Sri Dasam Granth

Stránka - 1242


ਜਹ ਮੂਰਖ ਨਹਿ ਸੂਝਤ ਚਾਲਾ ॥੪੯॥
jah moorakh neh soojhat chaalaa |49|

Blázon, ktorý nepozná situáciu. 49.

ਇਹ ਬਿਧਿ ਭਾਖਿ ਖਾਨ ਸਭ ਧਾਏ ॥
eih bidh bhaakh khaan sabh dhaae |

Keď to povedali, pribehli všetci Pathani

ਬਾਧੇ ਚੁੰਗ ਚੌਪ ਤਨ ਆਏ ॥
baadhe chung chauap tan aae |

A prišli s telami (naplnenými) chao v skupinách.

ਸਮਸਦੀਨ ਲਛਿਮਨ ਜਹ ਘਾਯੋ ॥
samasadeen lachhiman jah ghaayo |

Kde zabil Shamsdin Lachman,

ਤਿਹ ਠਾ ਸਕਲ ਸੈਨ ਮਿਲਿ ਆਯੋ ॥੫੦॥
tih tthaa sakal sain mil aayo |50|

Na tom mieste sa zišla celá armáda. 50.

ਲੋਦੀ ਸੂਰ ਨਯਾਜੀ ਚਲੇ ॥
lodee soor nayaajee chale |

Lodi, Sur (kasta Pathanov) Niazi

ਲੀਨੇ ਸੰਗ ਸੂਰਮਾ ਭਲੇ ॥
leene sang sooramaa bhale |

Vzali so sebou dobrých bojovníkov.

ਦਾਓਜਈ ਰੁਹੇਲੇ ਆਏ ॥
daaojee ruhele aae |

(okrem nich) Daozai (odnož 'Daudzai' Pathans) Ruhele,

ਆਫਰੀਦਿਯਨ ਤੁਰੈ ਨਚਾਏ ॥੫੧॥
aafareediyan turai nachaae |51|

Afiridi (Pathans) tiež tancovali (svoje) kone. 51.

ਦੋਹਰਾ ॥
doharaa |

duálne:

ਬਾਵਨ ਖੇਲ ਪਠਾਨ ਤਹ ਸਭੈ ਪਰੇ ਅਰਿਰਾਇ ॥
baavan khel patthaan tah sabhai pare ariraae |

Bawan Khel Pathans (Pathani päťdesiatich dvoch klanov) tam všetci padli.

ਭਾਤਿ ਭਾਤਿ ਬਾਨਾ ਬਧੇ ਗਨਨਾ ਗਨੀ ਨ ਜਾਇ ॥੫੨॥
bhaat bhaat baanaa badhe gananaa ganee na jaae |52|

(Oni) boli zdobené rôznymi látkami, ktoré sa nedajú spočítať. 52.

ਚੌਪਈ ॥
chauapee |

dvadsaťštyri:

ਪਖਰਿਯਾਰੇ ਦ੍ਵਾਰਨ ਨਹਿ ਮਾਵੈ ॥
pakhariyaare dvaaran neh maavai |

Jazdci sa pri bráne nezdržiavali.

ਜਹਾ ਤਹਾ ਭਟ ਤੁਰੰਗ ਨਚਾਵੈ ॥
jahaa tahaa bhatt turang nachaavai |

Bojovníci, kde kone tancovali.

ਬਾਨਨ ਕੀ ਆਂਧੀ ਤਹ ਆਈ ॥
baanan kee aandhee tah aaee |

Prišla búrka šípov,

ਹਾਥ ਪਸਾਰਾ ਲਖਾ ਨ ਜਾਈ ॥੫੩॥
haath pasaaraa lakhaa na jaaee |53|

(Kvôli tomu) nevidel ani keď natiahol ruky. 53.

ਇਹ ਬਿਧਿ ਸੋਰ ਨਗਰ ਮੈ ਪਯੋ ॥
eih bidh sor nagar mai payo |

V meste bol teda hluk. (začína sa objavovať)

ਜਨੁ ਰਵਿ ਉਲਟਿ ਪਲਟ ਹ੍ਵੈ ਗਯੋ ॥
jan rav ulatt palatt hvai gayo |

Akoby sa slnko obrátilo hore nohami,

ਜੈਸੇ ਜਲਧਿ ਬਾਰਿ ਪਰਹਰੈ ॥
jaise jaladh baar paraharai |

Alebo keď more nafúkne vodu (čo znamená, že prišiel príliv)

ਉਛਰਿ ਉਛਰਿ ਮਛਰੀ ਜ੍ਯੋਂ ਮਰੈ ॥੫੪॥
auchhar uchhar machharee jayon marai |54|

Alebo ako ryby skáču a umierajú. 54.

ਜਿਹ ਬਿਧਿ ਨਾਵ ਨਦੀ ਕੀ ਧਾਰਾ ॥
jih bidh naav nadee kee dhaaraa |

Ako loď v rieke

ਬਹੀ ਜਾਤ ਕੋਊ ਨਹਿ ਰਖਵਾਰਾ ॥
bahee jaat koaoo neh rakhavaaraa |

uteká preč a nie je tam žiadny správca.

ਤੈਸੀ ਦਸਾ ਨਗਰ ਕੀ ਭਈ ॥
taisee dasaa nagar kee bhee |

Tak sa zmenil stav mesta.

ਜਨੁ ਬਿਨੁ ਸਕ੍ਰ ਸਚੀ ਹ੍ਵੈ ਗਈ ॥੫੫॥
jan bin sakr sachee hvai gee |55|

(Vyzeralo to takto), akoby Sachi zostala bez Indru. 55.

ਦੋਹਰਾ ॥
doharaa |

duálne:

ਇਹਿ ਦਿਸਿ ਸਭ ਛਤ੍ਰੀ ਚੜੇ ਉਹਿ ਦਿਸਿ ਚੜੇ ਪਠਾਨ ॥
eihi dis sabh chhatree charre uhi dis charre patthaan |

Z tejto strany vystúpili všetci Chhatri a z tej strany vystúpili Pathani.

ਸੁਨਹੁ ਸੰਤ ਚਿਤ ਦੈ ਸਭੈ ਜਿਹ ਬਿਧਿ ਭਯੋ ਨਿਦਾਨ ॥੫੬॥
sunahu sant chit dai sabhai jih bidh bhayo nidaan |56|

Ó svätí! Počúvaj z celého srdca, cesta (všetka hlučná opitosť) skončila. 56.

ਭੁਜੰਗ ਪ੍ਰਯਾਤ ਛੰਦ ॥
bhujang prayaat chhand |

Verš Bhujang Prayat:

ਜਬੈ ਜੋਰਿ ਬਾਨਾ ਅਨੀ ਖਾਨ ਆਏ ॥
jabai jor baanaa anee khaan aae |

Keď prišla armáda Pathanov s lukmi a šípmi

ਇਤੈ ਛੋਭਿ ਛਤ੍ਰੀ ਸਭੈ ਬੀਰ ਧਾਏ ॥
eitai chhobh chhatree sabhai beer dhaae |

Takže odtiaľto prišli všetci bojovníci Chhatri v hneve.

ਚਲੇ ਬਾਨ ਐਸੇ ਦੁਹੂੰ ਓਰ ਭਾਰੇ ॥
chale baan aaise duhoon or bhaare |

Takéto ťažké šípy išli z oboch strán

ਲਗੈ ਅੰਗ ਜਾ ਕੇ ਨ ਜਾਹੀ ਨਿਕਾਰੇ ॥੫੭॥
lagai ang jaa ke na jaahee nikaare |57|

To, čo uviazlo v tele, (potom) nemožno odstrániť. 57.

ਤਬੈ ਲਛਿਮਨ ਕੁਮਾਰ ਜੂ ਕੋਪ ਕੈ ਕੈ ॥
tabai lachhiman kumaar joo kop kai kai |

Potom sa Lachman Kumar nahneval

ਹਨੇ ਖਾਨ ਬਾਨੀ ਸਭੈ ਸਸਤ੍ਰ ਲੈ ਕੈ ॥
hane khaan baanee sabhai sasatr lai kai |

Mukhi („Bani“) zabil Pathanov zbraňami.

ਕਿਤੇ ਖੇਤ ਮਾਰੇ ਪਰੇ ਬੀਰ ਐਸੇ ॥
kite khet maare pare beer aaise |

Niekde takto mŕtvi hrdinovia ležali na bojisku

ਬਿਰਾਜੈ ਕਟੇ ਇੰਦ੍ਰ ਕੇ ਕੇਤੁ ਜੈਸੇ ॥੫੮॥
biraajai katte indr ke ket jaise |58|

Tak ako sa strihajú Indrove vlajky. 58.

ਪੀਏ ਜਾਨੁ ਭੰਗੈ ਮਲੰਗੈ ਪਰੇ ਹੈ ॥
pee jaan bhangai malangai pare hai |

(Vyzerali takto, keď ležali na bojisku), ako keby Malang ležal po pití bhangu.

ਕਹੂੰ ਕੋਟਿ ਸੌਡੀਨ ਸੀਸੈ ਝਰੇ ਹੈ ॥
kahoon kott sauaddeen seesai jhare hai |

Niekde spadli hlavy mnohých slonov.

ਕਹੂੰ ਉਸਟ ਮਾਰੇ ਸੁ ਲੈ ਭੂਮਿ ਤੋਪੈ ॥
kahoon usatt maare su lai bhoom topai |

Niekde zabité ťavy vyzerali na bojisku povedome.

ਕਹੂੰ ਖੇਤ ਖਾਡੇ ਲਸੈ ਨਗਨ ਧੋਪੈ ॥੫੯॥
kahoon khet khaadde lasai nagan dhopai |59|

Niekde na bojisku mávali obnažené meče a meče. 59.

ਕਹੂੰ ਬਾਨ ਕਾਟੇ ਪਰੇ ਭੂਮਿ ਐਸੇ ॥
kahoon baan kaatte pare bhoom aaise |

Niekde takto rozsekaní šípmi (hrdinovia) ležali na zemi

ਬੁਯੋ ਕੋ ਕ੍ਰਿਸਾਨੈ ਕਢੇ ਈਖ ਜੈਸੇ ॥
buyo ko krisaanai kadte eekh jaise |

Keďže farmár zozbieral cukrovú trstinu (sväzky) na siatie.

ਕਹੂੰ ਲਹਿਲਹੈ ਪੇਟ ਮੈ ਯੌ ਕਟਾਰੀ ॥
kahoon lahilahai pett mai yau kattaaree |

Niekde v žalúdku žihadlo takto svietilo,

ਮਨੋ ਮਛ ਸੋਹੈ ਬਧੇ ਬੀਚ ਜਾਰੀ ॥੬੦॥
mano machh sohai badhe beech jaaree |60|

Akoby si ryba chytená do siete užívala. 60.

ਕਿਤੈ ਪੇਟ ਪਾਟੇ ਪਰੇ ਖੇਤ ਬਾਜੀ ॥
kitai pett paatte pare khet baajee |

Niekde na bojisku ležali kone s roztrhanými bruchami.

ਕਹੂੰ ਮਤ ਦੰਤੀ ਫਿਰੈ ਛੂਛ ਤਾਜੀ ॥
kahoon mat dantee firai chhoochh taajee |

Niekde boli divoké slony a kone, ktoré boli unavené zo svojich jazdcov.

ਕਹੂੰ ਮੂੰਡ ਮਾਲੀ ਪੁਐ ਮੁੰਡ ਮਾਲਾ ॥
kahoon moondd maalee puaai mundd maalaa |

Niekde Shiva („Moond Mali“) ponúkal girlandu z hláv.