كبيت سوائيي باي گرداس جي

صفحة - 632


ਜੈਸੇ ਪਾਂਚੋ ਤਤ ਬਿਖੈ ਬਸੁਧਾ ਨਵਨ ਮਨ ਤਾ ਮੈ ਨ ਉਤਪਤ ਹੁਇ ਸਮਾਤ ਸਭ ਤਾਹੀ ਮੈ ।
jaise paancho tat bikhai basudhaa navan man taa mai na utapat hue samaat sabh taahee mai |

كما أن الأرض هي الأكثر تواضعًا بين العناصر الخمسة، ولهذا السبب تنتج الكثير وكل ذلك يعود إليها.

ਜੈਸੇ ਪਾਂਚੋ ਆਂਗੁਰੀ ਮੈ ਸੂਖਮ ਕਨੁੰਗ੍ਰੀਆ ਹੈ ਕੰਚਨ ਖਚਤ ਨਗ ਸੋਭਤ ਹੈ ਵਾਹੀ ਮੈ ।
jaise paancho aanguree mai sookham kanungreea hai kanchan khachat nag sobhat hai vaahee mai |

كما أن الإصبع الصغير في اليد يبدو أصغر حجماً وأكثر هشاشة، ومع ذلك يتم ارتداء خاتم من الألماس فيه.

ਜੈਸੇ ਨੀਚ ਜੋਨ ਗਨੀਅਤ ਅਤਿ ਮਾਖੀ ਕ੍ਰਿਮ ਹੀਰ ਚੀਰ ਮਧੁ ਉਪਜਤ ਸੁਖ ਜਾਹੀ ਮੈ ।
jaise neech jon ganeeat at maakhee krim heer cheer madh upajat sukh jaahee mai |

وكما أن الذباب والحشرات الأخرى تعد من الأنواع الدنيا، فإن بعضها ينتج أشياء ثمينة مثل الحرير واللؤلؤ والعسل وغيرها؛

ਤੈਸੇ ਰਵਿਦਾਸ ਨਾਮਾ ਬਿਦਰ ਕਬੀਰ ਭਏ ਹੀਨ ਜਾਤ ਊਚ ਪਦ ਪਾਏ ਸਭ ਕਾਹੀ ਮੈ ।੬੩੨।
taise ravidaas naamaa bidar kabeer bhe heen jaat aooch pad paae sabh kaahee mai |632|

وبالمثل، فإن القديسين مثل بهاجات كبير، ونامديف جي، وبيدار، ورافي داس جي، وهم من ذوي الأصول المنخفضة، قد بلغوا مستوى روحيا أعلى بكثير، وباركوا البشرية بمبادئهم التي جعلت حياتهم سلمية ومريحة.