斯里古鲁格兰特萨希卜

页面 - 1407


ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥
gur arajun gun sahaj bichaaran |

我以直觉的平和与镇定思考着古鲁阿琼的辉煌美德。

ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥
gur raamadaas ghar keeo pragaasaa |

他在 Guru Raam Daas 的家中被揭示,

ਸਗਲ ਮਨੋਰਥ ਪੂਰੀ ਆਸਾ ॥
sagal manorath pooree aasaa |

所有的希望和愿望都实现了。

ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥
tai janamat guramat braham pachhaanio |

从出生起,他就通过古鲁的教诲认识了上帝。

ਕਲੵ ਜੋੜਿ ਕਰ ਸੁਜਸੁ ਵਖਾਣਿਓ ॥
kalay jorr kar sujas vakhaanio |

诗人卡尔双手合十,赞颂着他。

ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਯਉ ॥
bhagat jog kau jaitavaar har janak upaayau |

主将他带到人间,让他修行虔诚崇拜的瑜伽。

ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥
sabad guroo parakaasio har rasan basaayau |

古鲁莎巴德之言已启示,主居住在他的舌头上。

ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥
gur naanak angad amar laag utam pad paayau |

在古鲁纳纳克 (Guru Nanak)、古鲁安加德 (Guru Angad) 和古鲁阿玛尔达斯 (Guru Amar Daas) 的依附下,他达到了最高地位。

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥੧॥
gur arajun ghar gur raamadaas bhagat utar aayau |1|

在主的奉献者古鲁拉姆达斯 (Guru Raam Daas) 的家中,古鲁阿琼 (Guru Arjun) 诞生了。||1||

ਬਡਭਾਗੀ ਉਨਮਾਨਿਅਉ ਰਿਦਿ ਸਬਦੁ ਬਸਾਯਉ ॥
baddabhaagee unamaaniaau rid sabad basaayau |

由于大运,心智得到提升和崇高,莎巴德之言栖居于心中。

ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜੑਾਯਉ ॥
man maanak santokhiaau gur naam drirraayau |

心灵之珍宝感到满足;上师已在内心植入 Naam,即主之名。

ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥
agam agochar paarabraham satigur darasaayau |

不可接近、深不可测的至尊神是通过真正的古鲁来揭示的。

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥੨॥
gur arajun ghar gur raamadaas anbhau tthaharaayau |2|

在古鲁拉姆达斯的家中,古鲁阿琼以无畏之主的化身出现。 ||2||

ਜਨਕ ਰਾਜੁ ਬਰਤਾਇਆ ਸਤਜੁਗੁ ਆਲੀਣਾ ॥
janak raaj barataaeaa satajug aaleenaa |

拉贾贾纳克 (Raja Janak) 的仁慈统治已经建立,Sat Yuga 的黄金时代已经开始。

ਗੁਰਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥
gurasabade man maaniaa apateej pateenaa |

通过古鲁莎巴德的话语,心灵得到愉悦和抚慰;不满足的心灵得到满足。

ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥
gur naanak sach neev saaj satigur sang leenaa |

古鲁纳纳克 (Guru Nanak) 奠定了真理的基础;他与真正的古鲁 (True Guru) 融为一体。

ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥੩॥
gur arajun ghar gur raamadaas aparanpar beenaa |3|

在古鲁拉姆达斯的家中,古鲁阿琼作为无限主的化身显现。 ||3||

ਖੇਲੁ ਗੂੜੑਉ ਕੀਅਉ ਹਰਿ ਰਾਇ ਸੰਤੋਖਿ ਸਮਾਚਰੵਿਓ ਬਿਮਲ ਬੁਧਿ ਸਤਿਗੁਰਿ ਸਮਾਣਉ ॥
khel goorrau keeo har raae santokh samaacharayio bimal budh satigur samaanau |

主王上演了这场奇妙的戏剧;满足感被聚集起来,清净的理解被注入了真正的上师。

ਆਜੋਨੀ ਸੰਭਵਿਅਉ ਸੁਜਸੁ ਕਲੵ ਕਵੀਅਣਿ ਬਖਾਣਿਅਉ ॥
aajonee sanbhaviaau sujas kalay kaveean bakhaaniaau |

卡尔诗人吟诵着对未生未死、自存无始的神的赞颂。

ਗੁਰਿ ਨਾਨਕਿ ਅੰਗਦੁ ਵਰੵਉ ਗੁਰਿ ਅੰਗਦਿ ਅਮਰ ਨਿਧਾਨੁ ॥
gur naanak angad varyau gur angad amar nidhaan |

古鲁纳纳克 (Guru Nanak) 祝福古鲁安加德 (Guru Angad),古鲁安加德 (Guru Angad) 又将宝藏祝福古鲁阿玛尔达斯 (Guru Amar Daas)。

ਗੁਰਿ ਰਾਮਦਾਸ ਅਰਜੁਨੁ ਵਰੵਉ ਪਾਰਸੁ ਪਰਸੁ ਪ੍ਰਮਾਣੁ ॥੪॥
gur raamadaas arajun varyau paaras paras pramaan |4|

古鲁拉姆达斯 (Guru Raam Daas) 祝福了古鲁阿琼 (Guru Arjun),他触碰了魔法石并获得了认证。||4||

ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥
sad jeevan arajun amol aajonee sanbhau |

啊,古鲁阿琼,您是永恒的、无价的、不生不灭的、自存的,

ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥
bhay bhanjan par dukh nivaar apaar ananbhau |

恐惧的毁灭者,痛苦的驱散者,无限而无畏。

ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥
agah gahan bhram bhraant dahan seetal sukh daatau |

您已掌握了不可掌握之事,并烧毁了怀疑和质疑。您赐予了清凉和抚慰的和平。

ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥
aasanbhau udaviaau purakh pooran bidhaatau |

自存、完美的原始主神创造者已经诞生。

ਨਾਨਕ ਆਦਿ ਅੰਗਦ ਅਮਰ ਸਤਿਗੁਰ ਸਬਦਿ ਸਮਾਇਅਉ ॥
naanak aad angad amar satigur sabad samaaeaau |

首先,古鲁纳纳克 (Guru Nanak),然后是古鲁安嘎德 (Guru Angad),再然后是古鲁阿玛尔达斯 (Guru Amar Daas),真正的古鲁,都被吸收进了莎巴德之言 (Word of the Shabad) 中。

ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥੫॥
dhan dhan guroo raamadaas gur jin paaras paras milaaeaau |5|

祝福,祝福古鲁拉姆·达斯,贤者之石,他将古鲁阿琼转变为自己。 ||5||

ਜੈ ਜੈ ਕਾਰੁ ਜਾਸੁ ਜਗ ਅੰਦਰਿ ਮੰਦਰਿ ਭਾਗੁ ਜੁਗਤਿ ਸਿਵ ਰਹਤਾ ॥
jai jai kaar jaas jag andar mandar bhaag jugat siv rahataa |

他的胜利传遍了全世界;他的家园充满了好运;他与主始终合一。

ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥
gur pooraa paayau badd bhaagee liv laagee medan bhar sahataa |

他非常幸运,找到了完美的上师;他始终深爱着上师,并忍受着世间的重担。

ਭਯ ਭੰਜਨੁ ਪਰ ਪੀਰ ਨਿਵਾਰਨੁ ਕਲੵ ਸਹਾਰੁ ਤੋਹਿ ਜਸੁ ਬਕਤਾ ॥
bhay bhanjan par peer nivaaran kalay sahaar tohi jas bakataa |

他是恐惧的毁灭者,是他人痛苦的根除者。诗人卡尔·萨哈尔赞美您,古鲁啊。

ਕੁਲਿ ਸੋਢੀ ਗੁਰ ਰਾਮਦਾਸ ਤਨੁ ਧਰਮ ਧੁਜਾ ਅਰਜੁਨੁ ਹਰਿ ਭਗਤਾ ॥੬॥
kul sodtee gur raamadaas tan dharam dhujaa arajun har bhagataa |6|

索迪 (Sodhi) 家族中,诞生了阿尔琼 (Arjun),他是古鲁拉姆达斯 (Guru Raam Daas) 的儿子,是达摩 (Dharma) 旗帜的持有者和上帝的信徒。||6||

ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥
dhram dheer guramat gabheer par dukh bisaaran |

佛法的支持,沉浸在上师深奥的教诲中,消除他人的痛苦。

ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥
sabad saar har sam udaar ahamev nivaaran |

莎巴德 (Shabad) 优秀而崇高,仁慈而慷慨,犹如主宰,自我中心主义的毁灭者。

ਮਹਾ ਦਾਨਿ ਸਤਿਗੁਰ ਗਿਆਨਿ ਮਨਿ ਚਾਉ ਨ ਹੁਟੈ ॥
mahaa daan satigur giaan man chaau na huttai |

伟大的给予者,真正的古鲁的精神智慧,他的思想不会厌倦对主的渴望。

ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥
sativant har naam mantru nav nidh na nikhuttai |

真理体现,主名咒,九大宝藏永不枯竭。

ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥
gur raamadaas tan sarab mai sahaj chandoaa taaniaau |

哦古鲁拉姆达斯之子,您存在于一切之中;直觉智慧的穹顶在您之上展开。

ਗੁਰ ਅਰਜੁਨ ਕਲੵੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥੭॥
gur arajun kalayucharai tai raaj jog ras jaaniaau |7|

诗人卡尔如是说:哦,古鲁阿琼,您了解胜王瑜伽、冥想和成功瑜伽的崇高精髓。||7||


索引 (1 - 1430)
贾普 页面: 1 - 8
索 达尔 页面: 8 - 10
索 普拉克 页面: 10 - 12
索希拉 页面: 12 - 13
希里 拉格 页面: 14 - 93
拉格 玛吉 页面: 94 - 150
拉格 高瑞 页面: 151 - 346
拉格 阿萨 页面: 347 - 488
拉格 古杰里 页面: 489 - 526
拉格 德维 甘达里 页面: 527 - 536
拉格 比哈格拉 页面: 537 - 556
拉格 瓦丹斯 页面: 557 - 594
拉格 索拉特 页面: 595 - 659
拉格 达哈斯里 页面: 660 - 695
拉格 贾特斯里 页面: 696 - 710
拉格 托迪 页面: 711 - 718
拉格 拜拉里 页面: 719 - 720
拉格 提朗 页面: 721 - 727
拉格 苏希 页面: 728 - 794
拉格 比拉瓦尔 页面: 795 - 858
拉格 冈德 页面: 859 - 875
拉格 拉姆卡里 页面: 876 - 974
拉格 纳特 纳拉扬 页面: 975 - 983
拉格 玛利 高拉 页面: 984 - 988
拉格 马鲁 页面: 989 - 1106
拉格 图卡里 页面: 1107 - 1117
拉格 开达拉 页面: 1118 - 1124
拉格 白拉奥 页面: 1125 - 1167
拉格 巴桑特 页面: 1168 - 1196
拉格 萨朗 页面: 1197 - 1253
拉格 玛拉尔 页面: 1254 - 1293
拉格 卡恩拉 页面: 1294 - 1318
拉格 卡里扬 页面: 1319 - 1326
拉格 普拉哈提 页面: 1327 - 1351
拉格 贾贾万提 页面: 1352 - 1359
萨洛克 塞希克里提 页面: 1353 - 1360
歌塔 第五梅尔 页面: 1360 - 1361
芬海 第五梅尔 页面: 1361 - 1363
查博拉斯 第五梅尔 页面: 1363 - 1364
萨洛克 卡比尔 吉 页面: 1364 - 1377
萨洛克 法里德 吉 页面: 1377 - 1385
斯瓦耶 斯里 穆赫巴克 梅尔 5 页面: 1385 - 1389
斯瓦耶 第一梅尔 页面: 1389 - 1390
斯瓦耶 第二梅尔 页面: 1391 - 1392
斯瓦耶 第三梅尔 页面: 1392 - 1396
斯瓦耶 第四梅尔 页面: 1396 - 1406
斯瓦耶 第五梅尔 页面: 1406 - 1409
萨洛克 瓦兰 塔伊 瓦德希克 页面: 1410 - 1426
萨洛克 第九梅尔 页面: 1426 - 1429
门达哈瓦尼 第五梅尔 页面: 1429 - 1429
拉格玛拉 页面: 1430 - 1430