斯里古鲁格兰特萨希卜

页面 - 1168


ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ ॥
raag basant mahalaa 1 ghar 1 chaupade dutuke |

Raag Basant、First Mehl、First House、Chau-Padhay、Dho-Thukay:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥
ik oankaar sat naam karataa purakh nirbhau niravair akaal moorat ajoonee saibhan guraprasaad |

唯一的宇宙造物主上帝。真理就是其名称。创造生命的化身。没有恐惧。没有仇恨。不朽的形象。超越出生。自存。感谢上师的恩赐:

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
maahaa maah mumaarakhee charriaa sadaa basant |

在所有的月份中,这个月是受祝福的,因为春天总是来临。

ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥
parafarr chit samaal soe sadaa sadaa gobind |1|

哦我的意识,绽放吧,永永远远思考宇宙之主。||1||

ਭੋਲਿਆ ਹਉਮੈ ਸੁਰਤਿ ਵਿਸਾਰਿ ॥
bholiaa haumai surat visaar |

哦无知的人,忘记你自负的智慧吧。

ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥
haumai maar beechaar man gun vich gun lai saar |1| rahaau |

降伏你的自我,并在你的心中沉思他;聚集崇高、有德行的主的美德。||1||暂停||

ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥
karam pedd saakhaa haree dharam ful fal giaan |

业力是树,主名是枝,佛法信仰是花,精神智慧是果实。

ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥
pat paraapat chhaav ghanee chookaa man abhimaan |2|

对主的证悟是树叶,根除心的骄傲是阴影。||2||

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥
akhee kudarat kanee baanee mukh aakhan sach naam |

谁用眼睛看见主的创造力,用耳朵听到古鲁的训诫,用嘴说出真名,

ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥
pat kaa dhan pooraa hoaa laagaa sahaj dhiaan |3|

获得完美的荣誉财富,并直觉地将他的冥想集中在主身上。||3||

ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥
maahaa rutee aavanaa vekhahu karam kamaae |

月色和季节来临,观察并做你所做的事情。

ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥
naanak hare na sookahee ji guramukh rahe samaae |4|1|

哦那纳克,那些始终与主融为一体的古尔穆克不会枯萎;他们永远保持绿色。||4||1||

ਮਹਲਾ ੧ ਬਸੰਤੁ ॥
mahalaa 1 basant |

首先梅尔,巴桑特:

ਰੁਤਿ ਆਈਲੇ ਸਰਸ ਬਸੰਤ ਮਾਹਿ ॥
rut aaeele saras basant maeh |

令人愉悦的春天已经到来。

ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥
rang raate raveh si terai chaae |

主啊,那些对您满怀爱意的人,会欣喜地吟诵您的名字。

ਕਿਸੁ ਪੂਜ ਚੜਾਵਉ ਲਗਉ ਪਾਇ ॥੧॥
kis pooj charraavau lgau paae |1|

我还应该崇拜谁?我应该跪拜在谁的脚下?||1||

ਤੇਰਾ ਦਾਸਨਿ ਦਾਸਾ ਕਹਉ ਰਾਇ ॥
teraa daasan daasaa khau raae |

我的君王陛下,我是您的奴隶的奴隶。

ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥
jagajeevan jugat na milai kaae |1| rahaau |

哦宇宙的生命,没有其他方法可以遇见您。||1||暂停||

ਤੇਰੀ ਮੂਰਤਿ ਏਕਾ ਬਹੁਤੁ ਰੂਪ ॥
teree moorat ekaa bahut roop |

你只有一个形式,但你却有无数种形式。

ਕਿਸੁ ਪੂਜ ਚੜਾਵਉ ਦੇਉ ਧੂਪ ॥
kis pooj charraavau deo dhoop |

我应该拜哪一个?我应该在哪一个前烧香?

ਤੇਰਾ ਅੰਤੁ ਨ ਪਾਇਆ ਕਹਾ ਪਾਇ ॥
teraa ant na paaeaa kahaa paae |

无法找到您的极限。别人怎么能找到它们?

ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥
teraa daasan daasaa khau raae |2|

我的君王大人啊,我是您的奴隶的奴隶。||2||

ਤੇਰੇ ਸਠਿ ਸੰਬਤ ਸਭਿ ਤੀਰਥਾ ॥
tere satth sanbat sabh teerathaa |

主啊,岁月的循环和朝圣之地都是您的。

ਤੇਰਾ ਸਚੁ ਨਾਮੁ ਪਰਮੇਸਰਾ ॥
teraa sach naam paramesaraa |

超然的主神啊,你的名字是真实的。

ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥
teree gat avigat nahee jaaneeai |

永恒不变的主神啊,您的状态无人可知。

ਅਣਜਾਣਤ ਨਾਮੁ ਵਖਾਣੀਐ ॥੩॥
anajaanat naam vakhaaneeai |3|

尽管我们不认识您,我们仍吟诵您的名字。||3||

ਨਾਨਕੁ ਵੇਚਾਰਾ ਕਿਆ ਕਹੈ ॥
naanak vechaaraa kiaa kahai |

可怜的纳纳克能说什么呢?

ਸਭੁ ਲੋਕੁ ਸਲਾਹੇ ਏਕਸੈ ॥
sabh lok salaahe ekasai |

所有的人都赞美唯一的主。

ਸਿਰੁ ਨਾਨਕ ਲੋਕਾ ਪਾਵ ਹੈ ॥
sir naanak lokaa paav hai |

纳纳克 (Nanak) 将自己的头放在这些人的脚上。

ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥
balihaaree jaau jete tere naav hai |4|2|

主啊,我是祢圣名的祭品,愿祢的圣名万千。||4||2||

ਬਸੰਤੁ ਮਹਲਾ ੧ ॥
basant mahalaa 1 |

巴桑特(Basant),第一梅尔(First Mehl):

ਸੁਇਨੇ ਕਾ ਚਉਕਾ ਕੰਚਨ ਕੁਆਰ ॥
sueine kaa chaukaa kanchan kuaar |

厨房是金色的,锅也是金色的。

ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥
rupe keea kaaraa bahut bisathaar |

标记烹饪区域的线条是银色的。

ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥
gangaa kaa udak karante kee aag |

水来自恒河,柴火是神圣的。

ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥
garurraa khaanaa dudh siau gaadd |1|

食物是用牛奶煮的软米饭。||1||

ਰੇ ਮਨ ਲੇਖੈ ਕਬਹੂ ਨ ਪਾਇ ॥
re man lekhai kabahoo na paae |

哦我的心,这些东西毫无价值,


索引 (1 - 1430)
贾普 页面: 1 - 8
索 达尔 页面: 8 - 10
索 普拉克 页面: 10 - 12
索希拉 页面: 12 - 13
希里 拉格 页面: 14 - 93
拉格 玛吉 页面: 94 - 150
拉格 高瑞 页面: 151 - 346
拉格 阿萨 页面: 347 - 488
拉格 古杰里 页面: 489 - 526
拉格 德维 甘达里 页面: 527 - 536
拉格 比哈格拉 页面: 537 - 556
拉格 瓦丹斯 页面: 557 - 594
拉格 索拉特 页面: 595 - 659
拉格 达哈斯里 页面: 660 - 695
拉格 贾特斯里 页面: 696 - 710
拉格 托迪 页面: 711 - 718
拉格 拜拉里 页面: 719 - 720
拉格 提朗 页面: 721 - 727
拉格 苏希 页面: 728 - 794
拉格 比拉瓦尔 页面: 795 - 858
拉格 冈德 页面: 859 - 875
拉格 拉姆卡里 页面: 876 - 974
拉格 纳特 纳拉扬 页面: 975 - 983
拉格 玛利 高拉 页面: 984 - 988
拉格 马鲁 页面: 989 - 1106
拉格 图卡里 页面: 1107 - 1117
拉格 开达拉 页面: 1118 - 1124
拉格 白拉奥 页面: 1125 - 1167
拉格 巴桑特 页面: 1168 - 1196
拉格 萨朗 页面: 1197 - 1253
拉格 玛拉尔 页面: 1254 - 1293
拉格 卡恩拉 页面: 1294 - 1318
拉格 卡里扬 页面: 1319 - 1326
拉格 普拉哈提 页面: 1327 - 1351
拉格 贾贾万提 页面: 1352 - 1359
萨洛克 塞希克里提 页面: 1353 - 1360
歌塔 第五梅尔 页面: 1360 - 1361
芬海 第五梅尔 页面: 1361 - 1363
查博拉斯 第五梅尔 页面: 1363 - 1364
萨洛克 卡比尔 吉 页面: 1364 - 1377
萨洛克 法里德 吉 页面: 1377 - 1385
斯瓦耶 斯里 穆赫巴克 梅尔 5 页面: 1385 - 1389
斯瓦耶 第一梅尔 页面: 1389 - 1390
斯瓦耶 第二梅尔 页面: 1391 - 1392
斯瓦耶 第三梅尔 页面: 1392 - 1396
斯瓦耶 第四梅尔 页面: 1396 - 1406
斯瓦耶 第五梅尔 页面: 1406 - 1409
萨洛克 瓦兰 塔伊 瓦德希克 页面: 1410 - 1426
萨洛克 第九梅尔 页面: 1426 - 1429
门达哈瓦尼 第五梅尔 页面: 1429 - 1429
拉格玛拉 页面: 1430 - 1430