॥
आठ टूक तिह उपर भई ॥

ਗ੍ਰਿਹ ਐਬੇ ਕੀ ਬੁਧਿ ਨ ਆਈ ॥
ग्रिह ऐबे की बुधि न आई ॥


Flag Counter