Sri Dasam Granth

Stránka - 123


ਰੋਹ ਦਿਖਾਲੀ ਦਿਤੀਆ ਵਰਿਆਮੀ ਤੁਰੇ ਨਚਾਏ ॥
roh dikhaalee diteea variaamee ture nachaae |

Bola videná veľká zúrivosť a statoční bojovníci prinútili kone tancovať.

ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥
ghure damaame dohare jam baahan jiau ararraae |

Dvojité trúbenie znelo ako hlasný hlas samca byvola, vozidlo Yama.

ਦੇਉ ਦਾਨੋ ਲੁਝਣ ਆਏ ॥੨੩॥
deo daano lujhan aae |23|

Bohovia a démoni sa zhromaždili, aby bojovali.23.

ਪਉੜੀ ॥
paurree |

PAURI

ਦਾਨੋ ਦੇਉ ਅਨਾਗੀ ਸੰਘਰੁ ਰਚਿਆ ॥
daano deo anaagee sanghar rachiaa |

Démoni a bohovia začali nepretržitú vojnu.

ਫੁਲ ਖਿੜੇ ਜਣ ਬਾਗੀਂ ਬਾਣੇ ਜੋਧਿਆਂ ॥
ful khirre jan baageen baane jodhiaan |

Odevy bojovníkov vyzerajú ako kvety v záhrade.

ਭੂਤਾਂ ਇਲਾਂ ਕਾਗੀਂ ਗੋਸਤ ਭਖਿਆ ॥
bhootaan ilaan kaageen gosat bhakhiaa |

Duchovia, supy a vrany zožrali mäso.

ਹੁੰਮੜ ਧੁੰਮੜ ਜਾਗੀ ਘਤੀ ਸੂਰਿਆਂ ॥੨੪॥
hunmarr dhunmarr jaagee ghatee sooriaan |24|

Statoční bojovníci začali behať o.24.

ਸਟ ਪਈ ਨਗਾਰੇ ਦਲਾਂ ਮੁਕਾਬਲਾ ॥
satt pee nagaare dalaan mukaabalaa |

Trúbka bola porazená a armády sa navzájom útočili.

ਦਿਤੇ ਦੇਉ ਭਜਾਈ ਮਿਲਿ ਕੈ ਰਾਕਸੀਂ ॥
dite deo bhajaaee mil kai raakaseen |

Démoni sa zhromaždili a prinútili bohov utiecť.

ਲੋਕੀ ਤਿਹੀ ਫਿਰਾਹੀ ਦੋਹੀ ਆਪਣੀ ॥
lokee tihee firaahee dohee aapanee |

Prejavili svoju autoritu v troch svetoch.

ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥
duragaa dee saam takaaee devaan ddaradiaan |

Bohovia, ktorí boli vystrašení, prešli pod útočisko Durga.

ਆਂਦੀ ਚੰਡਿ ਚੜਾਈ ਉਤੇ ਰਾਕਸਾ ॥੨੫॥
aandee chandd charraaee ute raakasaa |25|

Spôsobili, že bohyňa Chandi viedla vojnu s démonmi.25.

ਪਉੜੀ ॥
paurree |

PAURI

ਆਈ ਫੇਰ ਭਵਾਨੀ ਖਬਰੀ ਪਾਈਆ ॥
aaee fer bhavaanee khabaree paaeea |

Démoni počujú správu, že bohyňa Bhavani opäť prišla.

ਦੈਤ ਵਡੇ ਅਭਿਮਾਨੀ ਹੋਏ ਏਕਠੇ ॥
dait vadde abhimaanee hoe ekatthe |

Vysoko egoistickí démoni sa zhromaždili.

ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥
lochan dhoom gumaanee raae bulaaeaa |

Kráľ Sumbh poslal po egoistu Lochana Dhuma.

ਜਗ ਵਿਚ ਵਡਾ ਦਾਨੋ ਆਪ ਕਹਾਇਆ ॥
jag vich vaddaa daano aap kahaaeaa |

Nechal sa nazvať veľkým démonom.

ਸਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥
satt pee kharachaamee duragaa liaavanee |26|

Na bubon obalený kožou somára udreli a vyhlásili, že Durgu prinesú.26.

ਪਉੜੀ ॥
paurree |

PAURI

ਕੜਕ ਉਠੀ ਰਣ ਚੰਡੀ ਫਉਜਾਂ ਦੇਖ ਕੈ ॥
karrak utthee ran chanddee faujaan dekh kai |

Keď Chandi videl armády na bojisku, hlasno zakričal.

ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥
dhoohi miaano khanddaa hoee saahamane |

Vytiahla svoj dvojsečný meč z pošvy a prišla pred nepriateľa.

ਸਭੇ ਬੀਰ ਸੰਘਾਰੇ ਧੂਮਰਨੈਣ ਦੇ ॥
sabhe beer sanghaare dhoomaranain de |

Zabila všetkých bojovníkov Dhumar Nain.

ਜਣ ਲੈ ਕਟੇ ਆਰੇ ਦਰਖਤ ਬਾਢੀਆਂ ॥੨੭॥
jan lai katte aare darakhat baadteean |27|

Zdá sa, že tesári pílou rúbali stromy.27.

ਪਉੜੀ ॥
paurree |

PAURI

ਚੋਬੀਂ ਧਉਂਸ ਬਜਾਈ ਦਲਾਂ ਮੁਕਾਬਲਾ ॥
chobeen dhauns bajaaee dalaan mukaabalaa |

Bubeníci rozozvučali bubny a armády na seba útočili.

ਰੋਹ ਭਵਾਨੀ ਆਈ ਉਤੇ ਰਾਕਸਾਂ ॥
roh bhavaanee aaee ute raakasaan |

Rozzúrený Bhavani zaútočil na démonov.

ਖਬੈ ਦਸਤ ਨਚਾਈ ਸੀਹਣ ਸਾਰ ਦੀ ॥
khabai dasat nachaaee seehan saar dee |

Ľavou rukou spôsobila tanec leva z ocele (meča).

ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ॥
bahutiaan de tan laaee keetee rangulee |

Narazila ho na telá mnohých ukrutných a urobila ho farebným.

ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥
bhaaeean maaran bhaaee duragaa jaan kai |

Bratia zabíjajú bratov a mýlia si ich s Durgou.

ਰੋਹ ਹੋਇ ਚਲਾਈ ਰਾਕਸਿ ਰਾਇ ਨੂੰ ॥
roh hoe chalaaee raakas raae noo |

Keďže bola rozzúrená, udrela na kráľa démonov.

ਜਮ ਪੁਰ ਦੀਆ ਪਠਾਈ ਲੋਚਨ ਧੂਮ ਨੂੰ ॥
jam pur deea patthaaee lochan dhoom noo |

Lochan Dhum bol poslaný do mesta Yama.

ਜਾਪੇ ਦਿਤੀ ਸਾਈ ਮਾਰਨ ਸੁੰਭ ਦੀ ॥੨੮॥
jaape ditee saaee maaran sunbh dee |28|

Zdá sa, že dala zálohu na zabitie Sumbha.28.

ਪਉੜੀ ॥
paurree |

PAURI

ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥
bhane dait pukaare raaje sunbh thai |

Démoni sa rozbehli k svojmu kráľovi Sumbhovi a prosili ho

ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ ॥
lochan dhoom sanghaare sane sipaaheean |

���Lochan Dhum bol zabitý spolu so svojimi vojakmi

ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥
chun chun jodhe maare andar khet dai |

���Vybrala bojovníkov a zabila ich na bojisku

ਜਾਪਨ ਅੰਬਰਿ ਤਾਰੇ ਡਿਗਨਿ ਸੂਰਮੇ ॥
jaapan anbar taare ddigan soorame |

���Zdá sa, že bojovníci spadli ako hviezdy z neba

ਗਿਰੇ ਪਰਬਤ ਭਾਰੇ ਮਾਰੇ ਬਿਜੁ ਦੇ ॥
gire parabat bhaare maare bij de |

���Obrovské hory padli, pretože ich zasiahol blesk

ਦੈਤਾਂ ਦੇ ਦਲ ਹਾਰੇ ਦਹਸਤ ਖਾਇ ਕੈ ॥
daitaan de dal haare dahasat khaae kai |

���Sily démonov boli porazené, keď prepadli panike

ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥
bache su maare maare rahade raae thai |29|

���Tí, čo zostali, boli tiež zabití a ostatní prišli ku kráľovi.���29.

ਪਉੜੀ ॥
paurree |

PAURI

ਰੋਹ ਹੋਇ ਬੁਲਾਏ ਰਾਕਸਿ ਰਾਇ ਨੇ ॥
roh hoe bulaae raakas raae ne |

Veľmi rozzúrený kráľ zavolal démonov.

ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥
baitthe mataa pakaae duragaa liaavanee |

Rozhodli sa zajať Durgu.

ਚੰਡ ਅਰ ਮੁੰਡ ਪਠਾਏ ਬਹੁਤਾ ਕਟਕੁ ਦੈ ॥
chandd ar mundd patthaae bahutaa kattak dai |

Chand a Mund boli poslaní s obrovskými silami.

ਜਾਪੇ ਛਪਰ ਛਾਏ ਬਣੀਆ ਕੇਜਮਾ ॥
jaape chhapar chhaae baneea kejamaa |

Zdalo sa, že meče, ktoré sa spojili, boli ako slamené strechy.

ਜੇਤੇ ਰਾਇ ਬੁਲਾਏ ਚਲੇ ਜੁਧ ਨੋ ॥
jete raae bulaae chale judh no |

Všetci, ktorí boli povolaní, pochodovali do vojny.

ਜਣ ਜਮ ਪੁਰ ਪਕੜ ਚਲਾਏ ਸਭੇ ਮਾਰਣੇ ॥੩੦॥
jan jam pur pakarr chalaae sabhe maarane |30|

Zdá sa, že všetkých chytili a poslali do mesta Yama na zabitie.30.

ਪਉੜੀ ॥
paurree |

PAURI

ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ॥
dtol nagaare vaae dalaan mukaabalaa |

Zazneli bubny a trúbky a vojská na seba útočili.

ਰੋਹ ਰੁਹੇਲੇ ਆਏ ਉਤੇ ਰਾਕਸਾਂ ॥
roh ruhele aae ute raakasaan |

Rozzúrení bojovníci pochodovali proti démonom.

ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ ॥
sabhanee ture nachaae barachhe pakarr kai |

Všetci držali svoje dýky a prinútili ich kone tancovať.

ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ॥
bahute maar giraae andar khet dai |

Mnohí boli zabití a hodení na bojisko.

ਤੀਰੀ ਛਹਬਰ ਲਾਈ ਬੁਠੀ ਦੇਵਤਾ ॥੩੧॥
teeree chhahabar laaee butthee devataa |31|

Šípy vystrelené bohyňou prichádzali v sprchách.31.

ਭੇਰੀ ਸੰਖ ਵਜਾਏ ਸੰਘਰਿ ਰਚਿਆ ॥
bheree sankh vajaae sanghar rachiaa |

Zazneli bubny a lastúry a začala sa vojna.