كبيت سوائيي باي گرداس جي

صفحة - 332


ਮਾਨਸਰ ਪਰ ਜਉ ਬੈਠਾਈਐ ਲੇ ਜਾਇ ਬਗ ਮੁਕਤਾ ਅਮੋਲ ਤਜਿ ਮੀਠ ਬੀਨਿ ਖਾਤ ਹੈ ।
maanasar par jau baitthaaeeai le jaae bag mukataa amol taj meetth been khaat hai |

إذا تم أخذ طائر البلشون إلى بحيرة مانساروفير، فإنه سوف يلتقط فقط الأسماك الصغيرة بدلاً من اللؤلؤ الثمين.

ਅਸਥਨ ਪਾਨ ਕਰਬੇ ਕਉ ਜਉ ਲਗਾਈਐ ਜੋਕ ਪੀਅਤ ਨ ਪੈ ਲੈ ਲੋਹੂ ਅਚਏ ਅਘਾਤ ਹੈ ।
asathan paan karabe kau jau lagaaeeai jok peeat na pai lai lohoo ache aghaat hai |

إذا تم وضع علقة على حلمات بقرة، فإنها لن تمتص الحليب ولكن تمتص الدم لإشباع جوعها.

ਪਰਮ ਸੁਗੰਧ ਪਰਿ ਮਾਖੀ ਨ ਰਹਤ ਰਾਖੀ ਮਹਾ ਦੁਰਗੰਧ ਪਰਿ ਬੇਗਿ ਚਲਿ ਜਾਤ ਹੈ ।
param sugandh par maakhee na rahat raakhee mahaa duragandh par beg chal jaat hai |

الذبابة عندما توضع على قطعة عطرية لا تبقى هناك بل تصل بسرعة إلى المكان الذي يوجد فيه الأوساخ والرائحة الكريهة.

ਜੈਸੇ ਗਜ ਮਜਨ ਕੇ ਡਾਰਤ ਹੈ ਛਾਰੁ ਸਿਰਿ ਸੰਤਨ ਕੈ ਦੋਖੀ ਸੰਤ ਸੰਗੁ ਨ ਸੁਹਾਤ ਹੈ ।੩੩੨।
jaise gaj majan ke ddaarat hai chhaar sir santan kai dokhee sant sang na suhaat hai |332|

كما أن الفيل يرش التراب على رأسه بعد الاستحمام في الماء النظيف، كذلك لا يحب ناقدو الأولياء صحبة الصادقين النبلاء. (332)