كبيت سوائيي باي گرداس جي

صفحة - 273


ਪ੍ਰਿਥਮ ਹੀ ਤਿਲ ਬੋਏ ਧੂਰਿ ਮਿਲਿ ਬੂਟੁ ਬਾਧੈ ਏਕ ਸੈ ਅਨੇਕ ਹੋਤ ਪ੍ਰਗਟ ਸੰਸਾਰ ਮੈ ।
pritham hee til boe dhoor mil boott baadhai ek sai anek hot pragatt sansaar mai |

بذور السمسم هي بذور تختلط بالأرض لتصبح نباتًا، وتعطي البذرة الواحدة عدة بذور وتنتشر في العالم بأشكال مختلفة.

ਕੋਊ ਲੈ ਚਬਾਇ ਕੋਊ ਖਾਲ ਕਾਢੈ ਰੇਵਰੀ ਕੈ ਕੋਊ ਕਰੈ ਤਿਲਵਾ ਮਿਲਾਇ ਗੁਰ ਬਾਰ ਮੈ ।
koaoo lai chabaae koaoo khaal kaadtai revaree kai koaoo karai tilavaa milaae gur baar mai |

يقوم البعض بمضغها (بذور السمسم)، ويقوم البعض الآخر بتغطية كرات السكر بها (ريواري) بينما يقوم آخرون بخلطها مع شراب الجاجري ويصنعون منها كعكة/بسكويت قابلة للأكل.

ਕੋਊ ਉਖਲੀ ਡਾਰਿ ਕੂਟਿ ਤਿਲਕੁਟ ਕਰੈ ਕੋਊ ਕੋਲੂ ਪੀਰਿ ਦੀਪ ਦਿਪਤ ਅੰਧਿਆਰ ਮੈ ।
koaoo ukhalee ddaar koott tilakutt karai koaoo koloo peer deep dipat andhiaar mai |

يقوم البعض بطحنها وخلطها مع عجينة الحليب لصنع شكل من أشكال الحلوى، ويقوم البعض بعصرها لاستخراج الزيت منها واستخدامه لإشعال المصابيح وإضاءة منازلهم.

ਜਾ ਕੇ ਏਕ ਤਿਲ ਕੋ ਬੀਚਾਰੁ ਨ ਕਹਤ ਆਵੈ ਅਬਿਗਤਿ ਗਤਿ ਕਤ ਆਵਤ ਬੀਚਾਰ ਮੈ ।੨੭੩।
jaa ke ek til ko beechaar na kahat aavai abigat gat kat aavat beechaar mai |273|

إذا لم يكن من الممكن تفسير تعدد حبة السمسم الواحدة للخالق، فكيف يمكن معرفة الرب الذي لا يمكن معرفته ولا شكل له؟ (273)