Sri Dasam Granth

Stranica - 887


ਮਰਤੇ ਪਤਿ ਮੁਹਿ ਬਚਨ ਉਚਾਰੇ ॥
marate pat muhi bachan uchaare |

U trenutku njegove smrti, moj muž je rekao,

ਸੋ ਹੌਂ ਉਚਰਤ ਸਾਥ ਤੁਮਾਰੇ ॥
so hauan ucharat saath tumaare |

'U vrijeme smrti moj je muž to htio i ja vam to govorim.

ਦਿਜ ਬਰ ਸ੍ਰਾਪ ਭੂਪ ਕੋ ਦਿਯੋ ॥
dij bar sraap bhoop ko diyo |

(Prvi) Vrhovni braman prokleo je kralja,

ਤਾ ਤੇ ਭੇਖ ਰੰਕ ਕੋ ਕਿਯੋ ॥੧੦॥
taa te bhekh rank ko kiyo |10|

'Jedan svećenik je prokleo raju da će postati siromah.(10)

ਦੋਹਰਾ ॥
doharaa |

Dohira

ਇਹੀ ਕੋਟ ਕੇ ਦ੍ਵਾਰ ਮੈ ਬਸਿਯਹੁ ਭੂਪਤਿ ਜਾਇ ॥
eihee kott ke dvaar mai basiyahu bhoopat jaae |

'I na samim njegovim vratima, Raja bi zauzeo svoje mjesto,

ਦੇਹਿ ਨ੍ਰਿਪਤਿ ਕੀ ਤ੍ਯਾਗ ਕੈ ਦੇਹ ਰੰਕ ਕੀ ਪਾਇ ॥੧੧॥
dehi nripat kee tayaag kai deh rank kee paae |11|

Nakon što bi odbacio kraljevstvo, postao bi siromah.'(11)

ਤਬ ਰਾਜੈ ਤਾ ਸੋ ਕਹਿਯੋ ਹ੍ਵੈ ਹੈ ਕਬੈ ਉਧਾਰ ॥
tab raajai taa so kahiyo hvai hai kabai udhaar |

Tako je kralj rekao njemu (Brahmanu) da ću jednom uzeti zajam.

ਜੋ ਨ੍ਰਿਪ ਸੋ ਦਿਜਬਰ ਕਹਿਯੋ ਸੋ ਮੈ ਕਹੌ ਸੁਧਾਰ ॥੧੨॥
jo nrip so dijabar kahiyo so mai kahau sudhaar |12|

Što je veliki brahman rekao kralju, to ja (vam) govorim. 12.

ਚੌਪਈ ॥
chauapee |

Chaupaee

ਕਛੁ ਦਿਨ ਦੁਰਗ ਦ੍ਵਾਰ ਮੋ ਰਹਿ ਹੋ ॥
kachh din durag dvaar mo reh ho |

(Vi) ostanite na vratima tvrđave nekoliko dana

ਅਤਿ ਦੁਖ ਦੇਹ ਆਪਨੀ ਲਹਿ ਹੋ ॥
at dukh deh aapanee leh ho |

('Svećenik je rekao Radži,) "Ostao bi na vratima nekoliko dana i pokušao tolerirati nevolju

ਖੋਜਤ ਤਬ ਰਾਨੀ ਹ੍ਯਾਂ ਐਹੈ ॥
khojat tab raanee hayaan aaihai |

(Tada) Rani će doći ovamo u potragu

ਤੁਮ ਕੋ ਰਾਜ ਆਪਨੋ ਦੈ ਹੈ ॥੧੩॥
tum ko raaj aapano dai hai |13|

“Jednog dana će Rani doći i prepustiti ti Kraljevstvo.(13)

ਦੋਹਰਾ ॥
doharaa |

Dohira

ਰਾਜ ਵੈਸ ਹੀ ਕਰੈਗੋ ਰੂਪ ਨ ਵੈਸਾ ਹੋਇ ॥
raaj vais hee karaigo roop na vaisaa hoe |

"Vladat ćete na isti način, iako će vaša prezentacija biti drugačija."

ਜ੍ਯੋ ਰਾਜਾ ਮੁਹਿ ਕਹਿ ਮੂਏ ਤੁਮੈ ਕਹਤ ਮੈ ਸੋਇ ॥੧੪॥
jayo raajaa muhi keh mooe tumai kahat mai soe |14|

'Govorim ovo onako kako mi je Raja priopćio.(l4)

ਚੌਪਈ ॥
chauapee |

Chaupaee

ਹਮ ਤੁਮ ਮਿਲਿ ਖੋਜਨ ਤਹ ਜੈਯੈ ॥
ham tum mil khojan tah jaiyai |

Ti i ja ga idemo pronaći

ਜੋ ਨ੍ਰਿਪ ਕਹਿਯੋ ਸੁ ਕਾਜ ਕਮੈਯੈ ॥
jo nrip kahiyo su kaaj kamaiyai |

'Ti i ja ćemo izaći i tražiti onako kako je Raja želio.

ਤਬ ਹੋ ਜਿਯਤ ਜਗਤ ਮੈ ਰਹਿਹੋ ॥
tab ho jiyat jagat mai rahiho |

Samo tada mogu živjeti u svijetu,

ਐਸੇ ਰੂਪ ਭੂਪ ਜਬ ਲਹਿਹੋ ॥੧੫॥
aaise roop bhoop jab lahiho |15|

'Mogu živjeti na ovom svijetu samo ako ponovno posjedujem Raju.'(15)

ਰਾਨੀ ਕੋ ਲੈ ਮੰਤ੍ਰੀ ਧਾਯੋ ॥
raanee ko lai mantree dhaayo |

Ministar je otišao (tamo) s kraljicom

ਤਵਨ ਪੁਰਖ ਕਰਿ ਨ੍ਰਿਪ ਠਹਰਾਯੋ ॥
tavan purakh kar nrip tthaharaayo |

Zajedno s Ranijem, ministar je izašao i proglasio tog čovjeka Rajom.

ਸਕਲ ਦੇਸ ਕੋ ਰਾਜਾ ਕੀਨੋ ॥
sakal des ko raajaa keeno |

Učinio ga je kraljem cijele zemlje

ਰਾਜ ਸਾਜ ਸਭ ਤਾ ਕੋ ਦੀਨੋ ॥੧੬॥
raaj saaj sabh taa ko deeno |16|

Ustoličen je kao Raja cijele zemlje i predana mu je sva vlast.(16)

ਦੋਹਰਾ ॥
doharaa |

Dohira

ਨਿਜੁ ਨ੍ਰਿਪ ਆਪੁ ਸੰਘਾਰਿ ਕੈ ਰਾਨੀ ਚਰਿਤ ਬਨਾਇ ॥
nij nrip aap sanghaar kai raanee charit banaae |

Sama ubijajući radžu, inscenirala je prijevaru,

ਰੰਕਹਿ ਲੈ ਰਾਜਾ ਕਿਯੋ ਹ੍ਰਿਦੈ ਹਰਖ ਉਪਜਾਇ ॥੧੭॥
rankeh lai raajaa kiyo hridai harakh upajaae |17|

I osjećao se vrlo umiren time što je siromaha učinio radžom.(17)(1)

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤ੍ਰਿਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੬੩॥੧੧੨੯॥ਅਫਜੂੰ॥
eit sree charitr pakhayaane triyaa charitre mantree bhoop sanbaade trisatthavo charitr samaapatam sat subham sat |63|1129|afajoon|

Šezdeset i treća prispodoba o povoljnim kršćanima Razgovor radže i ministra, dovršen blagoslovom. (63) (1127)

ਚੌਪਈ ॥
chauapee |

Chaupaee

ਮੈਂਗਲ ਸਿੰਘ ਰਾਵ ਇਕ ਰਹਈ ॥
maingal singh raav ik rahee |

Nekada je postojao kralj Mangal Singh.

ਰਘੁ ਬੰਸੀ ਜਾ ਕੋ ਜਗ ਕਹਈ ॥
ragh bansee jaa ko jag kahee |

Tamo je živio radža po imenu Maingal Singh, koji je bio iz klana Raghu Wans.

ਤਾ ਕੇ ਭਵਨ ਏਕ ਬਰ ਨਾਰੀ ॥
taa ke bhavan ek bar naaree |

U njegovoj kući bila je lijepa žena.

ਜਨੁ ਬਿਧਿ ਅਪਨ ਕਰਨ ਗੜਿ ਭਾਰੀ ॥੧॥
jan bidh apan karan garr bhaaree |1|

Imao je u kući ženu, koju je, čini se, sam Bog isklesao.(1)

ਸੋਰਠਾ ॥
soratthaa |

Sortha

ਦੰਤ ਪ੍ਰਭਾ ਤਿਹ ਨਾਮ ਜਾ ਕੋ ਜਗ ਜਾਨਤ ਸਭੈ ॥
dant prabhaa tih naam jaa ko jag jaanat sabhai |

Bila je poznata u svijetu kao Dant Prabha i njena ljepota je bila

ਸੁਰ ਸੁਰਪਤਿ ਅਭਿਰਾਮ ਥਕਿਤ ਰਹਤ ਤਿਹ ਦੇਖਿ ਦੁਤਿ ॥੨॥
sur surapat abhiraam thakit rahat tih dekh dut |2|

kojima se dive Indara i svi bogovi.(2)

ਦੋਹਰਾ ॥
doharaa |

Dohira

ਇਕ ਚੇਰੀ ਤਾ ਕੇ ਭਵਨ ਜਾ ਮੈ ਅਤਿ ਰਸ ਰੀਤਿ ॥
eik cheree taa ke bhavan jaa mai at ras reet |

Savršena sluškinja živjela je u njenoj rezidenciji,

ਬੇਦ ਬ੍ਯਾਕਰਨ ਸਾਸਤ੍ਰ ਖਟ ਪੜੀ ਕੋਕ ਸੰਗੀਤਿ ॥੩॥
bed bayaakaran saasatr khatt parree kok sangeet |3|

Koji je bio vješt u Vedama, Gramatici, Šest Shastra, Filozofiji i Koka-shastri.(3)

ਸੋ ਰਾਜਾ ਅਟਕਤ ਭਯੋ ਤਾ ਕੋ ਰੂਪ ਨਿਹਾਰਿ ॥
so raajaa attakat bhayo taa ko roop nihaar |

Opazivši njezin sjaj, Raja se zaljubio u nju,

ਦੈ ਨ ਸਕੈ ਤਾ ਕੋ ਕਛੂ ਤ੍ਰਿਯ ਕੀ ਸੰਕ ਬਿਚਾਰ ॥੪॥
dai na sakai taa ko kachhoo triy kee sank bichaar |4|

Ali, bojeći se svojih žena, nije joj mogao dati nikakav dar.(4)

ਚੌਪਈ ॥
chauapee |

Chaupaee

ਏਕ ਅੰਗੂਠੀ ਨ੍ਰਿਪ ਕਰ ਲਈ ॥
ek angootthee nrip kar lee |

Prsten je uzeo kralj

ਲੈ ਤਵਨੈ ਚੇਰੀ ਕੌ ਦਈ ॥
lai tavanai cheree kau dee |

Raja je donio prsten i dao ga onoj sluškinji.

ਤਾਹਿ ਕਥਾ ਇਹ ਭਾਤਿ ਸਿਖਾਈ ॥
taeh kathaa ih bhaat sikhaaee |

Objasnio mu to

ਕਹਿਯਹੁ ਪਰੀ ਮੁੰਦ੍ਰਿਕਾ ਪਾਈ ॥੫॥
kahiyahu paree mundrikaa paaee |5|

Rekao joj je da kaže da ga je našla zagubljenog.(5)