كبيت سوائيي باي گرداس جي

صفحة - 548


ਜੈਸੇ ਪ੍ਰਾਤ ਸਮੈ ਖਗੇ ਜਾਤ ਉਡਿ ਬਿਰਖ ਸੈ ਬਹੁਰਿ ਆਇ ਬੈਠਤ ਬਿਰਖ ਹੀ ਮੈ ਆਇ ਕੈ ।
jaise praat samai khage jaat udd birakh sai bahur aae baitthat birakh hee mai aae kai |

كما تطير الطيور من الشجرة في الصباح وتعود إلى الشجرة في المساء،

ਚੀਟੀ ਚੀਟਾ ਬਿਲ ਸੈ ਨਿਕਸਿ ਧਰ ਗਵਨ ਕੈ ਬਹੁਰਿਓ ਪੈਸਤ ਜੈਸੇ ਬਿਲ ਹੀ ਮੈ ਜਾਇ ਕੈ ।
cheettee cheettaa bil sai nikas dhar gavan kai bahurio paisat jaise bil hee mai jaae kai |

وكما تخرج النمل والحشرات من جحورها وتمشي على الأرض ثم تعود إلى جحرها بعد تجوالها،

ਲਰਕੈ ਲਰਿਕਾ ਰੂਠਿ ਜਾਤ ਤਾਤ ਮਾਤ ਸਨ ਭੂਖ ਲਾਗੈ ਤਿਆਗੈ ਹਠ ਆਵੈ ਪਛੁਤਾਇ ਕੈ ।
larakai larikaa rootth jaat taat maat san bhookh laagai tiaagai hatth aavai pachhutaae kai |

كما يخرج الابن من البيت بعد مشادة مع والديه، وعندما يشعر بالجوع يتخلى عن عناده ويرجع تائباً،

ਤੈਸੇ ਗ੍ਰਿਹ ਤਿਆਗਿ ਭਾਗਿ ਜਾਤ ਉਦਾਸ ਬਾਸ ਆਸਰੋ ਤਕਤ ਪੁਨਿ ਗ੍ਰਿਹਸਤ ਕੋ ਧਾਇ ਕੈ ।੫੪੮।
taise grih tiaag bhaag jaat udaas baas aasaro takat pun grihasat ko dhaae kai |548|

وبالمثل، يتخلى الرجل عن حياة رب الأسرة ويذهب إلى الغابة ليعيش حياة النساك. لكنه لا يستطيع تحقيق السعادة الروحية وبعد تجواله هنا وهناك يعود إلى أسرته (يمكن للمرء أن يدرك الله باعتباره رب أسرة من خلال الحفاظ على نفسه غير ملوثة).