斯里古鲁格兰特萨希卜

页面 - 525


ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧ ॥
goojaree sree naamadev jee ke pade ghar 1 |

Goojaree,Naam Dayv Jee 的 Padhay,第一所房子:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

一个宇宙造物主。承蒙真古鲁的恩赐:

ਜੌ ਰਾਜੁ ਦੇਹਿ ਤ ਕਵਨ ਬਡਾਈ ॥
jau raaj dehi ta kavan baddaaee |

如果你给了我一个帝国,那我会获得什么荣耀呢?

ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
jau bheekh mangaaveh ta kiaa ghatt jaaee |1|

如果您让我乞求施舍,我会失去什么?||1||

ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥
toon har bhaj man mere pad nirabaan |

哦我的心啊,冥想并震动主吧,你将会获得涅槃的境界。

ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥
bahur na hoe teraa aavan jaan |1| rahaau |

你将不再需要来来去去轮回。||1||暂停||

ਸਭ ਤੈ ਉਪਾਈ ਭਰਮ ਭੁਲਾਈ ॥
sabh tai upaaee bharam bhulaaee |

你创造了一切,却使他们因怀疑而走上歧路。

ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥
jis toon deveh tiseh bujhaaee |2|

只有那些你赋予理解的人才能理解。||2||

ਸਤਿਗੁਰੁ ਮਿਲੈ ਤ ਸਹਸਾ ਜਾਈ ॥
satigur milai ta sahasaa jaaee |

遇真上师,疑虑尽消。

ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
kis hau poojau doojaa nadar na aaee |3|

我还应该崇拜谁?我找不到其他人。||3||

ਏਕੈ ਪਾਥਰ ਕੀਜੈ ਭਾਉ ॥
ekai paathar keejai bhaau |

一块石头被精心装饰,

ਦੂਜੈ ਪਾਥਰ ਧਰੀਐ ਪਾਉ ॥
doojai paathar dhareeai paau |

而另一块石头则被踩踏。

ਜੇ ਓਹੁ ਦੇਉ ਤ ਓਹੁ ਭੀ ਦੇਵਾ ॥
je ohu deo ta ohu bhee devaa |

如果一个人是神,那么另一个人也一定是神。

ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥
keh naamadeo ham har kee sevaa |4|1|

说 Naam Dayv,我侍奉主。||4||1||

ਗੂਜਰੀ ਘਰੁ ੧ ॥
goojaree ghar 1 |

古贾里(Goojaree),第一栋房屋:

ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
malai na laachhai paar malo paramaleeo baittho ree aaee |

他没有一丝杂质——他超越了杂质。他香气芬芳——他来到我的心中安居。

ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥
aavat kinai na pekhio kavanai jaanai ree baaee |1|

没有人看见他到来——命运的兄弟姐妹们,谁能认识他?||1||

ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥
kaun kahai kin boojheeai rameea aakul ree baaee |1| rahaau |

谁能形容他?谁能理解他?无所不在的上帝没有祖先,命运的兄弟姐妹们。||1||暂停||

ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥
jiau aakaasai pankheealo khoj nirakhio na jaaee |

由于鸟儿在天空中飞行的路径是看不见的,

ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥
jiau jal maajhai maachhalo maarag pekhano na jaaee |2|

鱼在水中游动的路径也是看不见的;||2||

ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
jiau aakaasai gharrooalo mrig trisanaa bhariaa |

海市蜃楼让人误以为天空是装满水的水罐

ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥
naame che suaamee beetthalo jin teenai jariaa |3|2|

符合这三个比较的上帝、Naam Dayv 之主和主人也是如此。||3||2||

ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩ ॥
goojaree sree ravidaas jee ke pade ghar 3 |

Goojaree,Ravi Daas Jee 的 Padhay,第三宫:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

一个宇宙造物主。承蒙真古鲁的恩赐:

ਦੂਧੁ ਤ ਬਛਰੈ ਥਨਹੁ ਬਿਟਾਰਿਓ ॥
doodh ta bachharai thanahu bittaario |

小牛已经污染了奶头里的牛奶。

ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
fool bhavar jal meen bigaario |1|

大黄蜂污染了花朵,鱼污染了水。||1||

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
maaee gobind poojaa kahaa lai charaavau |

哦母亲,我在哪里可以找到供奉主的祭品呢?

ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
avar na fool anoop na paavau |1| rahaau |

我找不到任何其他花配得上无与伦比的主。||1||暂停||

ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
mailaagar berhe hai bhueiangaa |

蛇缠绕着檀香树。

ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
bikh amrit baseh ik sangaa |2|

毒药与花蜜共存于此。||2||

ਧੂਪ ਦੀਪ ਨਈਬੇਦਹਿ ਬਾਸਾ ॥
dhoop deep neebedeh baasaa |

即使有香、灯、供品和香花,

ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
kaise pooj kareh teree daasaa |3|

你的奴隶如何崇拜你?||3||

ਤਨੁ ਮਨੁ ਅਰਪਉ ਪੂਜ ਚਰਾਵਉ ॥
tan man arpau pooj charaavau |

我将我的身心奉献给您。

ਗੁਰਪਰਸਾਦਿ ਨਿਰੰਜਨੁ ਪਾਵਉ ॥੪॥
guraparasaad niranjan paavau |4|

承古鲁之恩,我得见无玷圣主。||4||

ਪੂਜਾ ਅਰਚਾ ਆਹਿ ਨ ਤੋਰੀ ॥
poojaa arachaa aaeh na toree |

我不能崇拜您,也不能向您献花。

ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥
keh ravidaas kavan gat moree |5|1|

拉维·达斯说,我以后的状况会怎样?||5||1||

ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧ ॥
goojaree sree trilochan jeeo ke pade ghar 1 |

Goojaree,Trilochan Jee 的 Padhay,第一所房子:

ੴ ਸਤਿਗੁਰ ਪ੍ਰਸਾਦਿ ॥
ik oankaar satigur prasaad |

一个宇宙造物主。承蒙真古鲁的恩赐:

ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥
antar mal niramal nahee keenaa baahar bhekh udaasee |

你虽然外表上穿着弃绝者的服装,但你并没有清除内心的污秽。

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨੑਾ ਕਾਹੇ ਭਇਆ ਸੰਨਿਆਸੀ ॥੧॥
hiradai kamal ghatt braham na cheenaa kaahe bheaa saniaasee |1|

在你自己的心灵莲花中,你还没有认出上帝——为什么你要成为一名桑雅西?||1||


索引 (1 - 1430)
贾普 页面: 1 - 8
索 达尔 页面: 8 - 10
索 普拉克 页面: 10 - 12
索希拉 页面: 12 - 13
希里 拉格 页面: 14 - 93
拉格 玛吉 页面: 94 - 150
拉格 高瑞 页面: 151 - 346
拉格 阿萨 页面: 347 - 488
拉格 古杰里 页面: 489 - 526
拉格 德维 甘达里 页面: 527 - 536
拉格 比哈格拉 页面: 537 - 556
拉格 瓦丹斯 页面: 557 - 594
拉格 索拉特 页面: 595 - 659
拉格 达哈斯里 页面: 660 - 695
拉格 贾特斯里 页面: 696 - 710
拉格 托迪 页面: 711 - 718
拉格 拜拉里 页面: 719 - 720
拉格 提朗 页面: 721 - 727
拉格 苏希 页面: 728 - 794
拉格 比拉瓦尔 页面: 795 - 858
拉格 冈德 页面: 859 - 875
拉格 拉姆卡里 页面: 876 - 974
拉格 纳特 纳拉扬 页面: 975 - 983
拉格 玛利 高拉 页面: 984 - 988
拉格 马鲁 页面: 989 - 1106
拉格 图卡里 页面: 1107 - 1117
拉格 开达拉 页面: 1118 - 1124
拉格 白拉奥 页面: 1125 - 1167
拉格 巴桑特 页面: 1168 - 1196
拉格 萨朗 页面: 1197 - 1253
拉格 玛拉尔 页面: 1254 - 1293
拉格 卡恩拉 页面: 1294 - 1318
拉格 卡里扬 页面: 1319 - 1326
拉格 普拉哈提 页面: 1327 - 1351
拉格 贾贾万提 页面: 1352 - 1359
萨洛克 塞希克里提 页面: 1353 - 1360
歌塔 第五梅尔 页面: 1360 - 1361
芬海 第五梅尔 页面: 1361 - 1363
查博拉斯 第五梅尔 页面: 1363 - 1364
萨洛克 卡比尔 吉 页面: 1364 - 1377
萨洛克 法里德 吉 页面: 1377 - 1385
斯瓦耶 斯里 穆赫巴克 梅尔 5 页面: 1385 - 1389
斯瓦耶 第一梅尔 页面: 1389 - 1390
斯瓦耶 第二梅尔 页面: 1391 - 1392
斯瓦耶 第三梅尔 页面: 1392 - 1396
斯瓦耶 第四梅尔 页面: 1396 - 1406
斯瓦耶 第五梅尔 页面: 1406 - 1409
萨洛克 瓦兰 塔伊 瓦德希克 页面: 1410 - 1426
萨洛克 第九梅尔 页面: 1426 - 1429
门达哈瓦尼 第五梅尔 页面: 1429 - 1429
拉格玛拉 页面: 1430 - 1430