كبيت سوائيي باي گرداس جي

صفحة - 479


ਕਉਡਾ ਪੈਸਾ ਰੁਪਈਆ ਸੁਨਈਆ ਕੋ ਬਨਜ ਕਰੈ ਰਤਨ ਪਾਰਖੁ ਹੋਇ ਜਉਹਰੀ ਕਹਾਵਈ ।
kauddaa paisaa rupeea suneea ko banaj karai ratan paarakh hoe jauharee kahaavee |

كما يبدأ الشخص بالتعامل في الصدف في البداية، ثم في النقود والعملات الذهبية، ثم يصبح مقيمًا للألماس والأحجار الكريمة. ويُطلق عليه بعد ذلك اسم صائغ.

ਜਉਹਰੀ ਕਹਾਇ ਪੁਨ ਕਉਡਾ ਕੋ ਬਨਜੁ ਕਰੈ ਪੰਚ ਪਰਵਾਨ ਮੈ ਪਤਸਿਟਾ ਘਟਾਵਈ ।
jauharee kahaae pun kauddaa ko banaj karai panch paravaan mai patasittaa ghattaavee |

لكن بعد أن أصبح مشهورًا كصائغ، بدأ في التعامل بالأصداف، وفقد احترامه بين النخبة من الناس.

ਆਨ ਦੇਵ ਸੇਵ ਗੁਰਦੇਵ ਕੋ ਸੇਵਕ ਹੁਇ ਲੋਕ ਪਰਲੋਕ ਬਿਖੈ ਊਚ ਪਦੁ ਪਾਵਈ ।
aan dev sev guradev ko sevak hue lok paralok bikhai aooch pad paavee |

وبالمثل، إذا جاء أحد أتباع الآلهة إلى خدمة المعلم الحقيقي، فإنه يكتسب مكانة عالية في هذا العالم والعالم الآخر.

ਛਾਡਿ ਗੁਰਦੇਵ ਸੇਵ ਆਨ ਦੇਵ ਸੇਵਕ ਹੁਇ ਨਿਹਫਲ ਜਨਮੁ ਕਪੂਤ ਹੁਇ ਹਸਾਵਈ ।੪੭੯।
chhaadd guradev sev aan dev sevak hue nihafal janam kapoot hue hasaavee |479|

"ولكن إذا ترك أحد خدمة المعلم الحقيقي، وأصبح تابعًا لإله آخر، فإنه يهدر حياته البشرية ويسخر منه الآخرون باعتباره الابن السيئ. (479)"