Sri Dasam Granth

Stranica - 881


ਸਭ ਬ੍ਰਿਤਾਤ ਲੈ ਤਵਨ ਕੋ ਸਭ ਕਹਿਯਹੁ ਮੁਹਿ ਆਇ ॥੨੪॥
sabh britaat lai tavan ko sabh kahiyahu muhi aae |24|

I zamolio ju je da mu prenese sve Ranijeve tajne.(24)

ਚੌਪਈ ॥
chauapee |

Chaupaee

ਮੋਰ ਨ ਕਛੂ ਭੇਦ ਤਿਹਿ ਦਿਜਿਯਹੁ ॥
mor na kachhoo bhed tihi dijiyahu |

Neću mu odati nijednu svoju tajnu,

ਤਾ ਕੇ ਚੋਰਿ ਚਿਤ ਕਹ ਲਿਜਿਯਹੁ ॥
taa ke chor chit kah lijiyahu |

'Nemojte odati nijednu od mojih zagonetki, nego dođite k meni da ispričam njezine misterije.

ਵਾ ਹੀ ਕੀ ਹੋਈ ਤੁਮ ਰਹਿਯਹੁ ॥
vaa hee kee hoee tum rahiyahu |

Ti pripadaš njemu

ਲੈ ਤਾ ਕੋ ਅੰਤਰ ਮੁਹਿ ਕਹਿਯਹੁ ॥੨੫॥
lai taa ko antar muhi kahiyahu |25|

'Ti ostaješ njezin pratilac i cijediš njezine tajne za mene.'(25)

ਦੋਹਰਾ ॥
doharaa |

Dohira

ਤਾ ਕੇ ਮਿਤ ਕੋ ਨਾਮ ਲੈ ਪਤਿਯਾ ਲਿਖੀ ਬਨਾਇ ॥
taa ke mit ko naam lai patiyaa likhee banaae |

Radža je napisao pismo Rani u ime njene prijateljice,

ਹਮ ਬਿਖਰਚ ਰਹਤੇ ਘਨੇ ਕਛੁ ਧਨੁ ਦੈਹੁ ਪਠਾਇ ॥੨੬॥
ham bikharach rahate ghane kachh dhan daihu patthaae |26|

'Što se tiče novca, jako sam stisnut, daj mi nešto gotovine.(26)

ਦੇਸ ਛਾਡਿ ਪਰਦੇਸ ਮੈ ਬਸਾ ਬਹੁਤ ਦਿਨ ਆਇ ॥
des chhaadd parades mai basaa bahut din aae |

'Nakon što sam napustio svoju zemlju, došao sam u stranu zemlju.

ਪ੍ਰੇਮ ਜਾਨਿ ਕਛੁ ਕੀਜਿਯਹੁ ਮੁਸਕਲ ਸਮੈ ਸਹਾਇ ॥੨੭॥
prem jaan kachh keejiyahu musakal samai sahaae |27|

'U ime naše ljubavi, molim te, učini nešto i pomozi kad je potrebno.(27)

ਤ੍ਰਿਯਾ ਤਿਹਾਰੇ ਹ੍ਵੈ ਰਹੇ ਇਮਿ ਸਮਝੋ ਮਨ ਮਾਹਿ ॥
triyaa tihaare hvai rahe im samajho man maeh |

'Draga moja gospođo, molim te budi pažljiva, ja sam zauvijek tvoj,

ਹਮ ਸੇ ਤੁਮ ਕਹ ਬਹੁਤ ਹੈ ਤੁਮ ਸੇ ਹਮ ਕਹ ਨਾਹਿ ॥੨੮॥
ham se tum kah bahut hai tum se ham kah naeh |28|

'Imaš i ti druge, ali kao ti nema kod mene.(28)

ਚੌਪਈ ॥
chauapee |

Chaupaee

ਹਮਰੇ ਖਰਚਨ ਕਹ ਕਛੁ ਦਿਜਿਯਹੁ ॥
hamare kharachan kah kachh dijiyahu |

Sjećanje na te moje dane (ljubavi).

ਵੈ ਦਿਨ ਯਾਦਿ ਹਮਾਰੇ ਕਿਜਿਯਹੁ ॥
vai din yaad hamaare kijiyahu |

'Sjećajući se starih dana, molim te, pomozi mi i pošalji mi nešto novca da ga potrošim.

ਪ੍ਰੀਤਿ ਪੁਰਾਤਨ ਪ੍ਰਿਯਾ ਬਿਚਰਿਯਹੁ ॥
preet puraatan priyaa bichariyahu |

Bože moj! S obzirom na staru ljubav

ਹਮ ਪਰ ਅਧਿਕ ਕ੍ਰਿਪਾ ਤੁਮ ਕਰਿਯਹੁ ॥੨੯॥
ham par adhik kripaa tum kariyahu |29|

'Ljubavi moja, molim te uzmi u obzir zbog naše ljubavi i pomozi mi.(29)

ਤਵਨ ਰਾਤਿ ਕੀ ਬਾਤ ਸੰਵਰਿਯਹੁ ॥
tavan raat kee baat sanvariyahu |

Sjeti se te noći.

ਮੋ ਪਰ ਨਾਰਿ ਅਨੁਗ੍ਰਹੁ ਕਰਿਯਹੁ ॥
mo par naar anugrahu kariyahu |

'Draga moja Gospo, sjećajući se te noći, molim te smiluj mi se.

ਯਾ ਪਤਿਯਾ ਕਹ ਤੁਹੀ ਪਛਾਨੈ ॥
yaa patiyaa kah tuhee pachhaanai |

Samo ti znaš ovo pismo.

ਅਵਰ ਪੁਰਖ ਕੋਊ ਦੁਤਿਯ ਨ ਜਾਨੈ ॥੩੦॥
avar purakh koaoo dutiy na jaanai |30|

'Samo ti možeš raspoznati ovo pismo i nitko drugi ne zna za ovo.(30)

ਦੋਹਰਾ ॥
doharaa |

Dohira

ਜਬ ਵੈ ਦਿਨ ਹਮਰੇ ਹੁਤੇ ਏਦਿਨ ਤੁਮਰੇ ਆਇ ॥
jab vai din hamare hute edin tumare aae |

'Imao sam dobre dane i sada, kako si imućan,

ਕ੍ਰਿਪਾ ਜਾਨਿ ਕਿਛੁ ਦੀਜਿਯਹੁ ਕਰਿਯਹੁ ਮੋਹਿ ਸਹਾਇ ॥੩੧॥
kripaa jaan kichh deejiyahu kariyahu mohi sahaae |31|

'Molim vas, budite ljubazni, pomozite mi i pružite mi malo pomoći' (31)

ਬਾਚਤ ਪਤਿਯਾ ਮੂੜ ਤ੍ਰਿਯ ਫੂਲ ਗਈ ਮਨ ਮਾਹਿ ॥
baachat patiyaa moorr triy fool gee man maeh |

Čim je (ona) pročitala pismo, budalasta žena nabujala joj je u glavi.

ਤੁਰਤੁ ਕਾਢਿ ਬਹੁ ਧਨੁ ਦਿਯਾ ਭੇਦ ਲਖਿਓ ਜੜ ਨਾਹਿ ॥੩੨॥
turat kaadt bahu dhan diyaa bhed lakhio jarr naeh |32|

Odmah je podigao mnogo novca i budala nije shvatila nikakvu tajnu. 32.

ਚੌਪਈ ॥
chauapee |

Chaupaee

ਕਾਢਿ ਦਰਬੁ ਮੂਰਖ ਤ੍ਰਿਯ ਦੀਨੋ ॥
kaadt darab moorakh triy deeno |

Ta glupa žena je podigla novac

ਤਾ ਕੋ ਸੋਧ ਫੇਰਿ ਨਹਿ ਲੀਨੋ ॥
taa ko sodh fer neh leeno |

Bez razmišljanja, luda mu je gospođa odmah poslala mnogo bogatstva.

ਲੈ ਅਪਨੋ ਨ੍ਰਿਪ ਕਾਜ ਚਲਾਯੋ ॥
lai apano nrip kaaj chalaayo |

Kralj je uzeo (taj novac) i dovršio svoj posao

ਤ੍ਰਿਯਹਿ ਜਾਨਿ ਮੁਰ ਮਿਤ ਧਨ ਪਾਯੋ ॥੩੩॥
triyeh jaan mur mit dhan paayo |33|

Raja je iskoristio bogatstvo za svoje svrhe, a žena je mislila da je otišlo njezinoj prijateljici.(33)

ਦੋਹਰਾ ॥
doharaa |

Dohira

ਤ੍ਰਿਯ ਜਾਨਾ ਮੁਰ ਮੀਤ ਕਹ ਦਰਬ ਪਹੂੰਚ੍ਯੋ ਜਾਇ ॥
triy jaanaa mur meet kah darab pahoonchayo jaae |

Žena je mislila da će bogatstvo stići do njenog muškarca.

ਮੂੜ ਨ ਜਾਨਾ ਨ੍ਰਿਪਤਿ ਹਰਿ ਲੀਨਾ ਰੋਜ ਚਲਾਇ ॥੩੪॥
moorr na jaanaa nripat har leenaa roj chalaae |34|

Ali idiot nije shvatio da ju je njezin muž ukrao.(34)

ਚੌਪਈ ॥
chauapee |

Chaupaee

ਹਿਤ ਮਿਤ ਕੇ ਤ੍ਰਿਯ ਦਰਬੁ ਲੁਟਾਯੋ ॥
hit mit ke triy darab luttaayo |

(Ta) žena (kraljica) opljačkala je novac za Mitra

ਨਿਜੁ ਨਾਯਕ ਸੌ ਨੇਹੁ ਗਵਾਯੌ ॥
nij naayak sau nehu gavaayau |

Žena je izgubila bogatstvo zbog svoje ljubavi, a propustila je i ljubav svoga muža.

ਹਰਿ ਧਨੁ ਲੈ ਨ੍ਰਿਪ ਰੋਜ ਚਲਾਵੈ ॥
har dhan lai nrip roj chalaavai |

Kralj je svaki dan obavljao svoj posao plaćajući novac

ਵਾ ਕੋ ਮੂੰਡ ਮੂੰਡਿ ਨਿਤ ਖਾਵੈ ॥੩੫॥
vaa ko moondd moondd nit khaavai |35|

Raja je počeo iz nje cijediti još bogatstva i ovako je napravio budalom.(35)

ਦੋਹਰਾ ॥
doharaa |

Dohira

ਜੋ ਜਨੁ ਜਾ ਸੌ ਰੁਚਿ ਕਰੈ ਤਾ ਹੀ ਕੋ ਲੈ ਨਾਮੁ ॥
jo jan jaa sau ruch karai taa hee ko lai naam |

Čovjek koji nekoga voli i koristi nečije ime,

ਦਰਬੁ ਕਢਾਵੈ ਤ੍ਰਿਯਨ ਤੇ ਆਪੁ ਚਲਾਵੈ ਕਾਮੁ ॥੩੬॥
darab kadtaavai triyan te aap chalaavai kaam |36|

A onda taj čovjek opljačka nečije bogatstvo kako bi preuzeo vlastite zadatke.(36)(1)

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੫॥੧੦੪੮॥ਅਫਜੂੰ॥
eit sree charitr pakhayaane purakh charitre mantree bhoop sanbaade pachapan charitr samaapatam sat subham sat |55|1048|afajoon|

Pedeset peta prispodoba o povoljnim kršćanima Razgovor radže i ministra, dovršen blagoslovom. (55) (1 048)

ਦੋਹਰਾ ॥
doharaa |

Dohira

ਚੰਦ੍ਰ ਦੇਵ ਕੇ ਬੰਸ ਮੈ ਚੰਦ੍ਰ ਸੈਨ ਇਕ ਭੂਪ ॥
chandr dev ke bans mai chandr sain ik bhoop |

U zemlji Chandra Deva živio je Raja Chandra Sen.

ਚੰਦ੍ਰ ਕਲਾ ਤਾ ਕੀ ਤ੍ਰਿਯਾ ਰਤਿ ਕੇ ਰਹਤ ਸਰੂਪ ॥੧॥
chandr kalaa taa kee triyaa rat ke rahat saroop |1|

Chandra Kala bila je njegova žena koja je bila lijepa poput Kupidove supruge.(1)

ਚੌਪਈ ॥
chauapee |

Chaupaee