كبيت سوائيي باي گرداس جي

صفحة - 413


ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤਿ ਇਕ ਟਕ ਪਗ ਡਗ ਮਗਿ ਸਾਵਧਾਨ ਹੈ ।
jaise ek cheettee paachhai kott cheettee chalee jaat ik ttak pag ddag mag saavadhaan hai |

كما تتبع ملايين النمل الطريق الذي رسمته نملة، فتمشي عليه بحذر شديد دون تردد خطوة واحدة؛

ਜੈਸੇ ਕੂੰਜ ਪਾਤਿ ਭਲੀ ਭਾਂਤਿ ਸਾਂਤਿ ਸਹਜ ਮੈ ਉਡਤ ਆਕਾਸਚਾਰੀ ਆਗੈ ਅਗਵਾਨ ਹੈ ।
jaise koonj paat bhalee bhaant saant sahaj mai uddat aakaasachaaree aagai agavaan hai |

كما تطير الطيور في تشكيل منضبط بحذر شديد في سلام وصبر وكلها يقودها طائر واحد؛

ਜੈਸੇ ਮ੍ਰਿਗਮਾਲ ਚਾਲ ਚਲਤ ਟਲਤ ਨਾਹਿ ਜਤ੍ਰ ਤਤ੍ਰ ਅਗ੍ਰਭਾਗੀ ਰਮਤ ਤਤ ਧਿਆਨ ਹੈ ।
jaise mrigamaal chaal chalat ttalat naeh jatr tatr agrabhaagee ramat tat dhiaan hai |

تمامًا كما لا يتراجع قطيع الغزلان أبدًا عن مسيرته الحادة متبعًا زعيمه ويتقدم الجميع بحذر شديد،

ਕੀਟੀ ਖਗ ਮ੍ਰਿਗ ਸਨਮੁਖ ਪਾਛੈ ਲਾਗੇ ਜਾਹਿ ਪ੍ਰਾਨੀ ਗੁਰ ਪੰਥ ਛਾਡ ਚਲਤ ਅਗਿਆਨ ਹੈ ।੪੧੩।
keettee khag mrig sanamukh paachhai laage jaeh praanee gur panth chhaadd chalat agiaan hai |413|

إن النمل والكركي والغزلان تظل تتبع زعيمها، ولكن الزعيم الأعلى لكل الأنواع الذي يترك المسار المحدد جيدًا للمعلم الحقيقي، هو بالتأكيد أحمق وشخص جاهل للغاية. (413)