كبيت سوائيي باي گرداس جي

صفحة - 356


ਜੈਸੇ ਕਰ ਗਹਤ ਸਰਪ ਸੁਤ ਪੇਖਿ ਮਾਤਾ ਕਹੈ ਨ ਪੁਕਾਰ ਫੁਸਲਾਇ ਉਰ ਮੰਡ ਹੈ ।
jaise kar gahat sarap sut pekh maataa kahai na pukaar fusalaae ur mandd hai |

وكما أن الأم عندما ترى ثعباناً في يد ابنها، فإنها لا تصرخ بل تجذبه إليها بكل هدوء.

ਜੈਸੇ ਬੇਦ ਰੋਗੀ ਪ੍ਰਤਿ ਕਹੈ ਨ ਬਿਥਾਰ ਬ੍ਰਿਥਾ ਸੰਜਮ ਕੈ ਅਉਖਦ ਖਵਾਇ ਰੋਗ ਡੰਡ ਹੈ ।
jaise bed rogee prat kahai na bithaar brithaa sanjam kai aaukhad khavaae rog ddandd hai |

كما أن الطبيب لا يكشف للمريض تفاصيل مرضه بل يقدم له الدواء ضمن إجراءات وقائية صارمة ويجعله بصحة جيدة.

ਜੈਸੇ ਭੂਲਿ ਚੂਕਿ ਚਟੀਆ ਕੀ ਨ ਬੀਚਾਰੈ ਪਾਧਾ ਕਹਿ ਕਹਿ ਸੀਖਿਆ ਮੂਰਖਤ ਮਤਿ ਖੰਡ ਹੈ ।
jaise bhool chook chatteea kee na beechaarai paadhaa keh keh seekhiaa moorakhat mat khandd hai |

كما أن المعلم لا يأخذ خطأ تلميذه على محمل الجد، بل يزيل جهله بإعطائه الدرس اللازم.

ਤੈਸੇ ਪੇਖਿ ਅਉਗੁਨ ਕਹੈ ਨ ਸਤਿਗੁਰ ਕਾਹੂ ਪੂਰਨ ਬਿਬੇਕ ਸਮਝਾਵਤ ਪ੍ਰਚੰਡ ਹੈ ।੩੫੬।
taise pekh aaugun kahai na satigur kaahoo pooran bibek samajhaavat prachandd hai |356|

وبالمثل، لا يقول المعلم الحقيقي شيئًا لتلميذ مصاب بالرذائل. بل على العكس من ذلك، يُنعم عليه بالمعرفة الكاملة. ويجعله يفهم ويحوله إلى شخص حكيم حاد الذهن. (356)