كبيت سوائيي باي گرداس جي

صفحة - 134


ਜੈਸੇ ਕਰਪੂਰ ਮੈ ਉਡਤ ਕੋ ਸੁਭਾਉ ਤਾ ਤੇ ਅਉਰ ਬਾਸਨਾ ਨ ਤਾ ਕੈ ਆਗੈ ਠਹਾਰਵਈ ।
jaise karapoor mai uddat ko subhaau taa te aaur baasanaa na taa kai aagai tthahaaravee |

ولما كان لرائحة الكافور خاصية الانتشار في الهواء، فلا يمكن أن تبقى رائحته عالقة في شيء؛

ਚੰਦਨ ਸੁਬਾਸ ਕੈ ਸੁਬਾਸਨਾ ਬਨਾਸਪਤੀ ਤਾਹੀ ਤੇ ਸੁਗੰਧਤਾ ਸਕਲ ਸੈ ਸਮਾਵਈ ।
chandan subaas kai subaasanaa banaasapatee taahee te sugandhataa sakal sai samaavee |

لكن النباتات حول شجرة خشب الصندل تصبح عطرة بنفس القدر مع الرائحة المنبعثة منها ولكنها؛

ਜੈਸੇ ਜਲ ਮਿਲਤ ਸ੍ਰਬੰਗ ਸੰਗ ਰੰਗੁ ਰਾਖੈ ਅਗਨ ਜਰਾਇ ਸਬ ਰੰਗਨੁ ਮਿਟਾਵਈ ।
jaise jal milat srabang sang rang raakhai agan jaraae sab rangan mittaavee |

كما أن الماء يكتسب نفس اللون الذي يختلط به، ولكن النار تدمر كل الألوان بحرقها (إلى رماد)؛

ਜੈਸੇ ਰਵਿ ਸਸਿ ਸਿਵ ਸਕਤ ਸੁਭਾਵ ਗਤਿ ਸੰਜੋਗੀ ਬਿਓਗੀ ਦ੍ਰਿਸਟਾਤੁ ਕੈ ਦਿਖਾਵਈ ।੧੩੪।
jaise rav sas siv sakat subhaav gat sanjogee biogee drisattaat kai dikhaavee |134|

وكما أن تأثير الشمس غير مرغوب فيه (تاموغوني) في حين أن للقمر تأثير فاضل، وبالمثل فإن الشخص الواعي للغورو يتصرف بسلام وفضيلة بينما الشخص العنيد والمرتد الذي وقع في التأثيرات الشريرة للمال يكون واضحًا. (134)