斯里古鲁格兰特萨希卜

页面 - 489


ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan guraprasaad |

唯一的宇宙造物主上帝。真理就是其名称。创造生命的化身。没有恐惧。没有仇恨。不朽的形象。超越出生。自存。感谢上师的恩赐:

ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥
raag goojaree mahalaa 1 chaupade ghar 1 |

Raag Goojaree、First Mehl、Chau-Padhay、First House:

ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥
teraa naam karee chananaattheea je man urasaa hoe |

我愿将你的名字变成檀香木,将我的心思变成可以摩擦你的石头;

ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥
karanee kungoo je ralai ghatt antar poojaa hoe |1|

对于藏红花,我会行善;因此,我在心里进行崇拜和崇拜。||1||

ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥
poojaa keechai naam dhiaaeeai bin naavai pooj na hoe |1| rahaau |

通过冥想 Naam(主之名)来进行崇拜和崇拜;没有名字,就没有崇拜和崇拜。||1||暂停||

ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥
baahar dev pakhaaleeeh je man dhovai koe |

如果一个人要清洗内心,就像清洗石像的外表一样,

ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥
jootth lahai jeeo maajeeai mokh peaanaa hoe |2|

他的污垢将被清除,他的灵魂将被净化,当他离开时,他将获得解脱。||2||

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
pasoo mileh changiaaeea kharr khaaveh amrit dehi |

即使是野兽也有价值,因为它们吃草并产奶。

ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥
naam vihoone aadamee dhrig jeevan karam karehi |3|

如果没有 Naam,凡人的生活就会受到诅咒,他所做的事也会受到诅咒。||3||

ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮੑਾਲੇ ॥
nerraa hai door na jaaniahu nit saare samaale |

主就在我们身边,不要以为祂离我们很远。祂总是珍惜我们,记得我们。

ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥
jo devai so khaavanaa kahu naanak saachaa he |4|1|

他赐予我们什么,我们就吃什么;那纳克说,他是真正的主。||4||1||

ਗੂਜਰੀ ਮਹਲਾ ੧ ॥
goojaree mahalaa 1 |

古贾里(Goojaree),第一梅尔(First Mehl):

ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥
naabh kamal te brahamaa upaje bed parreh mukh kantth savaar |

梵天从毗湿奴肚脐的莲花中诞生;他用优美的声音吟诵吠陀经。

ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥
taa ko ant na jaaee lakhanaa aavat jaat rahai gubaar |1|

他找不到主的极限,他停留在来来去去的黑暗之中。||1||

ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥
preetam kiau bisareh mere praan adhaar |

我怎能忘记我的挚爱?他是我生命之源。

ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥
jaa kee bhagat kareh jan poore mun jan seveh gur veechaar |1| rahaau |

完美之人虔诚地崇拜他。沉默的圣人通过古鲁的教诲侍奉他。||1||暂停||

ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥
rav sas deepak jaa ke tribhavan ekaa jot muraar |

他的灯是太阳和月亮;自我毁灭者的唯一光芒充满三个世界。

ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥
guramukh hoe su ahinis niramal manamukh rain andhaar |2|

成为古尔穆克的人日夜都保持着纯洁无瑕,而任性的曼穆克则被夜晚的黑暗所笼罩。||2||

ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥
sidh samaadh kareh nit jhagaraa duhu lochan kiaa herai |

三摩地中的悉达们不断发生冲突;他们用两只眼睛能看到什么?

ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥
antar jot sabad dhun jaagai satigur jhagar niberai |3|

心中拥有神圣之光、被莎巴德之言的旋律唤醒的人——真正的古鲁解决了他的冲突。||3||

ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥
sur nar naath beant ajonee saachai mahal apaaraa |

啊,天使与人类之主,无限而未生,您的真邸无与伦比。

ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥
naanak sahaj mile jagajeevan nadar karahu nisataaraa |4|2|

纳纳克不知不觉地融入了世界的生活;请向他倾注您的怜悯,拯救他。||4||2||


索引 (1 - 1430)
贾普 页面: 1 - 8
索 达尔 页面: 8 - 10
索 普拉克 页面: 10 - 12
索希拉 页面: 12 - 13
希里 拉格 页面: 14 - 93
拉格 玛吉 页面: 94 - 150
拉格 高瑞 页面: 151 - 346
拉格 阿萨 页面: 347 - 488
拉格 古杰里 页面: 489 - 526
拉格 德维 甘达里 页面: 527 - 536
拉格 比哈格拉 页面: 537 - 556
拉格 瓦丹斯 页面: 557 - 594
拉格 索拉特 页面: 595 - 659
拉格 达哈斯里 页面: 660 - 695
拉格 贾特斯里 页面: 696 - 710
拉格 托迪 页面: 711 - 718
拉格 拜拉里 页面: 719 - 720
拉格 提朗 页面: 721 - 727
拉格 苏希 页面: 728 - 794
拉格 比拉瓦尔 页面: 795 - 858
拉格 冈德 页面: 859 - 875
拉格 拉姆卡里 页面: 876 - 974
拉格 纳特 纳拉扬 页面: 975 - 983
拉格 玛利 高拉 页面: 984 - 988
拉格 马鲁 页面: 989 - 1106
拉格 图卡里 页面: 1107 - 1117
拉格 开达拉 页面: 1118 - 1124
拉格 白拉奥 页面: 1125 - 1167
拉格 巴桑特 页面: 1168 - 1196
拉格 萨朗 页面: 1197 - 1253
拉格 玛拉尔 页面: 1254 - 1293
拉格 卡恩拉 页面: 1294 - 1318
拉格 卡里扬 页面: 1319 - 1326
拉格 普拉哈提 页面: 1327 - 1351
拉格 贾贾万提 页面: 1352 - 1359
萨洛克 塞希克里提 页面: 1353 - 1360
歌塔 第五梅尔 页面: 1360 - 1361
芬海 第五梅尔 页面: 1361 - 1363
查博拉斯 第五梅尔 页面: 1363 - 1364
萨洛克 卡比尔 吉 页面: 1364 - 1377
萨洛克 法里德 吉 页面: 1377 - 1385
斯瓦耶 斯里 穆赫巴克 梅尔 5 页面: 1385 - 1389
斯瓦耶 第一梅尔 页面: 1389 - 1390
斯瓦耶 第二梅尔 页面: 1391 - 1392
斯瓦耶 第三梅尔 页面: 1392 - 1396
斯瓦耶 第四梅尔 页面: 1396 - 1406
斯瓦耶 第五梅尔 页面: 1406 - 1409
萨洛克 瓦兰 塔伊 瓦德希克 页面: 1410 - 1426
萨洛克 第九梅尔 页面: 1426 - 1429
门达哈瓦尼 第五梅尔 页面: 1429 - 1429
拉格玛拉 页面: 1430 - 1430