Sri Dasam Granth

Stranica - 952


ਤਬ ਸਸਿਯਾ ਅਤਿ ਚਮਕਿ ਚਿਤ ਤਾ ਕੌ ਕਿਯੋ ਉਪਾਇ ॥
tab sasiyaa at chamak chit taa kau kiyo upaae |

Sassi je pobjesnila, planirala u srcu,

ਸਖੀ ਜਿਤੀ ਸ੍ਯਾਨੀ ਹੁਤੀ ਤੇ ਸਭ ਲਈ ਬੁਲਾਇ ॥੧੮॥
sakhee jitee sayaanee hutee te sabh lee bulaae |18|

I prozvao je sve simpatične prijatelje.(18)

ਚੌਪਈ ॥
chauapee |

Chaupaee

ਤਬ ਸਖਿਯਨ ਯਹ ਕਿਯੌ ਉਪਾਈ ॥
tab sakhiyan yah kiyau upaaee |

Zatim su Sakhi učinili ovu mjeru

ਜੰਤ੍ਰ ਮੰਤ੍ਰ ਕਰਿ ਲਯੋ ਬੁਲਾਈ ॥
jantr mantr kar layo bulaaee |

Prijatelji su joj predložili lijekove i magičnim čarolijama prizvali radžu.

ਸਸਿਯਾ ਸੰਗ ਪ੍ਰੇਮ ਅਤਿ ਭਯੋ ॥
sasiyaa sang prem at bhayo |

(On) se zaljubio u Sasiyu

ਪਹਿਲੀ ਤ੍ਰਿਯ ਪਰਹਰਿ ਕਰਿ ਦਯੋ ॥੧੯॥
pahilee triy parahar kar dayo |19|

Radža se zaljubio u Sassi i napustio svoju prvu Rani.(19)

ਭਾਤਿ ਭਾਤਿ ਤਾ ਸੋ ਰਤਿ ਮਾਨੈ ॥
bhaat bhaat taa so rat maanai |

(On) je vodio ljubav s njom

ਬਰਸ ਦਿਵਸ ਕੋ ਇਕ ਦਿਨ ਜਾਨੈ ॥
baras divas ko ik din jaanai |

Počela je uživati u neprestanim vođenja ljubavi, a godine su prolazile kao trenuci.

ਤਾ ਪਰ ਮਤ ਅਧਿਕ ਨ੍ਰਿਪ ਭਯੋ ॥
taa par mat adhik nrip bhayo |

Kralj se toliko udubio u to

ਗ੍ਰਿਹ ਕੋ ਰਾਜ ਬਿਸਰਿ ਸਭ ਗਯੋ ॥੨੦॥
grih ko raaj bisar sabh gayo |20|

Opijen njezinom ljubavi, raja je zanemario sve svoje kraljevske dužnosti.(20)

ਦੋਹਰਾ ॥
doharaa |

Dohira

ਏਕ ਤਰੁਨਿ ਦੂਜੇ ਚਤੁਰਿ ਤਰੁਨ ਤੀਸਰੇ ਪਾਇ ॥
ek tarun dooje chatur tarun teesare paae |

Kao prvo, bila je mladolika, kao drugo bila je pametna i kao treće bila je lako dostupna,

ਚਹਤ ਲਗਾਯੋ ਉਰਨ ਸੋ ਛਿਨਕਿ ਨ ਛੋਰਿਯੋ ਜਾਇ ॥੨੧॥
chahat lagaayo uran so chhinak na chhoriyo jaae |21|

A radža je bio potpuno zadubljen u njenu ljubav i nikada nije htio otići.(21)

ਚੌਪਈ ॥
chauapee |

Chaupaee

ਰੈਨਿ ਦਿਵਸ ਤਾ ਸੋ ਰਤਿ ਮਾਨੈ ॥
rain divas taa so rat maanai |

(Sasiya također) vodila je ljubav s njim dan i noć

ਪ੍ਰਾਨਨ ਤੇ ਪ੍ਯਾਰੋ ਪਹਿਚਾਨੈ ॥
praanan te payaaro pahichaanai |

Dan i noć uživala bi s njim i cijenila ga mnogo više od vlastitog života.

ਲਾਗੀ ਰਹਤ ਤਵਨ ਕੇ ਉਰ ਸੋ ॥
laagee rahat tavan ke ur so |

(Sve vrijeme) držeći se za grudi

ਜੈਸੋ ਭਾਤਿ ਮਾਖਿਕਾ ਗੁਰ ਸੋ ॥੨੨॥
jaiso bhaat maakhikaa gur so |22|

Ostat će vezana za njega, kao što muhe ostaju zaglavljene u kuglicama šećera.(22)

ਸਵੈਯਾ ॥
savaiyaa |

Savaiyya

ਲਾਲ ਕੋ ਖ੍ਯਾਲ ਅਨੂਪਮ ਹੇਰਿ ਸੁ ਰੀਝ ਰਹੀ ਅਬਲਾ ਮਨ ਮਾਹੀ ॥
laal ko khayaal anoopam her su reejh rahee abalaa man maahee |

Njezin ljubavnik u mislima, osjećala bi se sitom.

ਛੈਲਨਿ ਛੈਲ ਛਕੇ ਰਸ ਸੋ ਦੋਊ ਹੇਰਿ ਤਿਨੇ ਮਨ ਮੈ ਬਲਿ ਜਾਹੀ ॥
chhailan chhail chhake ras so doaoo her tine man mai bal jaahee |

Gledajući njezinu ljubav, svi bi joj se divili, i mladi i stari.

ਕਾਮ ਕਸੀ ਸੁ ਸਸੀ ਸਸਿ ਸੀ ਛਬਿ ਮੀਤ ਸੋ ਨੈਨ ਮਿਲੇ ਮੁਸਕਾਹੀ ॥
kaam kasee su sasee sas see chhab meet so nain mile musakaahee |

Prožet ljubavnom strašću, Sassi bi ga počastio osmjesima.

ਯੌ ਡਹਕੀ ਬਹਕੀ ਛਬਿ ਯਾਰ ਪੀਯਾ ਹੂੰ ਕੋ ਪਾਇ ਪਤੀਜਤ ਨਾਹੀ ॥੨੩॥
yau ddahakee bahakee chhab yaar peeyaa hoon ko paae pateejat naahee |23|

Toliko je pobjesnila od ljubavi prema njemu da se nije htjela zasititi.(23)

ਕਬਿਤੁ ॥
kabit |

Kabit

ਜੋਬਨ ਕੇ ਜੋਰ ਜੋਰਾਵਰੀ ਜਾਗੀ ਜਾਲਿਮ ਸੋ ਜਗ ਤੇ ਅਨ੍ਰਯਾਰੀਯੌ ਬਿਸਾਰੀ ਸੁਧਿ ਚੀਤ ਕੀ ॥
joban ke jor joraavaree jaagee jaalim so jag te anrayaareeyau bisaaree sudh cheet kee |

Sa snagom mladosti, njezina se strast toliko razbuktala, da je hrabri čovjek, čak, zanemario izvođenje svojih dobrih djela.

ਨਿਸਿ ਦਿਨ ਲਾਗਿਯੋ ਰਹਿਤ ਤਾ ਸੋ ਛਬਿ ਕੀ ਜ੍ਯੋਂ ਏਕੈ ਹ੍ਵੈ ਗਈ ਸੁ ਮਾਨੋ ਐਸੀ ਰਾਜਨੀਤ ਕੀ ॥
nis din laagiyo rahit taa so chhab kee jayon ekai hvai gee su maano aaisee raajaneet kee |

Danju i noću utapao je u njeno obožavanje, I činilo se da su suverenost i ljubav postali sinonimi.

ਅਪਨੇ ਹੀ ਹਾਥਨ ਬਨਾਵਤ ਸਿੰਗਾਰ ਤਾ ਕੇ ਪਾਸ ਕੀ ਸਖੀ ਨ ਕੀਨ ਨੈਕ ਕੁ ਪ੍ਰਤੀਤ ਕੀ ॥
apane hee haathan banaavat singaar taa ke paas kee sakhee na keen naik ku prateet kee |

Bez brige njezinih prijateljica i sluškinja, on bi je sam šminkao,

ਅੰਗ ਲਪਟਾਇ ਮੁਖੁ ਚਾਪਿ ਬਲਿ ਜਾਇ ਤਾ ਕੇ ਐਸੋ ਹੀ ਪਿਯਾਰੀ ਜਾਨੈ ਪ੍ਰੀਤਮ ਸੋ ਪ੍ਰੀਤ ਕੀ ॥੨੪॥
ang lapattaae mukh chaap bal jaae taa ke aaiso hee piyaaree jaanai preetam so preet kee |24|

On bi je kroz svoje usne mazio po cijelom tijelu, a ona bi mu uzvraćala velikom privrženošću i ljubavlju.(24)

ਦੋਹਰਾ ॥
doharaa |

Dohira

ਰੂਪ ਲਲਾ ਕੋ ਲਾਲਚੀ ਲੋਚਨ ਲਾਲ ਅਮੋਲ ॥
roop lalaa ko laalachee lochan laal amol |

'Njegovo lice je zamamno, a oči izazovne.

ਬੰਕ ਬਿਲੌਕਨਿ ਖਰਚ ਧਨੁ ਮੋ ਮਨ ਲੀਨੋ ਮੋਲ ॥੨੫॥
bank bilauakan kharach dhan mo man leeno mol |25|

'Potrošit ću svu svoju dragocjenu svijest da privučem njegovu ljubav.'(25)

ਸਵੈਯਾ ॥
savaiyaa |

Savaiyya

ਰੀਝ ਰਹੀ ਅਬਲਾ ਮਨ ਮੈ ਅਤਿ ਹੀ ਲਖਿ ਰੂਪ ਸਰੂਪ ਕੀ ਧਾਨੀ ॥
reejh rahee abalaa man mai at hee lakh roop saroop kee dhaanee |

'Sve dame u nevolji osjećaju se ushićeno promatrajući njegovu milost.

ਸ੍ਰਯਾਨ ਛੁਟੀ ਸਿਗਰੀ ਸਭ ਕੀ ਲਖਿ ਲਾਲ ਕੋ ਖਿਯਾਲ ਭਈ ਅਤਿ ਯਾਨੀ ॥
srayaan chhuttee sigaree sabh kee lakh laal ko khiyaal bhee at yaanee |

(Pjesnik) Siam kaže: 'Napuštajući svu svoju skromnost, prijateljice su zapele u njegovom izgledu.

ਲਾਜ ਤਜੀ ਸਜਿ ਸਾਜ ਸਭੈ ਲਖਿ ਹੇਰਿ ਰਹੀ ਸਜਨੀ ਸਭ ਸ੍ਯਾਨੀ ॥
laaj tajee saj saaj sabhai lakh her rahee sajanee sabh sayaanee |

'Mnogo sam se trudio provjeriti svoj um, ali ne sluša me i prodao se

ਹੌ ਮਨ ਹੋਰਿ ਰਹੀ ਨ ਹਟਿਯੋ ਬਿਨੁ ਦਾਮਨ ਮੀਤ ਕੇ ਹਾਥ ਬਿਕਾਨੀ ॥੨੬॥
hau man hor rahee na hattiyo bin daaman meet ke haath bikaanee |26|

sama u njegovim rukama bez novčane dobiti.'(26)

ਸਸਿਯਾ ਬਾਚ ॥
sasiyaa baach |

Sasiya je rekla:

ਅੰਗ ਸਭੈ ਬਿਨੁ ਸੰਗ ਸਖੀ ਸਿਵ ਕੋ ਅਰਿ ਆਨਿ ਅਨੰਗ ਜਗ੍ਯੋ ॥
ang sabhai bin sang sakhee siv ko ar aan anang jagayo |

'O moj prijatelju, u njegovoj razdvojenosti, strast je nadjačala cijelo moje tijelo.

ਤਬ ਤੇ ਨ ਸੁਹਾਤ ਕਛੂ ਮੁਹਿ ਕੋ ਸਭ ਖਾਨ ਔ ਪਾਨ ਸਿਯਾਨ ਭਗ੍ਰਯੋ ॥
tab te na suhaat kachhoo muhi ko sabh khaan aau paan siyaan bhagrayo |

'Niti mi se kiti niti želim utažiti apetit.

ਝਟਕੌ ਪਟਕੌ ਚਿਤ ਤੇ ਝਟ ਦੈ ਨ ਛੂਟੇ ਇਹ ਭਾਤਿ ਸੋ ਨੇਹ ਲਗ੍ਯੋ ॥
jhattakau pattakau chit te jhatt dai na chhootte ih bhaat so neh lagayo |

'Unatoč naporima da se odreknete, ne može se napustiti.

ਬਲਿ ਹੌ ਜੁ ਗਈ ਠਗ ਕੌ ਠਗਨੈ ਠਗ ਮੈ ਨ ਠਗ੍ਯੋ ਠਗ ਮੋਹਿ ਠਗ੍ਯੋ ॥੨੭॥
bal hau ju gee tthag kau tthaganai tthag mai na tthagayo tthag mohi tthagayo |27|

'Htio sam ga uhvatiti, ali mi je prevarant oteo srce.(27)

ਕਬਿਤੁ ॥
kabit |

Kabit

ਦੇਖੇ ਮੁਖ ਜੀਹੌ ਬਿਨੁ ਦੇਖੇ ਪਿਯ ਹੂੰ ਨ ਪਾਣੀ ਤਾਤ ਮਾਤ ਤ੍ਯਾਗ ਬਾਤ ਇਹੈ ਹੈ ਪ੍ਰਤੀਤ ਕੀ ॥
dekhe mukh jeehau bin dekhe piy hoon na paanee taat maat tayaag baat ihai hai prateet kee |

'Živjet ću prema njegovoj viziji i neću piti ni vodu a da ga ne ugledam.

ਐਸੋ ਪ੍ਰਨ ਲੈਹੌ ਪਿਯ ਕਹੈ ਸੋਈ ਕਾਜ ਕੈਹੌ ਅਤਿ ਹੀ ਰਿਝੈਹੌ ਯਹੈ ਸਿਛਾ ਰਾਜਨੀਤ ਕੀ ॥
aaiso pran laihau piy kahai soee kaaj kaihau at hee rijhaihau yahai sichhaa raajaneet kee |

'Žrtvovat ću svoje roditelje, a to je kriterij mog života. »Kunem se da ću učiniti sve što traži.

ਜੌ ਕਹੈ ਬਕੈਹੌ ਕਹੈ ਪਾਨੀ ਭਰਿ ਆਨਿ ਦੈਹੌ ਹੇਰੇ ਬਲਿ ਜੈਹੌ ਸੁਨ ਸਖੀ ਬਾਤ ਚੀਤ ਕੀ ॥
jau kahai bakaihau kahai paanee bhar aan daihau here bal jaihau sun sakhee baat cheet kee |

'Služit ću mu do kraja i to mi je jedina želja. 'Ako me zamoli da donesem čašu vode, učinit ću to. 'Slušajte moji prijatelji; Ja sam žrtva za njegovu elokaciju.

ਲਗਨ ਨਿਗੌਡੀ ਲਾਗੀ ਜਾ ਤੈ ਨੀਦ ਭੂਖਿ ਭਾਗੀ ਪ੍ਯਾਰੋ ਮੀਤ ਮੇਰੋ ਹੋ ਪਿਯਾਰੀ ਅਤਿ ਮੀਤ ਕੀ ॥੨੮॥
lagan nigauaddee laagee jaa tai need bhookh bhaagee payaaro meet mero ho piyaaree at meet kee |28|

'Otkad sam se vezala s njim, izgubila sam sav apetit kao i san 'Ja sam sva za svog ljubavnika i moj ljubavnik je sve za mene.'(28)

ਚੌਪਈ ॥
chauapee |

Chaupaee

ਯਹ ਸਭ ਬਾਤ ਤਵਨ ਸੁਨਿ ਪਾਈ ॥
yah sabh baat tavan sun paaee |

On (kraljica) je sve to čuo

ਪਹਿਲੇ ਬ੍ਯਾਹਿ ਧਾਮ ਮੈ ਆਈ ॥
pahile bayaeh dhaam mai aaee |

Sva ta priča doprla je do ušiju žene koja je prva došla (kao njegova prva žena).

ਯਾ ਸੌ ਪ੍ਰੀਤਿ ਸੁਨਤ ਰਿਸਿ ਭਰੀ ॥
yaa sau preet sunat ris bharee |

Bio je ispunjen gnjevom nakon što je čuo razgovor o ljubavi od njega

ਮਸਲਤ ਜੋਰਿ ਸੂਰ ਨਿਜੁ ਕਰੀ ॥੨੯॥
masalat jor soor nij karee |29|

Nekad je slušala njegove slatke riječi, a sada je pozvala nekoliko pouzdanika da se posavjetuju.(29)

ਜਨਮੇ ਕੁਅਰਿ ਬਾਪ ਕੇ ਰਹੀ ॥
janame kuar baap ke rahee |

(Ja ću to razumjeti) Ostao sam samac u očevoj kući,

ਹ੍ਵੈ ਬੇਰਕਤ ਮੇਖਲਾ ਗਹੀ ॥
hvai berakat mekhalaa gahee |

'Otići ću živjeti kod svojih roditelja gdje sam rođen, možda ću morati živjeti kao siromah.

ਘਾਤ ਆਪਣੇ ਪਤ ਕੋ ਕਰਿਹੋ ॥
ghaat aapane pat ko kariho |

Ubit će svog muža

ਸੁਤ ਕੇ ਛਤ੍ਰ ਸੀਸ ਪਰ ਧਰਿਹੋ ॥੩੦॥
sut ke chhatr sees par dhariho |30|

'Ili mogu ubiti svog muža i postaviti sina na prijestolje.(30)

ਜਨੁ ਗ੍ਰਿਹ ਛੋਰਿ ਤੀਰਥਨ ਗਈ ॥
jan grih chhor teerathan gee |

Ili ću otići od kuće i otići na hodočašća

ਮਾਨਹੁ ਰਹਤ ਚੰਦ੍ਰ ਬ੍ਰਤ ਭਈ ॥
maanahu rahat chandr brat bhee |

"Možda bih mogao napustiti svoj dom i otići na hodočašće nakon što položim zavjet Chandera Brata (mjesečev post).

ਯਾ ਸੁਹਾਗ ਤੇ ਰਾਡੈ ਨੀਕੀ ॥
yaa suhaag te raaddai neekee |

(Ja sam) bolja udovica nego ovaj Suhaga.

ਯਾ ਕੀ ਲਗਤ ਰਾਜੇਸ੍ਵਰਿ ਫੀਕੀ ॥੩੧॥
yaa kee lagat raajesvar feekee |31|

'Ili ću možda cijeli život ostati udovica jer je njegovo društvo sada iritantno.(31)

ਦੋਹਰਾ ॥
doharaa |

Dohira

ਖਿਲਤ ਅਖੇਟਕ ਜੋ ਹਨੈ ਹਮਰੇ ਪਤਿ ਕੋ ਕੋਇ ॥
khilat akhettak jo hanai hamare pat ko koe |

'Kad bi mi netko ubio muža u lovu,

ਤੋ ਸੁਨਿ ਕੈ ਸਸਿਯਾ ਮਰੇ ਜਿਯਤ ਨ ਬਚਿ ਹੈ ਸੋਇ ॥੩੨॥
to sun kai sasiyaa mare jiyat na bach hai soe |32|

'Onda, kad to čuje, Sassi Kala neće ostati živa i ubit će se.'(32)

ਚੌਪਈ ॥
chauapee |

Chaupaee

ਬੈਠ ਮੰਤ੍ਰ ਤਿਨ ਯਹੈ ਪਕਾਯੋ ॥
baitth mantr tin yahai pakaayo |

Sjedio je i pripremao ovu rezoluciju

ਅਮਿਤ ਦਰਬੁ ਦੈ ਦੂਤ ਪਠਾਯੋ ॥
amit darab dai doot patthaayo |

On (pouzdanik) je sjeo da razgovara o tome kako će biti nagrađen za svoj plan,

ਖਿਲਤ ਅਖੇਟਕ ਰਾਵ ਜਬੈ ਹੈ ॥
khilat akhettak raav jabai hai |

(Anđeo je to uvjeravao) kada bi se kralj igrao lova

ਤਬ ਮੇਰੋ ਉਰ ਮੈ ਸਰ ਖੈਹੈ ॥੩੩॥
tab mero ur mai sar khaihai |33|

'Kad Raja bude zaokupljen lovom, moja će mu strijela probiti prsa.'(33)

ਤਾ ਕੋ ਕਾਲੁ ਨਿਕਟ ਜਬ ਆਯੋ ॥
taa ko kaal nikatt jab aayo |

Kad se približio Punnuov poziv

ਪੁੰਨੂ ਸਾਹ ਸਿਕਾਰ ਸਿਧਾਯੋ ॥
punoo saah sikaar sidhaayo |

U dogledno vrijeme, Raja Punnu je krenuo u lov.

ਜਬ ਗਹਿਰੇ ਬਨ ਬੀਚ ਸਿਧਾਰਿਯੋ ॥
jab gahire ban beech sidhaariyo |

Kad (je) stigao do guste punđe

ਤਨਿ ਧਨੁ ਬਾਨ ਸਤ੍ਰੁ ਤਬ ਮਾਰਿਯੋ ॥੩੪॥
tan dhan baan satru tab maariyo |34|

Kada se približio gustoj džungli, neprijatelji su na njega bacili strijele.(34)